Jaan Nikal Je Jatt Di
Shivjot
ਓਹੋ ਵੇਹਲਾ ਅੰਮ੍ਰਿਤ ਦਾ
ਨੀ ਜੱਦ ਪਾਠੀ ਬੋਲੇ
ਬਾਣੀ ਨਾਲ ਮਧਾਣੀ ਨੀ
ਤੇਰੀ ਮਿਸ਼ਰੀ ਘੋਲੇ
ਦੁੱਧ ਰਿੜਕਣ ਤੋੰ ਬਾਦ ਨੀ
ਜਦੋਂ ਸਫਾਈਆਂ ਕਰਦੀ
ਮਹਿਕ ਮਿੱਟੀ ਦੀ ਸੋਹਣੀਏ
ਫਿਰ ਅੰਬਰੀ ਚੜ ਦੀ
ਚਾਅ ਦੇ ਨਾਲ ਤੂੰ ਪਰੀਏ ਨੀ
ਜੱਦ ਮੈਨੂੰ ਝੋਵੇਂ
ਹੋ ਜਾਨ ਨਿਕਲ ਜੇ ਜੱਟ ਦੀ
ਜੇ ਤੂੰ ਨਾ ਹੋਵੇ ਹੋ
ਹੋ ਜਾਨ ਨਿਕਲ ਜੇ ਜੱਟ ਦੀ
ਜੇ ਤੂੰ ਨਾ ਹੋਵੇ ਹੋ
ਘਇਲ ਮੈਂ ਤੇਰੇ ਰੂਪ ਦਾ ਨੀ
ਜਿਹਨੇ ਸੋਚੀ ਪਾਇਆ
ਰੱਬ ਵੱਲੋਂ ਟੁਕੜਾ ਚੰਨ ਦਾ
ਮੇਰੇ ਹਿੱਸੇ ਆਇਆ
ਘਇਲ ਮੈਂ ਤੇਰੇ ਰੂਪ ਦਾ ਨੀ
ਜਿਹਨੇ ਸੋਚੀ ਪਾਇਆ
ਰੱਬ ਵੱਲੋਂ ਟੁਕੜਾ ਚੰਨ ਦਾ
ਮੇਰੇ ਹਿੱਸੇ ਆਇਆ
ਚਿਤ ਕਰਦੇ ਜਾਦੋਂ ਪਹਿਰ
ਸੋਹਣੀਏ ਦੇਖੀ ਜਾਵਾਂ
ਆਪੇ ਹੀ ਲਾਕੇ ਨਜ਼ਰਾਂ ਤੇ
ਫਿਰ ਆਪ ਹੀ ਲਾਵਾਂ
ਹੋ ਖਿੜ ਖਿੜ ਹੱਸਦੀ ਅੱਡੀਏ ਨੀ
ਮੈਨੂੰ ਅੰਦਰੋਂ ਖਾਵੇ
ਹੋ ਜਾਨ ਨਿਕਲ ਜੇ ਜੱਟ ਦੀ
ਜੇ ਤੂੰ ਨਾ ਹੋਵੇ ਹੋ
ਹੋ ਜਾਨ ਨਿਕਲ ਜੇ ਜੱਟ ਦੀ
ਜੇ ਤੂੰ ਨਾ ਹੋਵੇ ਹੋ
ਕੋਈ ਭਾਭੀ ਵਰਗੀ ਹੋਣੀ ਨੀ
ਮੇਰੇ ਯਾਰ ਸੁਣੌਦੇ
ਜੇ ਅੰਖੋਂ ਓਹਲੇ ਹੋ ਜੇ
ਤਾਂ ਔਖੇ ਸਾ ਹੌਂਦੇ
ਕੋਈ ਭਾਭੀ ਵਰਗੀ ਹੋਣੀ ਨੀ
ਮੇਰੇ ਯਾਰ ਸੁਣੌਦੇ
ਜੇ ਅੰਖੋਂ ਓਹਲੇ ਹੋ ਜੇ
ਤਾਂ ਔਖੇ ਸਾ ਹੌਂਦੇ
ਸੇਵਾ ਕਰਦੀ ਟੱਬਰ ਦੀ
ਬੜੀ ਲੱਗੇ ਪਿਆਰੀ
ਨਾਂ ਬੇਬੇ ਸਿਫ਼ਤਾਂ ਕਰਦੀ
ਥੱਕ ਦੀ ਨੂੰਹ ਗੁਣਕਾਰੀ
ਦੁੱਖ ਸੁਖ ਮੇਰਿਆ ਕਰਮਾਂ ਦੇ
ਮੇਰੇ ਨਾਲ ਤੂੰ ਢੋਵੇ
ਹੋ ਜਾਨ ਨਿਕਲ ਜੇ ਜੱਟ ਦੀ
ਜੇ ਤੂੰ ਨਾ ਹੋਵੇ ਹੋ
ਹੋ ਜਾਨ ਨਿਕਲ ਜੇ ਜੱਟ ਦੀ
ਜੇ ਤੂੰ ਨਾ ਹੋਵੇ ਹੋ
Written by: Lyrics Licensed & Provided by LyricFind
Create your own version of your favorite music.
Sing now