Jatt Mannya

Shivjot

ਦੋਵੇਂ ਪਾਸੇ ਓਹੀ ਰਜ਼ਾ ਮੰਦ ਮਸਲਾ ਐ ਜੱਟੀ ਦੀ ਪਸੰਦ ਦਾ ਮਸਲਾ ਐ ਜੱਟੀ ਦੀ ਪਸੰਦ ਦਾ ਮੇਰੇ ਲਈ ਆ ਤੂੰ ਵੀ ਰੱਬ ਵਰਗੀ ਯਾਰ ਵੀ ਤਾ ਟੁਕੜਾ ਐ ਚੰਨ ਦਾ ਓਹਦਾ ਰੋਹਬ ਪੂਰਾ ਰੱਖੂ ਮੈਨੂੰ ਸਾਂਭ ਸਾਂਭ ਕੇ ਜੀਹਦੇ ਕੋਲੋਂ ਰਹਿੰਦੇ ਸਾਰੇ ਵੈਲੀ ਡਰਦੇ ਜੀਹਦੇ ਕੋਲੋਂ ਰਹਿੰਦੇ ਸਾਰੇ ਵੈਲੀ ਡਰਦੇ ਅੰਮੀਏ ਨੀ ਮਸਾ ਮਸਾ ਜੱਟ ਮੰਨਿਆ ਏ ਤੂੰ ਵੀ ਹੁਣ ਛੇਤੀ ਛੇਤੀ ਹਾਂ ਕਰਦੇ ਅੰਮੀਏ ਨੀ ਮਸਾ ਮਸਾ ਜੱਟ ਮੰਨਿਆ ਏ ਤੂੰ ਵੀ ਹੁਣ ਰਿਸ਼ਤੇ ਨੂੰ ਹਾਂ ਕਰਦੇ ਹਾ ਹਾ ਆ ਆ ਆ ਆ ਆ ਆ ਹਾਏ ਨੀ ਜਿੰਨੀਆਂ ਵੀ ਓਹਦੀਆਂ ਨੇ ਆਦਤਾਂ ਊ ਵੀ ਮੇਰੇ ਵਰਗਾ ਐ ਦਰਸਾਉਂਦੀਆਂ ਮੈਨੂੰ ਪੂਰਾ ਐ ਭਰੋਸਾ ਸ਼ਿਵਜੋਤ ਤੇ ਭਾਵੇਂ ਹੋਰ ਕੁੜੀਆਂ ਵੀ ਓਹਨੂੰ ਚਾਹੁੰਦੀਆਂ ਓਹਨੂੰ ਮੇਰੇ ਨਾਲ ਦੇਖ ਦੇਖ ਪਈਆਂ ਸੜੀਆਂ ਜਦੋਂ ਦੀ ਮੈਂ ਓਹਦੇ ਹੱਕ ਵਿਚ ਖੜ੍ਹੀ ਆ ਜਿਹੜਾ ਓਹਨੇ ਅੱਜ ਤਾਈਂ ਨਾ ਤੋੜਿਆ ਕਿਤੇ ਟੁੱਟ ਜੇ ਨਾ ਦਿਲ ਬਸ ਤਾਂ ਕਰਦੇ ਅੰਮੀਏ ਨੀ ਮਸਾ ਮਸਾ ਜੱਟ ਮੰਨਿਆ ਏ ਤੂੰ ਵੀ ਹੁਣ ਛੇਤੀ ਛੇਤੀ ਹਾਂ ਕਰਦੇ ਅੰਮੀਏ ਨੀ ਮਸਾ ਮਸਾ ਜੱਟ ਮੰਨਿਆ ਏ ਤੂੰ ਵੀ ਹੁਣ ਰਿਸ਼ਤੇ ਨੂੰ ਹਾਂ ਕਰਦੇ ਮਾੜੀ ਚੀਜ਼ ਤੇਰੀ ਧੀ ਨੂੰ ਵੀ ਪਸੰਦ ਨਈਓਂ ਆਉਂਦੀ ਫਿਰ ਉਮਰਾਂ ਦਾ ਸਾਥ ਕਿੱਥੋਂ ਮਾੜਾ ਲੱਭਣਾ ਜਦੋਂ ਤੁਰੀ ਓਹਦੇ ਨਾਲ ਰੋਹਬ ਦੁੱਗਣਾ ਪਊਗਾ Perfect couple ਵਾਂਗੂ ਅਸੀ ਫੱਬਣਾ ਓਹਨੂੰ ਆਪ ਚਾਹੇ ਮਿਲ ਕੇ ਤੂੰ vibe check ਕਰ ਲਈ ਕਿੱਥੇ ਆ ਪਰਖਣਾ ਐ mindset ਕਰਲੀ ਹੋ ਮਿਲਦੇ ਮੁੱਕਦਰਾਂ ਨਾ ਪਿਆਰ ਤਾਂ ਕੱਠੇਆਂ ਨੂੰ ਦੇਖ ਕੇ ਨਾ ਲੋਕੀ ਜਰਦੇ ਅੰਮੀਏ ਨੀ ਮਸਾ ਮਸਾ ਜੱਟ ਮੰਨਿਆ ਏ ਤੂੰ ਵੀ ਹੁਣ ਛੇਤੀ ਛੇਤੀ ਹਾਂ ਕਰਦੇ ਅੰਮੀਏ ਨੀ ਮਸਾ ਮਸਾ ਜੱਟ ਮੰਨਿਆ ਏ ਤੂੰ ਵੀ ਹੁਣ ਰਿਸ਼ਤੇ ਨੂੰ ਹਾਂ ਕਰਦੇ ਹੋ ਓ ਓ ਓ ਊ ਓ ਓ ਹੋ ਵੈਲ ਹੋਰ ਨਾ ਕੋਈ ਲਾਇਆ ਸ਼ੌਂਕੀ ਜੱਟ ਨੇ ਬਸ ਮਹਿੰਗੀਆਂ Branda ਦਾ ਸ਼ੌਕੀਨ ਆ ਪੈੱਗ ਲਾਉਂਦਾ ਐ Occasionally ਦੱਸ ਕੇ ਓਹਲੇ ਰੱਖਦਾ ਨੀ ਇਨਾਂ ਵੀ ਨੀ Mean ਆ ਚੰਗੀ ਕਿਸਮਤ ਨਾਲ ਮੈਨੂੰ ਲੱਭਿਆ ਕਿਸਮਤ ਨਾਲ ਮੈਨੂੰ ਲੱਭਿਆ ਰੋਕਾ ਕਰ ਮੇਰੀ tension ਪਰਾ ਕਰਦੇ ਅੰਮੀਏ ਨੀ ਮਸਾ ਮਸਾ ਜੱਟ ਮੰਨਿਆ ਏ ਤੂੰ ਵੀ ਹੁਣ ਛੇਤੀ ਛੇਤੀ ਹਾਂ ਕਰਦੇ The Boss ਅੰਮੀਏ ਨੀ ਮਸਾ ਮਸਾ ਜੱਟ ਮੰਨਿਆ ਏ ਤੂੰ ਵੀ ਹੁਣ ਰਿਸ਼ਤੇ ਨੂੰ ਹਾਂ ਕਰਦੇ ਹੋ ਓ ਓ ਓ ਓ ਓ ਓ ਓ ਓ ਅੰਮੀਏ ਨੀ ਮਸਾ ਮਸਾ ਜੱਟ ਮੰਨਿਆ ਏ ਹੋ ਓ ਓ ਓ ਓ ਓ ਓ ਓ ਓ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store