Palazzo

Shivjot, Kulwinder Billa

ਡੈਰਸ ਦਾ ਜਾਪੇ ਤੂ fruit ਸੋਣੀਏ ਲੱਗੇ ਕਿਸੇ ਪਰੀ ਦਾ ਸਰੂਪ ਸੋਣੀਏ, ਹੋ ਡੈਰਸ ਦਾ ਜਾਪੇ ਤੂ fruit ਸੋਣੀਏ ਨੀ ਲਗੇ ਕਿਸੇ ਪਰੀ ਦਾ ਸਰੂਪ ਸੋਣੀਏ ਨੀ ਦੇਖਾ ਖੀ ਹੁਸ੍ਨ ਕੀ-ਕੀ ਕਾਰੇ ਕਰੂਗਾ ਪਿਹਲੇ ਤੋੜ ਦੀ ਸ਼ਰਾਬ ਵਾਂਗੂ ਨਿਤਰੀ ਦਾ. ਜੇ 3-4 ਗੱਬਰੂ ਹਲਾਕ ਕੀਤੇ ਨਾ ਫਾਏਦਾ ਕੀ ਪਲਾਜ਼ੋ ਪਾਕੇ ਨਿਕਲੀ ਦਾ. ਜੇ 3-4 ਗੱਬਰੂ ਹਲਾਕ ਕੀਤੇ ਨਾ ਫਾਏਦਾ ਕੀ ਪਲਾਜ਼ੋ ਪਾਕੇ ਨਿਕਲੀ ਦਾ. ਮੁੰਡੇਯਾਂ ਦੀ ਝੱਲੇ ਤੇਰਾ ਰੂਪ ਨੀ ਉੱਤੋਂ ਨਰਮ ਜੇਯਾ ਰਖਦੀ ਸਲੂਕ ਨੀ, ਮੁੰਡੇਯਾਂ ਦੀ ਝੱਲੇ ਤੇਰਾ ਰੂਪ ਨੀ ਉਤੋਂ ਨਰ੍ਮ ਜੇਯਾ ਰਖਦੀ ਸਲੂਕ ਨੀ ਸੂਟ-ਆਂ ਵਾਲੀ ਕੁੜੀਏ ਤੂ end ਕਰਤੀ ਨੀ ਤੇਰੇ modern ਮਲਾਜ਼ੇਯਾ ਨੇ ਖਾ ਲੇਯਾ. ਨਖ਼ਰਾ ਤਾਂ ਬਿੱਲੋ ਤੇਰਾ ਪਿਹਲੀ ‘ਤੀਕ ਤੇ ਨੀ ਮੁੰਡੇ ਪੱਟੇ ਗਏ ਪੱਲਾਜ਼ੋ ਕਾਹਦਾ ਪਾ ਲੇਯਾ ਨਖ਼ਰਾ ਤਾਂ ਬਿੱਲੋ ਤੇਰਾ ਪਿਹਲੀ ‘ਤੀਕ ਤੇ ਨੀ ਮੁੰਡੇ ਪੱਟੇ ਗਏ ਪੱਲਾਜ਼ੋ ਕਾਹਦਾ ਪਾ ਲੇਯਾ ਕਲ ਫੱਰਸ਼ਾ ਤੇ ਪਰਸੋ ਦੇ jumpsuit ਤੋਂ ਜੀਨ-ਆਂ ਵਾਲਾ ਮਿਹਿਕਮਾ ਪੇਯਾ ਏ ਡਰਿਆ Trend ਕਰੇ end ਤੇਰਾ course ਰਕਾਨੇ ਮੈਨੂ ਲੱਗਦਾ designing ਦਾ ਕਰੇਯਾ, ਇਸ਼ਾਰੇਆਂ ਨਾ’ ਲੌਂਦੀ ਆ ਪਰਿੰਦੇ ਉਡਣੇ ਬੋਲੇ ਨਖ਼ਰਾ ਨਜਾਇਜ਼ ਤੇਰਾ ਨਿਖਰੀ ਦਾ, ਜੇ 3-4 ਗੱਬਰੂ ਹਲਾਕ ਕੀਤੇ ਨਾ ਫਾਇਦਾ ਕੀ ਪਲਾਜ਼ੋ ਪਾ ਕੇ ਨਿਕਲੀ ਦਾ. ਜੇ 3-4 ਗੱਬਰੂ ਹਲਾਕ ਕੀਤੇ ਨਾ ਫਾਇਦਾ ਕੀ ਪਲਾਜ਼ੋ ਪਾ ਕੇ ਨਿਕਲੀ ਦਾ. ਓ ਖਿਚ ਕੇ ਰਖ ਨਿਤਰਾ ਵਾਲਿਆਂ ਐਨੀ ਸੋਹਣੀ ਬਣ ਕੇ ਤੂ ਕ੍ਯੋਂ ਔਣੀ ਏ ਨੀ ਫੱਬਦਾ colour ਜਿਹਡਾ ਵੀ ਤੂ ਪੌਣੀ ਏ ਡੱਕਦੀ ਦਿਲਾਂ ਨੀ ਤੂ ਠੱਗ ਬਣ ਕੇ ਘੂਮੇਯਾ ਨਾ ਕਰ ਐਨੀ ਅੱਗ ਬਣ ਕੇ, ਹੁੰਦਾ Shivjot ਨੂ craze look ਦਾ ਐਂਵੇ ਤਾ ਨੀ ਰਾਹਾਂ ਵਿਚ ਵਿਛੜੀ ਦਾ ਜੇ 3-4 ਗੱਬਰੂ ਹਲਾਕ ਕੀਤੇ ਨਾ ਫਾਇਦਾ ਕਿ ਪਲਾਜ਼ੋ ਪਾਕੇ ਨਿਕਲੀ ਦਾ. ਜੇ 3-4 ਗੱਬਰੂ ਹਲਾਕ ਕੀਤੇ ਨਾ ਫਾਇਦਾ ਕਿ ਪਲਾਜ਼ੋ ਪਾਕੇ ਨਿਕਲੀ ਦਾ

Written by: AMAN HAYER, DJ HANS, SHIVJOTLyrics © Peermusic PublishingLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store