Veere Diye Saliye

Rajvir Jawanda, गुरमीत सिंग, Gippy Grewal, Mannat Noor

ਆਏ ਹਾਏ ਹਾਏ ਹਾਏ ਓ ਵੀਰੇ ਦੀਏ ਸਾਲੀਏ ਨੀ ਸਤ-ਸ੍ਰੀ-ਅਕਾਲ ਹੋਰ ਤਾ ਸੁਣਾਓ ਤੁਹਾਡਾ ਕਿ ਹਾਲ ਚਾਲ ਓ ਵੀਰੇ ਦੀਏ ਸਾਲੀਏ ਨੀ ਸਤ-ਸ੍ਰੀ-ਅਕਾਲ ਹੋਰ ਤਾ ਸੁਣਾਓ ਤੁਹਾਡਾ ਕਿ ਹਾਲ ਚਾਲ ਕਾਨੂ ਆਕੜਾ ਦਿਖਾਯੀ ਜਾਣੀ ਏ ਹੰਸ ਕੇ ਤੂ ਦਿਲ ਠਾਰ ਦੇ ਓਏ ਜੁੱਤੀ ਮੇਰੀ ਹਾਲ ਦਸਦੀ ਤੇਰੇ ਵਰਗੇ ਜੋ ਗੇੜੇ ਮਾਰਦੇ ਜੁੱਤੀ ਮੇਰੀ ਹਾਲ ਦਸਦੀ ਤੇਰੇ ਵਰਗੇ ਜੋ ਗੇੜੇ ਮਾਰਦੇ ਪੁਛਣਾ ਚੌਹਣਾ ਜੇ ਹਾਲ ਤੂ ਮੁੰਡੇਯਾ ਛੱਪੜੀ ਚ ਧੋ ਕੇ ਆਯੀ ਮੂਹ ਮੁੰਡੇਯਾ ਪੁਛਣਾ ਚੌਹਣਾ ਜੇ ਹਾਲ ਤੂ ਮੁੰਡੇਯਾ ਛੱਪੜੀ ਚ ਧੋ ਕੇ ਆਯੀ ਮੂਹ ਮੁੰਡੇਯਾ ਵਾਰੀ ਵਾਰੀ ਵਾਰੀ ਬਰਸੀ ਮੁੜੇਗਾ ਤੂ ਗਾਲਾ ਖੱਟ ਕੇ ਓ ਦੇਖੀ ਪਛਤੌਣਾ ਪੈਜੇ ਨਾ ਹੀਰੇ ਜਿਹਾ ਜੱਟ ਛਡ ਕੇ ਦੇਖੀ ਪਛਤੌਣਾ ਪੈਜੇ ਨਾ ਹੀਰੇ ਜਿਹਾ ਜੱਟ ਛਡ ਕੇ ਹੋ ਭੋਰਾ ਨੀ ਭਰਮ ਕੋਯੀ ਸਾਨੂ ਤਾ ਲਗਦੀ ਤੂ ਹੂਰ ਵਰਗੀ ਪਰ ਮੁੰਡੇ ਦੀ ਭੁਲੇਖੇ ਕਾਹ ਤੋ ਭਾਲਦੀ ਨੀ ਦੇਖ Kohinoor ਵਰਗੀ ਐਵੇ ਝਲ ਨੀ ਕਰੀ ਦਾ ਬਲੀਏ ਸਾਡੀ ਗਲ ਉੱਤੇ ਫੁੱਲ ਚੜ ਦੇ ਓਏ ਜੁੱਤੀ ਮੇਰੀ ਹਾਲ ਦਸਦੀ ਤੇਰੇ ਵਰਗੇ ਜੋ ਗੇੜੇ ਮਾਰਦੇ ਜੁੱਤੀ ਮੇਰੀ ਹਾਲ ਦਸਦੀ ਤੇਰੇ ਵਰਗੇ ਜੋ ਗੇੜੇ ਮਾਰ ਹੋ ਮੇਰੇ ਨਖਰੇ ਦੇ ਮੇਚ ਨਿਓ ਔਂਦੇ ਜੋ ਦਿਲ ਐਵੇ ਚੱਕੀ ਫਿਰਦੇ ਤੇਰੇ ਜਹੇ ਹੀਰੇ ਮੇਰੇ ਪਿਛਹੇ ਪਿਛਹੇ ਮੂਦਤਾਂ ਤੋ 36 ਫਿਰਦੇ ਮੇਰੇ ਨਾਲ ਗਲ ਕਰ ਮੁੰਡੇਯਾ ਦੋ ਫੁਟ ਪਿਛਹੇ ਹੱਟ ਕੇ ਓ ਦੇਖੀ ਪਛਤੌਣਾ ਪੈਜੇ ਨਾ ਹੀਰੇ ਜਿਹਾ ਜੱਟ ਛਡ ਕੇ ਦੇਖੀ ਪਛਤੌਣਾ ਪੈਜੇ ਨਾ ਹੀਰੇ ਜਿਹਾ ਜੱਟ ਛਡ ਕੇ ਓ ਜਾਣਦਾ ਮੈਂ ਜੱਟਾ ਤੇਰੀ ਕਿੰਨੀ ਗਲ-ਬਾਤ ਗੱਲਾਂ ਗੱਲਾਂ ਵਿਚ ਕਿੰਨੇ ਮੋੜਦਾ ਤੂ ਸਾਕ ਜੇ ਕੋਯੀ ਉਂਗਲੀ ਫਡੌਨਦਾ ਹੋ ਤਾ ਬਾਹ ਨੀ ਫਡੀ ਦੀ ਵੀਰੇ ਆ ਹੋ ਜਿੰਨੇ ਹੋਣ ਪੈਰ ਝਲਦੇ ਗੱਲ ਉੰਨੀ ਕੇ ਕਰੀਦੀ ਵੀਰੇ ਆ ਜਿੰਨੇ ਹੋਣ ਪੈਰ ਝਲਦੇ ਗੱਲ ਉੰਨੀ ਕੇ ਕਰੀਦੀ ਵੀਰੇ ਆ ਗੱਲ ਉੰਨੀ ਕੇ ਕਰੀਦੀ ਵੀਰੇ ਆ ਗੱਲ ਉੰਨੀ ਕੇ ਕਰੀਦੀ ਵੀਰੇ ਆ

Written by: Happy RaikotiLyrics © Phonographic Digital Limited (PDL)Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store