Sehre Wala

Sukshinder Shinda

ਬੇਬੇ ਨਾਲ ਬਾਪੂ ਨਚੇ ਤਾਏ ਨਾਲ ਤੈ ਤਾਈਂ ਚਾਚੇ ਨਾਲ ਚਾਚੀ ਵੀਰੇ ਨਾਲ ਭਰਜਾਈ ਬਈ ਹੋ mummy ਨਾਲ daddy ਨਚੇ ਤਾਏ ਨਾਲ ਤਾਈਂ ਬਈ ਚਾਚੇ ਨਾਲ ਚਾਚੀ ਵੀਰੇ ਨਾਲ ਭਰਜਾਈ ਬਈ ਲੈ ਕੇ ਭੁਆ ਨੂੰ ਵੀ ਭੁਆ ਨੂੰ ਵੀ ਫੁਫੜ ਕਮਾਲ ਨੱਚਿਆ ਜਦੋ ਸਿਹਰੇ ਵਾਲਾ ਸਿਹਰੇ ਵਾਲਾ ਚੂੜੇ ਵਾਲੀ ਨਾਲ ਨੱਚਿਆ ਜਦੋ ਸਿਹਰੇ ਵਾਲਾ ਸਿਹਰੇ ਵਾਲਾ ਚੂੜੇ ਵਾਲੀ ਨਾਲ ਨੱਚਿਆ ਜਦੋ ਸਿਹਰੇ ਵਾਲਾ ਸਿਹਰੇ ਵਾਲਾ ਚੂੜੇ ਵਾਲੀ ਨਾਲ ਨੱਚਿਆ ਜਦੋ ਸਿਹਰੇ ਵਾਲਾ ਸਾਲੇ ਦੇ ਵਿਆਹ ਚ ਜੀਜਾ ਪਾਵੇ ਬੱਗੀਆਂ ਵਡੀ ਬਹਿਣ ਖੁਲੇ ਲਾਗ ਵਨਡੇ ਲੱਗੀਆਂ ਹੋ ਮਾਮੀਆਂ ਤੇ ਮਾਸੀਆਂ ਵੀ ਗਿੱਧਾ ਪੌਂਦਿਆ ਜਿਧੋ ਜਿਧੀ ਠੁਮਕੇ ਨਾਲ ਅੱਤ ਲੌਂਦਿਆ ਨੀ ਮਾਮਾ ਮਾਸੜ ਨਾਲ ਮਾਮਾ ਮਾਸੜ ਨਾਲ ਮੋਰਾਂ ਵਾਲੀ ਚਾਲ ਨੱਚਿਆ ਜਦੋ ਸਿਹਰੇ ਵਾਲਾ ਸਿਹਰੇ ਵਾਲਾ ਚੂੜੇ ਵਾਲੀ ਨਾਲ ਨੱਚਿਆ ਜਦੋ ਸਿਹਰੇ ਵਾਲਾ ਸਿਹਰੇ ਵਾਲਾ ਚੂੜੇ ਵਾਲੀ ਨਾਲ ਨੱਚਿਆ ਜਦੋ ਸਿਹਰੇ ਵਾਲਾ ਸਿਹਰੇ ਵਾਲਾ ਚੂੜੇ ਵਾਲੀ ਨਾਲ ਨੱਚਿਆ ਜਦੋ ਸਿਹਰੇ ਵਾਲਾ ਹੂ ਬੜੀ ਬਰਸੀ ਖੱਟਣ ਗਿਆ ਬੜੀ ਬਰਸੀ ਖੱਟਣ ਗਿਆ ਖਟ ਖਟ ਕੇ ਲਿਓਂਦੀ ਆਰੀ ਬਈ ਅੱਜ ਦਿਨ ਸ਼ਗਨਾ ਦਾ ਹੋ ਅੱਜ ਦਿਨ ਖੁਸ਼ੀਆਂ ਦਾ ਨਚਦੀ family ਸਾਰੀ ਹੋ ਅੱਜ ਦਿਨ ਖੁਸ਼ੀਆਂ ਦਾ ਨਚਦੀ family ਸਾਰੀ ਹੋ ਅੱਜ ਦਿਨ ਖੁਸ਼ੀਆਂ ਦਾ ਨਚਦੀ family ਸਾਰੀ ਓ ਵੇਖੋ ਨਾਨੀ ਅਤੇ ਮਾਮਾ ਨੱਚਦੇ ਦਾਦਾ ਦਾਦੀ ਨੋਟ ਵਾਰਦੇ ਨੀ ਥੱਕਦੇ ਖੁਸ਼ੀਆਂ ਦਾ ਦਿਨ ਹੈ ਲਿਆਂਦਾ ਰੱਬ ਨੇ ਰਲ ਮਿਲ ਜਸ਼ਨ ਮੰਨਦੇ ਸਭ ਨੇ ਬਣ ਅਡੀ ਨਾਲ ਅਡੀ ਨਾਲ ਬਣ ਕੇ ਭੁਚਾਲ ਨੱਚਿਆ ਜਦੋ ਸਿਹਰੇ ਵਾਲਾ ਸਿਹਰੇ ਵਾਲਾ ਚੂੜੇ ਵਾਲੀ ਨਾਲ ਨੱਚਿਆ ਜਦੋ ਸਿਹਰੇ ਵਾਲਾ ਸਿਹਰੇ ਵਾਲਾ ਚੂੜੇ ਵਾਲੀ ਨਾਲ ਨੱਚਿਆ ਜਦੋ ਸਿਹਰੇ ਵਾਲਾ ਸਿਹਰੇ ਵਾਲਾ ਚੂੜੇ ਵਾਲੀ ਨਾਲ ਨੱਚਿਆ ਜਦੋ ਸਿਹਰੇ ਵਾਲਾ ਹੋ ਆਗੇ ਯਾਰ ਲਾਦੇ ਨੇ ਬਣਾਕੇ ਟੋਲੀਆਂ ਖੁਸ਼ੀ ਵਿਚ ਨੱਚਦੇ ਨੇ ਪਾ ਕੇ ਬੋਲੀਆਂ ਹੋ ਬਾਰੀ ਬਰਸੀ ਖੱਟਣ ਗਿਆ ਹੋ ਬਾਰੀ ਬਰਸੀ ਖੱਟਣ ਗਿਆ ਖਟ ਖਟ ਕੇ ਲਿਆਂਦੇ ਠੇਲੇ ਸਾਰਿਆਂ ਦੇ ਘਰ ਡਾਟਾ ਸਾਰਿਆਂ ਦੇ ਘਰ ਮਲਿਕਾ ਰਹਿਣ ਲਗਦੇ ਖੁਸ਼ੀ ਦੇ ਮੇਲੇ ਸਾਰਿਆਂ ਦੇ ਘਰ ਡਾਟਾ ਰਹਿਣ ਲਗਦੇ ਖੁਸ਼ੀ ਦੇ ਮੇਲੇ ਸਾਰਿਆਂ ਦੇ ਘਰ ਡਾਟਾ ਰਹਿਣ ਲਗਦੇ ਖੁਸ਼ੀ ਦੇ ਮੇਲੇ ਹੋ ਅੱਗੇ ਯਾਰ ਲਾਦੇ ਨੇ ਬਣਾਕੇ ਟੋਲੀਆਂ ਖੁਸ਼ੀ ਵਿਚ ਨੱਚਦੇ ਨੇ ਪਾ ਕੇ ਬੋਲੀਆਂ ਲਾਦੇ ਦੀਆਂ ਸਾਖੀਆਂ ਵੀ ਆਂ ਨਾਚਿਆਂ ਨਚ ਨਚ ਅੱਲੜਾਂ ਨੇ ਧੂੜਾਂ ਪੱਟੀਆਂ ਸੱਤੇ ਕੋਟਲੀ ਦੇ ਕੋਟਲੀ ਦੇ ਸਾਰਾ ਭੰਡਾਲ ਨੱਚਿਆ ਜਦੋ ਸਿਹਰੇ ਵਾਲਾ ਸਿਹਰੇ ਵਾਲਾ ਚੂੜੇ ਵਾਲੀ ਨਾਲ ਨੱਚਿਆ ਜਦੋ ਸਿਹਰੇ ਵਾਲਾ ਸਿਹਰੇ ਵਾਲਾ ਚੂੜੇ ਵਾਲੀ ਨਾਲ ਨੱਚਿਆ ਜਦੋ ਸਿਹਰੇ ਵਾਲਾ ਸਿਹਰੇ ਵਾਲਾ ਚੂੜੇ ਵਾਲੀ ਨਾਲ ਨੱਚਿਆ ਜਦੋ ਸਿਹਰੇ ਵਾਲਾ

Written by: SATTA KOTLIWALA, SUKSHINDER SHINDALyrics © Royalty Network, Sentric MusicLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store