Tere Naal Saah Chalde

Sukshinder Shinda

ਮਰਾਂ ਤੇਰੇ ਲੱਕ ਉੱਤੇ ਦੂਜਾ ਤੇਰੀ ਅੱਖ ਉੱਤੇ ਮੇਰੇ ਨੀ ਅਰਮਾਨ ਅੱਗ ਵਾਂਗੂ ਵੇਖ ਤਪ ਦੇ ਕਾਲਜੇ ਨੂੰ ਵੇਖ ਜਰਾ ਕੋਲ ਹੱਥ ਰੱਖ ਕੇ ਕਾਲਜੇ ਨੂੰ ਵੇਖ ਜਰਾ ਕੋਲ ਹੱਥ ਰੱਖ ਕੇ ਹੁਣ ਥੋੜੀ ਜਿਹੀ ਕਰਲੋ ਦਲੇਰੀ ਟੌਰ ਮਿੱਤਰਾਂ ‘ਚ ਬਣ ਜੂਗੀ ਮੇਰੀ ਹਿੱਕ ਤਾਣ ਕੇ ਤੂੰ ਕਹਿਦੇ ਵੇ ਮੈਂ ਤੇਰੀ … ਨੀ ਤੇਰੇ ਨਾਲ ਸਾਹ ਚੱਲਦੇ , ਉਹ ਹੋ .. ਨੀ ਰਾਹ ਤੇਰਾ ਤਾਈਓਂ ਮੱਲ ਦੇ , ਉਹ ਹੋ .. ਨੀ ਤੇਰੇ ਨਾਲ ਸਾਹ ਚੱਲਦੇ , ਉਹ ਹੋ .. ਨੀ ਰਾਹ ਤੇਰਾ ਤਾਈਓਂ ਮੱਲ ਦੇ , ਉਹ ਹੋ Figure slim ਉੱਤੇ ਹਿੱਪ ਤੇਰੀ fit-fit ਪਾਉਂਦੀ ਏ ਰਕਾਨੇ ਉੱਤੇ ਸੁਤ ਨੀ ਤੇਰੇ ਹੁਸਨ ਦੀ ਲਾਲੀ ਛੇੜੇ ਪਿਆਰ ਵਾਲਾ ਰਾਗ ਗੱਲਾਂ ਨਾਲ ਕੀਤਾ Ninder ਨੂੰ ਸ਼ੂਟ ਨੀ … ਕੁਲ ਏ ਅੰਗ ਨੇ ਚੰਦਨ ਦੀਆਂ ਡਾਲੀਆਂ ਹੁਣ ਪੁੱਛਣ ਸਵਾਲ ਰਾਤਾਂ ਕਾਲੀਆਂ ਤੇਰਾ route ਆਉਣਾ ਚਾਉਂਦਾ ਮੋਰਾਂਵਾਲੀਆ ਤੂੰ ਦਿਲ ‘ਚ ਵਸਾਲੇ ਸੋਣੀਏ , ਉਹ ਹੋ ਤੂੰ ਆਪਣਾ ਬਣਾ ਲੈ ਸੋਣੀਏ , ਉਹ ਹੋ ਤੂੰ ਦਿਲ ‘ਚ ਵਸਾਲੇ ਸੋਣੀਏ , ਉਹ ਹੋ ਤੂੰ ਆਪਣਾ ਬਣਾ ਲੈ ਸੋਣੀਏ ਹੁਸਨ ਤੇਰਾ ਤਲਵਾਰ ਤੇਰੇ ਤਿੱਖੇ ਨੈਣ ਕਤਾਰਾਂ ਰੂਪ ਤੇਰੇ ਨੇ ਕਰੀਆਂ ਪਈਆਂ ਦੂਰ ਦੂਰ ਤੱਕ ਮਾਰਨ ਸਿਫਤਾਂ ਕਰਾਂ ਹਜ਼ਾਰਾਂ ਤੇ ਕਈ ਹੀਰ ਏ ਆਖ ਬੁਲਾਉਂਦੇ ਕਈ ਤੇਰੇ ਨਾਲ ਬਹਿ ਕੇ ਗੱਲਾਂ ਦੋ ਪਲ ਕਰਨੀਆਂ ਚਾਉਂਦ ਹੋ ਲੱਕ ਤੇਰੇ ਦਾ meen ਕੈਮ ਲੱਗਦੀ ਕੈਮ ਤੇਰੀ ਜੀਨ ਪ੍ਰੈਸ * ਮੈਨੂੰ ਦਿਲ ਚ sound ਜਿਹੀ ਲਾਵੇ ਕੱਢ ਸੁਣ ਲੈ ਲਾਕੇ speaker Feel ਆਉਂਦੀ ਏ ਤੇਰੇ ਵਾਲਾਂ ਵਿੱਚ ਮੈਨੂੰ ਮਹਿਕ ਫੁੱਲਾਂ ਦੀ ਆਉਂਦੀ ਲੈ ਗਿਆ ਸ਼ਿੰਦਾ ਮੂਰੇ ਨੀ ਅੱਜ ਦੱਸਦੇ ਕੀ ਤੂੰ ਚਾਉਂਦੀ …? ਨੀ ਤੇਰੇ ਨਾਲ ਸਾਹ ਚੱਲਦੇ , ਉਹ ਹੋ .. ਨੀ ਰਾਹ ਤੇਰਾ ਤਾਈਓਂ ਮੱਲ ਦੇ , ਉਹ ਹੋ .. ਨੀ ਤੇਰੇ ਨਾਲ ਸਾਹ ਚੱਲਦੇ , ਉਹ ਹੋ .. ਨੀ ਰਾਹ ਤੇਰਾ ਤਾਈਓਂ ਮੱਲ ਦੇ , ਉਹ ਹੋ ਉਹ ਗਲ ਉੱਤੇ ਤਿਲ ਕੁੜੀਏ , ਉਹ ਹੋ ! ਤੇਰੇ ਤੇ ਆਇਆ ਦਿਲ ਕੁੜੀਏ , ਉਹ ਹੋ ! ਉਹ ਗਲ ਉੱਤੇ ਤਿਲ ਕੁੜੀਏ , ਉਹ ਹੋ ! ਤੇਰੇ ਤੇ ਆਇਆ ਦਿਲ ਕੁੜੀਏ … Diamond ਦੇ ਜੋੜੇ ਅੱਖਾਂ ਨੀ Fit ਲੱਗਦੇ ਤੈਥੋਂ ਲੱਖਾਂ ਨੀ ਵੱਲ ਖਾਂਦੀ ਰਾਣੀ ਸੱਪਾਂ ਨੀ ਅੰਨ ਜੋਬਨ ਵਾਲੇ ਪੱਕੇ ਨੀ ਤੇਰੇ ਹੁਸਨ ਦਾ ਦਿੰਦਾ ਮੱਤਾ ਨੀ ਨੱਕ ਤਿੱਖਾ ਏ ਤਲਵਾਰ ਕੁੜੇ ਨਾ ਕਰੀ ਕਿਸੇ ਤੇ ਵਾਰ ਕੁੜੇ ਤੇਰਾ ਕੋਕਾ ਲਵੇ ਸ਼ਿੰਗਾਰ ਕੁੜੇ ਲਾਲ ਬੁੱਲੀਆਂ ਨੇ ਹਥਿਆਰ ਕੁੜੇ ਦਿਲ ਹੁਸਨ ਦਾ ਪਹਿਰੇਦਾਰ ਕੁੜੇ ਟੌਰ ਤੇਰੀ ਸਭ ਤੋੰ ਹਟਕੇ ਨੀ ਆਹ shadow ਮਾਰੇ ਝਟਕੇ ਨੀ ਤੂੰ ਮੁੰਡੇ ਰੱਖਤੇ ਪੱਟ ਕੇ ਨੀ ਕਈ ਲੰਘਦੇ ਤੈਥੋਂ ਬਚਕੇ ਨੀ ਕਈ ਲੰਘਦੇ ਤੈਥੋਂ ਬਚਕੇ ਨੀ ਜਾਨ ਕੱਢ ਦੀ ਏ ਤੂੰ ਹੰਸਕੇ ਨੀ ਜਾਨ ਕੱਢ ਦੀ ਏ ਤੂੰ ਹੰਸਕੇ ਨੀ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store