Thrill

Gurlez Akhtar, Sukshinder Shinda

ਓ ਨਖਰਾ ਰਕਾਨੇ ਤੇਰਾ ਹਿਟ ਕਰਦਾ ਵੇ ਸੋਹਣਿਆਂ ਤੂੰ ਦਿਲਾ ਨੂੂ threat ਕਰਦਾ ਓ ਨਖਰਾ ਰਕਾਨੇ ਤੇਰਾ ਹਿਟ ਕਰਦਾ ਹਾਏ ਸ਼ਿੰਦਯਾ ਤੂੰ ਦਿਲਾ ਨੂੂ threat ਕਰਦਾ ਵਾਂਗ ਗੋਲੀਆਂ ਪਟਾਕੇ ਪੈਂਦੇ high heel ਦੇ ਤੇਰੇ ਤੁਰਦੇ ਤੋ ਧਰਤੀ thrill ਕਰਦੀ ਹੋਏ ਬਚ ਕੇ ਮੈ ਕਿਹਾ ਬਚ ਕੇ ਹੋ ਬਚ ਕੇ ਰਹੀ ਵੇ ਮੈਂਥੋਂ ਤੂੰ ਮੁੰਡਿਆਂ ਜੱਟੀ ਦੇ ਕੇ smile ਮੁੰਡੇ kill ਕਰਦੀ ਹੋ ਬਚ ਕੇ ਰਹੀ ਵੇ ਮੈਥੋਂ ਤੂੰ ਮੁੰਡਿਆਂ ਜੱਟੀ ਦੇ ਕੇ smile ਮੁੰਡੇ kill ਕਰਦੀ ਊ ਚੜਦੀ ਜਵਾਨੀ ਕਰੇ ਨਸ਼ਾ ਸੋਹਣੀਏ Dial ਮੁੰਡਿਆਂ ਦੇ ਸਿਰਾ ਦੇ ਘੁਮਾ ਕ ਰਖ ਤੇ ਬੇਠੇ ਰਹਿਣ judge ਤੇ ਵਕੀਲ ਰਾਤ ਨੂ ਮੇਰੇ ਇਸ਼ਕ ਈ ਨੇ ਕੇਸ ਉਲਝਾ ਕ ਰਖ ਤੇ ਹੋ ਬੇਠੇ ਰਹਿਣ judge ਤੇ ਵਕੀਲ ਰਾਤ ਨੂ ਮੇਰੇ ਇਸ਼ਕ ਈ ਨੇ ਕੇਸ ਉਲਝਾ ਕ ਰਖ ਤੇ ਨਾਮ ਤੇਰਾ ਲੇਕੇ ਮੰਡੀਰ ਤੇਰਾ Weekend ਤੇ ਕਠੀ ਹੋ ਕੇ ਮੰਡੀਰ ਪੂਰਾ chill ਕਰਦੀ ਹੋ ਬਚ ਕੇ ਰਹੀ ਵੇ ਮੈਥੋਂ ਤੂੰ ਮੁੰਡਿਆਂ ਹੋ ਬਚ ਕੇ ਰਹੀ ਵੇ ਮੈਥੋਂ ਤੂੰ ਮੁੰਡਿਆਂ ਜੱਟੀ ਦੇ ਕੇ smile ਮੁੰਡੇ kill ਕਰਦੀ ਹੋ ਬਚ ਕੇ ਰਹੀ ਵੇ ਮੈਥੋਂ ਤੂੰ ਸ਼ਿੰਦਯਾ ਜੱਟੀ ਦੇ ਕੇ smile ਮੁੰਡੇ kill ਕਰਦੀ ਨਿਕਲਾ ਦੁਪੱਟਾ ਲੇਕੇ ਲਾਲ ਰੰਗ ਦਾ ਵੇ ਜੂਂਗਲਾ ਦੀ ਅੱਗ ਦਾ ਬੁਲੇਖਾ ਪੌਣ ਨੂ ਤੇਰੇ ਵੱਲ ਵੇਖੇ ਜਿਹੜਾ ਗ਼ਲਤ ਨਿਗ੍ਹਾ ਨਾ ਬਿਲੋ ਜੱਟ ਵੀ ਤਿਆਰ ਰਿਹੰਦਾ ਸਿਰ ਲਾਂ ਨੂ ਤੇਰੇ ਵੱਲ ਵੇਖੇ ਜਿਹੜਾ ਗ਼ਲਤ ਨਿਗ੍ਹਾ ਨਾ ਬਿਲੋ ਜੱਟ ਵੀ ਤਿਆਰ ਰਿਹੰਦਾ ਸਿਰ ਲਾਂ ਨੂ ਵੇਸੇ ਹੁੰਦਾ ਕਾਹਤੋ ਮੱਦੋਕੇ ਗੁਰਮਿੰਦਰਾ ਜਾਂ ਮੰਗ ਚਾਹੇ ਨਾ ਨੀ ਤੈਨੂ ਗਿੱਲ ਕਰਤੀ ਵਾਂਗ ਗੋਲੀਆਂ ਵਾਂਗ ਗੋਲੀਆਂ ਵਾਂਗ ਗੋਲੀਆਂ ਪਟਾਕੇ ਪੈਂਦੇ high heel ਤੇ ਤੇਰੇ ਤੁਰਦੇ ਤੇ ਧਰਤੀ thrill ਕਰਦੀ ਵਾਂਗ ਗੋਲੀਆਂ ਪਟਾਕੇ ਪੈਂਦੇ high heel ਤੇ ਤੇਰੇ ਤੁਰਦੇ ਤੇ ਧਰਤੀ thrill ਕਰਦੀ ਹੋਏ ਬਚ ਕੇ ਮੈ ਕਿਹਾ ਬਚ ਕੇ ਬਚ ਕੇ ਰਹੀ ਵੇ ਮੈਂਥੋਂ ਤੂੰ ਮੁੰਡਿਆਂ ਜੱਟੀ ਦੇ ਕੇ smile ਮੁੰਡੇ kill ਕਰਦੀ ਹੋ ਬਚ ਕੇ ਰਹੀ ਵੇ ਮੈਥੋਂ ਤੂੰ ਚੋਬਰਾਂ ਜੱਟੀ ਦੇ ਕੇ smile ਮੁੰਡੇ kill ਕਰਦੀ ਵਾਂਗ ਗੋਲੀਆਂ ਪਟਾਕੇ ਪੈਂਦੇ high heel ਤੇ ਤੇਰੇ ਤੁਰਦੇ ਤੋ ਧਰਤੀ thrill ਕਰਦੀ ਹੋ ਬਚ ਕੇ ਰਹੀ ਵੇ ਮੈਥੋਂ ਤੂੰ ਮੁੰਡਿਆਂ ਜੱਟੀ ਦੇ ਕੇ smile ਮੁੰਡੇ kill ਕਰਦੀ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store