One in Million

Shivjot

Effort ਲਾਏ ਘਟ ਨੇ ਜਿੱਤ ਲਯੀ ਬਾਜ਼ੀ ਜੱਟ ਨੇ ਜਿੰਨੇ ਵੀ ਦਿਲ ਪਾਸੇ ਸੀ ਕਰਤੇ ਰਾਜੀ ਜੱਟ ਨੇ ਜਿਹਿਨੂ ਹਥ ਪਾਵੇ ਬਲੀਏ ਚੀਜ਼ ਹੋ ਜਾਂਦੀ ਲਖਾ ਦੀ ਪੇਡੇਯਾ ਸਾਡਾ ਟਾਇਮ ਦੇਖ ਤੂ ਵੈਲ੍ਯੂ ਪਈ ਗਯੀ ਕਖਾ ਦੀ ਅਰਸ਼ਾ ਤੇ ਗੱਲਾਂ ਡਾਉਨ ਤੋ ਅਰ੍ਤ ਰਾਕਾਨੇ ਰਿਹਿੰਦੇ ਆ ਜਿਥੇ ਆ ਰਖੇ ਰੱਬ ਨੇ ਰਾਜੀ ਹੋਕੇ ਰਿਹਿੰਦੇ ਆ ਫਾਰੇਵਰ ਸਾਉਂਡ ਚੋਬਰ ਦੀ ਫੈਸ਼ਨ ਦੇ ਵਿਚ ਰਿਹੰਦੀ ਆ ਸੁਣਦੀ ਆ ਬਸੇ ਵੂਫੇਰ ਤੇ ਦਿਲ ਨੂ ਧਕ ਜਿਹੀ ਪੈਂਦੀ ਆ ਜਦੋਂ ਚੇਤਾ ਤੇਰਾ ਆਵੇ ਚਿਤ ਖਿਡੇਯਾ ਜਿਹਾ ਰਿਹੰਦਾ ਨੀ ਤੂ ਹੈਪੀਨੇਸ ਵਾਲੀ ਆਏ ਸ੍ਵਿਚ ਯਾਰ ਦੀ ਗਲਬਾਤ ਆ ਨੀ ਤੇਰੇ ਯਾਰ ਦੀ ਉੱਤੋਂ ਸਾਨੂ vibe ਆ ਗਯੀ ਤੇਰੇ ਪ੍ਯਾਰ ਦੀ Million ਮੁੰਡੇਯਾ ਚੋਂ ਇਕ ਗਬਰੂ ਫੁੱਲਾਂ ਜਿਹੀ ਜੱਟੀ ਫਿਰੇ ਜਾਂ ਵਾਰਡੀ ਨੀ ਜਿਵੇਈਂ ਤੈਨੂ ਸਾਖਿਯਾ ਓਹਵੇੱਇਂ ਮੈਂ ਕਾਰ'ਆਂ ਰਖਿਯਾ ਤੇਰੇ ਵਿਚ ਜਾਂ ਮੇਰੀ ਬਣੂ ਜੱਟ ਸ਼ਾਨ ਤੇਰੀ ਡਿਚ ਨੀ ਮੈਂ ਕਰਦਾ ਨੀ ਖਿਂਚ ਤੇਰੀ ਜ਼ਰਦਾ ਨੀ ਰਖੂ ਨਾਲ ਨਾਲ ਪਰ ਯਾਰਾ ਬਿਨ ਸਰ੍ਦਾ ਨੀ ਓਹ੍ਨਾ ਦੀ ਤੂ ਭਾਭੀ ਆਏ ਨੀ ਤੇਰੇ ਹਥ ਚਾਬੀ ਆਏ ਹੱਥਾਂ ਵਿਚ ਹਥ ਤੇਰਾ ਗੂਸਾਇ ਦੀ ਰਕਾਬਿ ਆਏ ਨੀ ਗਬਰੂ ਪੰਜਾਬੀ ਜੱਟ ਮਲਵੇ ਦਾ ਬੈਕ੍ਵਰ੍ਡ ਰੇਤੇ ਆ ਤੋਂ ਉਤੇਯਾ ਅੱਜ ਰੋਲ੍ਸ ਖਾਡ਼ੀ ਬੈਕਯਾਰ੍ਡ ਆਂਖ ਬਿੱਲੋ ਖਡ਼ੀ ਆਏ ਨੀ ਚਾਰੇ ਪਾਸੇ ਤਦੀ ਆਏ ਜਾਂਦਾ ਜ਼ਮਾਨਾ ਆਏ ਨੀ ਪੂਰਾ ਸੁਕਰਾਨਾ ਆਏ ਰੱਬ ਵੱਲੋ ਤੋਡ਼ ਨੀ ਕੋਯੀ ਚੋਬਰ ਦਾ ਤੋਡ਼ ਨੀ ਕੋਯੀ ਤੇਰੇ ਉੱਤੇ ਫੁੱਲ ਆ ਨਾ ਗਲ ਕਰ ਐਤਬਾਰ ਦੀ ਗਲਬਾਤ ਆ ਨੀ ਤੇਰੇ ਯਾਰ ਦੀ ਉੱਤੋਂ ਸਾਨੂ vibe ਆ ਗਯੀ ਤੇਰੇ ਪ੍ਯਾਰ ਦੀ Million ਮੁੰਡੇਯਾ ਚੋਂ ਇਕ ਗਬਰੂ ਫੁੱਲਾਂ ਜਿਹੀ ਜੱਟੀ ਫਿਰੇ ਜਾਂ ਵਾਰਡੀ ਓ limit edition ਗਬਰੂ ਆਏ ਨੀ ਸਾਂਭ ਸਾਂਭ ਕੇ ਰਖ ਕੁੜੇ ਸਾਡੀ ਤਾਂ ਗੱਲ ਇੱਕੋ ਆ ਇਕ ਦੂਜੇ ਤੋ ਨਾ ਵਖ ਕੁੜੇ Full possitive ਆ ਪਖ ਕੁੜੇ ਚਾਹੀਦਾ ਕਿ ਦੱਸ ਕੁਦੇ ਤੇਰੇ ਤੋਂ ਕੁਰਬਾਨ ਕਰ ਡੇਯਾ Dogecoin ਮੈਂ ਲਖ ਕੁੜੇ ਨੀ ਡਾਇਮਂਡ ਪੀਸ ਆ ਜੱਟ ਕੁੜੇ ਤੂ ਸਾਂਭ ਸਾਂਭ ਕੇ ਰਖ ਕੁੜੇ ਨੀ ਓਹੀ ਜੱਟ ਬੂਟ ਆ ਨੀ ਹੋਗੇ reboot ਆ ਲ੍ਵ ਦੇ ਬੂਟ ਆ ਤੇ ਕੱਲੇ ਗੇਹਦੀ root ਆ ਨੀ ਥੱਲੇ ਵਿਪ ਗਾਂਟ ਰਾਖੀ ਵੱਜਦੇ salute ਆ ਗੋਦ ਦੀ greatnes ਆ ਕਰੀ ਜਾਂਦਾ ਜੋ bless ਕੁੜੇ ਬਹੂਤਾਂ greatitude ਬੋਲਦਾ ਬੋਲੇ ego less ਕੁੜੇ ਰਿਹੰਦਾ shivjot ਕਿ ਕਰਦਾ ਕਰੀ ਜਾਂਦੇ ਕਯੀ guess ਕੁੜੇ ਰਖੇ ਕਾਬੂ ਮੈਂ ਕਰਕੇ ਲੈਂਦਾ ਕੀਤੇ stress ਨੀ ਬਿੱਲੋ ਤੂ ਹੀ ਮੇਰੀ bless ਤੈਨੂ ਕਰੀ ਜਾਵਾ miss ਇੱਕੋ darling ਆ ਮੇਰੇ ਬਿਨਾ ਕੀਤੇ ਸਾਰਡੀ ਗਲਬਾਤ ਆ ਨੀ ਤੇਰੇ ਯਾਰ ਦੀ ਉੱਤੋਂ ਸਾਨੂ vibe ਆ ਗਯੀ ਤੇਰੇ ਪ੍ਯਾਰ ਦੀ Million ਮੁੰਡੇਯਾ ਚੋਂ ਇਕ ਗਬਰੂ ਫੁੱਲਾਂ ਜਿਹੀ ਜੱਟੀ ਫਿਰੇ ਜਾਂ ਵਾਰਡੀ

Written by: ShivjotLyrics © Phonographic Digital Limited (PDL)Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store