Gutt Te Naa

Shivjot

ਹੋ ਕਾਹਦੀਯਾ ਨੇ ਤੇਰੇ ਨਾਲ ਲਗੀਯਾ ਦਿਲ ਨਾਲ ਮਾਰਗੀ ਤੂ ਠਗੀਯਾ ਘਰੇ ਸਾਡੇ ਬਿੱਲੋ ਜਿਉਣ ਜੋਗੀਏ ਨੀ ਤੇਰੀਯਾ ਤਾਰੀਫਾ ਹੋਣ ਲਗੀਯਾ ਜਾਂਦੀ ਵਾਰੀ ਤੈਨੂ ਬਿੱਲੋ ਹੋਰ ਪੁਛਣਾ ਨੀ ਚੌਥੀ ਵਾਰੀ ਕਰ ਗਯੀ ਕ੍ਯੂਂ ਨਾ ਹੋ ਗੱਬਰੂ ਨੇ ਗੁੱਟ ਤੇ ਲਿਖਾਇਆ ਮਖਨੇ ਲਿਖਾਇਆ ਮਖਨੇ ਨੀ ਤੇਰਾ ਨਾ ਹੋ ਗਯਾ ਖੜਕਾ ਤੁਹਾਡੇ ਪਿੰਡ ਬਲੀਏ ਨੀ ਵਿਚੇ ਮੇਰਾ ਬੋਲਦਾ ਏ ਨਾ ਗੱਬਰੂ ਨੇ ਗੁੱਟ ਤੇ ਲਿਖਾਇਆ ਮਖਨੇ ਲਿਖਾਇਆ ਹਿਕ਼ ਠੋਕ ਤੇਰਾ The Boss ਨੀ ਤੇਰੇ ਪਿਛੇ ਠੋਕੇ ਜਿਹਦੇ ਤੰਗ ਕਰਦੇ ਓ ਰਾਜੀਨਾਮੇ ਮਿੰਟਾਂ ਦੇ ਢੰਗ ਕਰਦੇ ਹੋ ਕਰਦੇ ਤੂ ਹਨ ਗੱਲ ਮੰਨ ਦਿਲ ਦੀ ਨੀ ਟਾਇਮ ਲੈ ਲਾ ਭਾਵੇ ਸੰਗ ਸੰਗ ਕਰਦੇ ਨੀ ਲੋਰ ਤੇਰੀ ਕਮਲੇ ਨੂ ਚੜਦੀ ਹੀ ਜਾਵੇ ਨੀ ਤੇਰੇ ਤੇ ਗਰਾਰੀ ਮੇਰੀ ਆੜ ਦੀ ਹੀ ਜਾਵੇ ਤੂ ਹੀ ਤੂ ਹੈ ਜੱਟ ਦੀ ਪਸੰਦ ਬਲੀਏ ਲੈ family ਵੀ ਹੋਗੀ ਰਜ਼ਾਮੰਦ ਬਲੀਏ ਹੁਣ ਰੋਮੀਓ ਦੀ ਜੂਲਿਏਟ ਕਦੋਂ ਮੰਨੂਗੀ ਨੀ ਪੁਛਦੇ ਆ ਦੱਸ ਕਿ ਕਰਾਂ ਹੋ ਗੱਬਰੂ ਨੇ ਗੁੱਟ ਤੇ ਲਿਖਾਇਆ ਮਖਨੇ ਲਿਖਾਇਆ ਮਖਨੇ ਨੀ ਤੇਰਾ ਨਾ ਹੋ ਗਯਾ ਖੜਕਾ ਤੁਹਾਡੇ ਪਿੰਡ ਬਲੀਏ ਨੀ ਵਿਚੇ ਮੇਰਾ ਬੋਲਦਾ ਏ ਨਾ ਲੈ ਸ਼ੀਸ਼ਾ ਕਿ ਬਿਯਾਨ ਕਰੂ feature ਤੇਰੇ ਨੀ ਦਿਲ ਤੇ print ਹੋਏ ਪਏ ਜੋ ਮੇਰੇ ਤੂ ਮੇਰੀਯਾ ਅਖਾਂ ਤੋ ਪੁਛ ਕਿੰਨੀ ਸੋਹਣੀ ਏ ਗੋਰੇ ਰੰਗ ਦੀ ਤਾਰੀਫ ਕੋਯੀ ਕਰੇ ਨਾ ਕਰੇ ਜਦੋ ਗੱਲ ਤੇਰੇ ਸਾਕ ਦੀ ਚਲਾਯੀ ਹੋਣੀ ਏ ਨੀ ਯਾਦ ਤੈਨੂ ਓਹਦੋ ਮੇਰੀ ਆਯੀ ਹੋਣੀ ਏ ਹੋ ਤੇਰੀ ਵੀ ਤਾਂ ਨੀਂਦ ਚੋਰੀ ਹੋਯੀ ਲਗਦੀ ਤੂ ਵੀ ਮੈਨੂ ਪਾਗਲ ਜਿਹੀ ਹੋਯੀ ਲਗਦੀ ਓ ਮਨਜਾ ਮੈਂ ਅਖਰਾਂ ਦਾ ਕਿ ਕਰੂੰਗਾ ਨੀ ਮੇਰੇ ਬਡੇ ਯਾਰਾ ਦੇ ਚਾਅ ਹੋ ਗੱਬਰੂ ਨੇ ਗੁੱਟ ਤੇ ਲਿਖਾਇਆ ਮਖਨੇ ਲਿਖਾਇਆ ਮਖਨੇ ਨੀ ਤੇਰਾ ਨਾ ਹੋ ਗਯਾ ਖੜਕਾ ਤੁਹਾਡੇ ਪਿੰਡ ਬਲੀਏ ਨੀ ਵਿਚੇ ਮੇਰਾ ਬੋਲਦਾ ਏ ਨਾ ਦੇਵਦਾਸ ਵਾਂਗੂ ਮਾਤਮ ਮਨਾਏ ਨੀ ਜਾਣੇ ਓ ਪਾਰੋ ਪਿਛੇ ਪੇਗ ਮੇਤੋਂ ਲਾਏ ਨੀ ਜਾਣੇ ਓ ਹੋਗੀ ਜੇ ਬਗਾਨੀ ਸਾਨੂ ਨਾ ਕਰਕੇ ਨੀ sad sad ਗਾਣੇ ਵੀ ਬਣਾਏ ਨੀ ਜਾਣੇ ਮਿਤਰਾਂ ਦੀ ਗੱਲ ਬਾਤ ਹੋਰ ਬਲੀਏ ਨੀ ਇਹਨੇ ਵੀ ਨੀ ਦਿਲੋਂ ਕਮਜ਼ੋਰ ਬਲੀਏ ਹੋ ਸਾਨੂ ਵੀ ਬਥੇਰੀਯਾ ਨੀ ਚਾਹੁਣ ਵਾਲੀਯਾ ਸ਼ਿਵਜੋਤ ਸ਼ਿਵਜੋਤ ਕਿਹ ਬੁਲਾਉਣ ਵਾਲੀਯਾ ਹੋ ਕਿੰਨੀਯਾ ਹੀ ਕੁੜੀਯਾਂ ਦਾ ਦਿਲ ਬਲੀਏ ਨੀ ਕਦਮਾ ਚ ਤੇਰੇ ਚੋ ਧਰਾ ਹੋ ਗੱਬਰੂ ਨੇ ਗੁੱਟ ਤੇ ਲਿਖਾਇਆ ਮਖਨੇ ਲਿਖਾਇਆ ਮਖਨੇ ਨੀ ਤੇਰਾ ਨਾ ਹੋ ਗਯਾ ਖੜਕਾ ਤੁਹਾਡੇ ਪਿੰਡ ਬਲੀਏ ਨੀ ਵਿਚੇ ਮੇਰਾ ਬੋਲਦਾ ਏ ਨਾ

Written by: ShivjotLyrics © Royalty Network, Sentric MusicLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store