Suit Karda

Shivjot, The Boss

ਹੋ ਮੇਰੇ ਲਈ ਆ ਜਿਹੜਾ ਤੁਸੀ ਵਰ ਢੋਲਿਆ ਹਾਂ Safe Feel ਕਰਦੀ ਮੈਂ ਓਹਦੇ ਕੋਲੇ ਆ ਹਾਂ ਤੈਥੋਂ ਵੱਧ Mummy ਮੈਨੂੰ ਕੌਣ ਜਾਣਦਾ ਹਾਂ ਤੇਰੇ ਕੋਲੋਂ ਰੱਖਣੇ ਮੈਂ ਕਾਹਦੇ ਓਹਲੇ ਆ ਹਾਂ ਮੇਰੇ ਤਾਂ ਖਿਲਾਫ ਕੋਈ ਗੱਲ ਨਾ ਕਹਾਵੇ ਜੱਟ ਵੱਡੇ ਵੱਡੇ ਵੈਲੀ ਵੀ Mute ਕਰਦਾ ਤੇਰੀ Choice ਖਰੀ ਕਾਹਤੋਂ ਕਰਦੀ ਆ Worry ਮੁੰਡਾ ਮਾਏ ਤੇਰੀ ਧੀ ਨੂੰ ਬੜਾ Suit ਕਰਦਾ ਤੇਰੀ Choice ਖਰੀ ਕਾਹਤੋਂ ਕਰਦੀ ਆ Worry ਮੁੰਡਾ ਮਾਏ ਤੇਰੀ ਧੀ ਨੂੰ ਬੜਾ Suit ਕਰਦਾ ਸੂਰਤ ਵੀ ਸੋਹਣੀ ਨਾਲੇ ਸੀਰਤੋਂ ਵੀ ਕੈਮ ਨੀਂ ਮੈਂ ਓਹਦੇ ਕੋਲੋਂ ਜਿਉਣ ਦੇ ਆ ਢੰਗ ਸਿੱਖ ਲਏ ਐਦਾ ਲੱਗੇ ਸਾਨੂੰ ਇਕ ਦੂਜੇ ਲਈ ਬਣਾਇਆ ਸਾਡੇ Couple Goals ਵੀ ਨੇ Same ਨਿਕਲੇ ਮਿਲਿਆ ਜੋ ਮੈਨੂੰ ਤਕਦੀਰ ਬਣਕੇ ਵੇਖ ਲਿਆ ਮੈਂ ਰਾਂਝਣੇ ਦੀ ਹੀਰ ਬਣਕੇ ਪੂਰਾ ਕਰਦਾ ਐ ਮੇਰਾ ਖੁੱਲ੍ਹਾ ਰੱਖਦਾ ਐ ਜੇਰਾ ਉਂਝ ਜ਼ਿੰਦਾਂ ਦਿਲ ਜੱਟ ਮੇਰੇ ਤੇ ਐ ਮਰਦਾਂ ਤੇਰੀ Choice ਖਰੀ ਕਾਹਤੋਂ ਕਰਦੀ ਆ Worry ਮੁੰਡਾ ਮਾਏ ਤੇਰੀ ਧੀ ਨੂੰ ਬੜਾ Suit ਕਰਦਾ ਤੇਰੀ Choice ਖਰੀ ਕਾਹਤੋਂ ਕਰਦੀ ਆ Worry ਮੁੰਡਾ ਮਾਏ ਤੇਰੀ ਧੀ ਨੂੰ ਬੜਾ Suit ਕਰਦਾ ਤੇਰੀ ਸ਼ਹਿਜ਼ਾਦੀ ਨੂੰ Queen ਵਾਂਗੂ ਰੱਖੇ Shivjot ਮੇਰੀ Low Vibe ਹੋਣ ਨੀਂ ਦਿੰਦਾ Emotional ਹੋਵਾਂ ਜਦੋਂ ਤੇਰੀ ਯਾਦ ਆਵੇ ਆਪੇ ਕਰ ਲੈਂਦਾ Set ਮੈਨੂੰ ਰੋਣ ਨੀਂ ਦਿੰਦਾ ਮੈਨੂੰ ਕਦਰ ਆ ਪੂਰੀ ਸਤਿਕਾਰ ਵੀ ਕਰਾਂ ਹੱਦੋਂ ਵੱਧ ਓਹਦਾ ਨੀਂ ਮੈਂ ਪਿਆਰ ਵੀ ਕਰਾਂ Royal ਵੀ ਪੂਰਾ ਦਿਲੋਂ Loyal ਵੀ ਪੂਰਾ ਨਾਲੇ ਕਦੇ ਕਦੇ ਗੱਲਾਂ ਵੀ Cute ਕਰਦਾ ਤੇਰੀ Choice ਖਰੀ ਕਾਹਤੋਂ ਕਰਦੀ ਆ Worry ਮੁੰਡਾ ਮਾਏ ਤੇਰੀ ਧੀ ਨੂੰ ਬੜਾ Suit ਕਰਦਾ ਤੇਰੀ Choice ਖਰੀ ਕਾਹਤੋਂ ਕਰਦੀ ਆ Worry ਮੁੰਡਾ ਮਾਏ ਤੇਰੀ ਧੀ ਨੂੰ ਬੜਾ Suit ਕਰਦਾ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store