Ford Vs Ford 2

Shivjot

ਪਿੰਡ ਤੇਰਾ ਮੇਰੇ ਸ਼ਹਿਰੋ ਦੂਰ ਵੇ ਪਿੰਡ ਤੇਰਾ ਮੇਰੇ ਸ਼ਹਿਰੋ ਦੂਰ ਵੇ ਦਿਲ ਕਰੇ ਬਣਾ ਤੇਰੀ ਹੂਰ ਵੇ ਦਿਲ ਕਰੇ ਬਣਾ ਤੇਰੀ ਹੂਰ ਵੇ ਮੈਨੂੰ ਹਰ ਹਾਲੀ ਤੂੰ ਚਾਹੀਦਾ, ਹਰ ਹਾਲੀ ਤੂੰ ਚਾਹੀਦਾ ਕੀ ਕਰਨੇ Gucci ਤੇ Zara ਤੇਰੇ ਫੋਰਡ ਤੇ ਲੰਘ ਜਾਵੇ ਉਮਰ ਸਾਰੀ ਇਸ ਫੋਰਡ ਵਾਲੀ ਦੀ ਵੇ ਯਾਰਾ ਫੋਰਡ ਤੇ ਲੰਘ ਜਾਵੇ ਉਮਰ ਸਾਰੀ ਇਸ ਫੋਰਡ ਵਾਲੀ ਦੀ ਓ ਯਾਰਾ ਮੇਰਾ ਦਿਲ ਵੀ ਕੀਤੇ ਖੌ ਜੌ, ਇਸ ਗੱਲ ਦੀ ਨਹੀ ਸੀ ਆਸ ਵੇ ਮੇਰੀ ਹੱਸਦੀ ਵੱਸਦੀ ਦੁਨਿਯਨ ਵਿਚ ਤੇਰੀ ਜਗਾਹ ਹੋ ਗਯੀ ਖਾਸ ਵੇ ਕੋਈ ਓਨੇ ਇਨ ਮਿਲਿਯਨ ਹੋ ਗੇਯਾ ਨਾ ਭੂਖ ਲੱਗੇ ਨਾ ਪ੍ਯਸ ਵੇ ਮੇਰੀ ਫਨ-ਸ਼ੁਣ ਕਰਦੀ ਜ਼ਿੰਦਗੀ ਵਿਚ ਤੇਰੀ ਜਗਾਹ ਹੋ ਗਯੀ ਖਾਸ ਵੇ ਤੂੰ ਸੁਪਨੇ ਵਿਚ ਤੂੰ ਖਿਆਲਾ ਵਿਚ ਤੈਨੂੰ follow ਕਰਦੀ ਦਿਨ ਸਾਰਾ ਤੇਰੀ ਫਿਕਰ ਸਾਹਾਂ ਤੋ ਵੱਧ ਕੇ ਆ ਇਸ ਫੋਰਡ ਵਾਲੀ ਨੂੰ ਵੇ ਯਾਰਾ ਫਿਕਰ ਸਾਹਾਂ ਤੋ ਵੱਧ ਕੀ ਆ ਤੇਰੀ ਫੋਰਡ ਵਾਲੀ ਨੂੰ ਵੇ ਯਾਰਾ ਤੇਰੇ ਬ੍ਰਾਉਨ ਝੇ ਰੰਗ ਤੇ classy look ਨੇ ਖਾ ਲਿਆ ਮੇਰੇ trend‘ਆਂ ਨੂੰ ਹੁਣ ਦੂਰੋਂ ਫਤਿਹ ਬੁਲਾ ਦੇਣੀ ਮੈਂ ਸਾਰੇ just friend‘ਆਂ ਨੂੰ ਤੇਰੇ ਸਾਵਲੇ ਜੇ ਰੰਗ ਤੇ classy look ਨੇ ਖਾ ਲਿਆ ਮੇਰੇ trend‘ਆਂ ਨੂੰ ਹੁਣ ਦੂਰੋਂ ਫਤਿਹ ਬੁਲਾ ਦੇਣੀ ਮੈਂ ਸਾਰੇ just friend‘ਆਂ ਨੂੰ ਜੇ ਤੂੰ ਨਖਰਾ ਕਰੇ Afford ਮੇਰਾ ਫੇਰ ਹੋਰ ਵੀ ਲੱਗਣਾ ਆ ਪਿਆਰਾ ਤੇਰੇ ਫੋਰਡ ਤੇ ਲੰਘ ਜਾਵੇ ਉਮਰ ਸਾਰੀ ਇਸ ਫੋਰਡ ਵਾਲੀ ਦੀ ਵੇ ਯਾਰਾ ਫੋਰਡ ਤੇ ਲੰਘ ਜਾਵੇ ਉਮਰ ਸਾਰੀ ਇਸ ਫੋਰਡ ਵਾਲੀ ਦੀ ਓ ਯਾਰਾ ਬੜੀ feel craving ਹੋ ਰਹੀ Shivjot ਮੈਨੂੰ ਤੇਰੇ ਪਿਆਰ ਦੀ ਹੁਣ ਹਂਗੌੂਟ ਤੇਰਾ swag ਕਰੇ ਧੜਕਣ ਨਾ ਰੁਕ ਜਾਵੇ ਤੇਰੀ ਨਾਰ ਦੀ Jassi feel craving ਹੋ ਰਹੀ Shivjot ਮੈਨੂੰ ਤੇਰੇ ਪਿਆਰ ਦੀ ਹੁਣ ਹਂਗੌੂਟ ਤੇਰਾ swag ਕਰੇ ਧੜਕਣ ਨਾ ਰੁਕ ਜਾਵੇ ਤੇਰੀ ਨਾਰ ਦੀ ਮੈਂ ਰੱਬ ਤੋਹ ਮੰਗਾ ਖੱਟਰੇ ਨੂੰ ਜਦੋਂ ਟੁਕੜਾ ਏ ਅੰਬਰਾਂ ਚੋਂ ਤਾਰਾ ਤੇਰੀ ਫਿਕਰ ਸਾਹਾਂ ਤੋਂ ਵੱਧਕੇ ਆ ਇਸ ਫੋਰਡ ਵਾਲੀ ਨੂੰ ਵੇ ਯਾਰਾ ਫਿਕਰ ਸਾਹਾਂ ਤੋਂ ਵੱਧਕੇ ਆ ਇਸ ਫੋਰਡ ਵਾਲੀ ਨੂੰ ਵੇ ਯਾਰਾ ਤੇਰੇ ਫੋਰਡ ਤੇ ਲੰਘ ਜਾਵੇ ਉਮਰ ਸਾਰੀ ਇਸ ਫੋਰਡ ਵਾਲੀ ਦੀ ਵੇ ਯਾਰਾ ਫੋਰਡ ਤੇ ਲੰਘ ਜਾਵੇ ਉਮਰ ਸਾਰੀ ਇਸ ਫੋਰਡ ਵਾਲੀ ਦੀ ਓ ਯਾਰਾ

Written by: Jassi Kirarkot, Manpal SinghLyrics © Phonographic Digital Limited (PDL), Shemaroo Entertainment LimitedLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store