Zindabaad

Rajvir Jawanda

ਓ ਦੱਸਦੇ ਸੀ ਵੇਲੀ ਓਹ ਜੇਡੀ ਪੀਡੀ ਨੂ ਦੇਖ ਓਸੇ ਪੀਡੀ ਨੇ record ਤੋਡ਼ ਤੇ ਪੱਗਾਂ ਵਾਲੇ ਭਰਦੇ ਨੇ ਆਕੇ ਹਾਜ਼ੀਰੀ ਲਗੇਯਾ ਕਿਸਾਨੀ ਦੇਨੀ ਦੇਖ ਮੋਰਚੇ U.K , America, Italy, Canada ਤੋ Italy Canada ਤੋ ਲੇਕੇ ਕੌਮ ਓਨਧੀ ਨੀ ਜਹਾਜ਼ ਰਹੁਗੀ ਓ ਉਠੀ ਜੇਡੀ ਲੇਹਰ ਤੇਨੁ ਯਾਦ ਰਹੁਗੀ ਜ਼ਿੰਦਾਬਾਦ ਆ ਕਿਸਾਨੀ ਜ਼ਿੰਦਾਬਾਦ ਰਹੁਗੀ ਜ਼ਿੰਦਾਬਾਦ ਆ ਕਿਸਾਨੀ ਜ਼ਿੰਦਾਬਾਦ ਰਹੁਗੀ ਓ ਜ਼ਿੰਦਾਬਾਦ ਆ ਕਿਸਾਨੀ ਜ਼ਿੰਦਾਬਾਦ ਰਹੁਗੀ ਪੁੱਤ ਪੋਤੇ ਬਾਬੇ ਦੇ ਜਵਾਨ ਆਏ ਨੇ ਹੋਰ ਚੇਤੇ ਕਰਕੇ ਨੀ ਮਾਨ ਆਏ ਨੇ ਓ ਕਿਰਤੀ ਕਮੇ ਦੇ ਕਿਸਾਨ ਆਏ ਨੇ ਹਕੂਮਤਾ ਦੇ ਅੱਗੇ ਏ ਹਿੱਕਾ ਤਾਂ ਆਏ ਨੇ ਰਹੇ ਚਡ ਦੀ ਕਲਾ ਚ ਸਾਡਾ ਭਾਈਚਾਰਾ ਨੀ ਓ ਸਾਡਾ ਭਾਈਚਾਰਾ ਨੀ ਹੱਕਾ ਲਈ ਗੂੰਜਦੀ ਅਬਾਦ ਰਹੁਗੀ ਓ ਉਠੀ ਜੇਡੀ ਲੇਹਰ ਤੇਨੁ ਯਾਦ ਰਹੁਗੀ ਜ਼ਿੰਦਾਬਾਦ ਆ ਕਿਸਾਨੀ ਜ਼ਿੰਦਾਬਾਦ ਰਹੁਗੀ ਜ਼ਿੰਦਾਬਾਦ ਆ ਕਿਸਾਨੀ ਜ਼ਿੰਦਾਬਾਦ ਰਹੁਗੀ ਓ ਜ਼ਿੰਦਾਬਾਦ ਆ ਕਿਸਾਨੀ ਜ਼ਿੰਦਾਬਾਦ ਰਹੁਗੀ Kvc on the beat ਧਨ ਮਾਵਾਂ ਭੈਣਾ ਤੇ ਓ ਧਨ media ਹੱਕਾ ਲਈ ਜੋ ਹੋਯ ਘਰੋ ਰੰਗਰੂਟ ਏ ਤਨੋ ਮਨੋ ਧਨੋ ਜੇਡੇ ਸੇਵਾ ਕਰਦੇ ਦਿਲੋ ਧਨਵਾਦ ਦਿਲ ਤੋ salute ਏ ਇਨਾ ਭਾ ਤੇ ਸੂਬੇਯਾ ਚ ਅੱਸੀ ਵਡੇ ਓਏ ਸੋਚਨ ਅੱਸੀ ਵਡੇ ਆ ਪਰ ਸਾਡੀ ਕੇਮ ਓਏ ਲਿਹਾਜ ਰਹੁਗੀ ਓ ਉਠੀ ਜੇਡੀ ਲੇਹਰ ਤੇਨੁ ਯਾਦ ਰਹੁਗੀ ਜ਼ਿੰਦਾਬਾਦ ਆ ਕਿਸਾਨੀ ਜ਼ਿੰਦਾਬਾਦ ਰਹੁਗੀ ਜ਼ਿੰਦਾਬਾਦ ਆ ਕਿਸਾਨੀ ਜ਼ਿੰਦਾਬਾਦ ਰਹੁਗੀ ਓ ਜ਼ਿੰਦਾਬਾਦ ਆ ਕਿਸਾਨੀ ਜ਼ਿੰਦਾਬਾਦ ਰਹੁਗੀ ਓ ਦੇਖੀ ਚਲ ਨਵਾ ਇਤਿਹਾਸ ਬਣਦਾ ਕੱਲੀ ਕੱਲੀ ਗੱਲ ਜਵਾ ਮਿਥੀ ਪਾਈ ਏ ਆਜ ਪਾਵੇ ਹੋਜੇ, ਯਾ ਏਲਾਂ ਤਡ਼ਕੇ ਵਿਕੀ ਧਾਲੀਵਾਲਾ ਜੰਗ ਜਿੱਤੀ ਪਈ ਏ ਬੋਡਰਾ ਤੋ ਜਾਣਗੇ flag ਝੂਲਦੇ ਓ flag ਝੂਲਦੇ ਜੁਰਤ ਸੁਆਰਦੀ ਓਏ ਕਾਜ ਰਹੁਗੀ ਓ ਉਠੀ ਜੇਡੀ ਲੇਹਰ ਤੇਨੁ ਯਾਦ ਰਹੁਗੀ ਜ਼ਿੰਦਾਬਾਦ ਆ ਕਿਸਾਨੀ ਜ਼ਿੰਦਾਬਾਦ ਰਹੁਗੀ ਜ਼ਿੰਦਾਬਾਦ ਆ ਕਿਸਾਨੀ ਜ਼ਿੰਦਾਬਾਦ ਰਹੁਗੀ ਓ ਜ਼ਿੰਦਾਬਾਦ ਆ ਕਿਸਾਨੀ ਜ਼ਿੰਦਾਬਾਦ ਰਹੁਗੀ

Written by: Lyrics © Phonographic Digital Limited (PDL)Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store