America vs. Korea

Gurlez Akhtar, Rajvir Jawanda

ਹੋ ਚੱਲੇ North America ਤੱਕ ਜੋਰ ਨੀ ਹੋ ਜਿੱਤੇ ਖੱਡ ਜਾਈਏ, ਖੱਡ ਦਾ ਨੀ ਹੋਰ ਨੀ ਹੋ ਚੱਲੇ North America ਤੱਕ ਜੋਰ ਨੀ ਹੋ ਜਿੱਤੇ ਖੱਡ ਜਾਈਏ, ਖੱਡ ਦਾ ਨੀ ਹੋਰ ਨੀ ਹਾਂਮੀ ਰਾਜਿਆਂ ਜੇ ਜੱਟ ਨੂ ਜੇ ਭਰਦੇ ਰਾਣੀ ਰਕਖੂ ਨੀ ਬ੍ਨਾਕੇ Victoria ਕਾਤੋ ਸਾਡੇ ਵੱਲ ਟੇਡਾ ਟੇਡਾ ਝਾਕਦੀ ਨੀ ਜਿਵੇਈਂ ਝਾਕੇ America ਵੱਲ Korea ਤੂ ਏਵੇਈਂ ਸਾਡੇ ਵੱਲ ਟੇਡਾ ਟੇਡਾ ਝਾਕਦੀ ਟੇਡਾ ਨੀ ਜਿਵੇਈਂ ਝਾਕੇ America ਵੱਲ Korea ਹੋ ਮੁੰਡਿਆਂ ਚ ਚਰਚੇ ਨੇ ਹੁੰਦੇ ਮੇਰੀ ਤੋਰ ਦੇ ਸਾਰੀਆਂ ਨਾਲੋ ਵੱਧ ਰੋਲੇ ਝਾਂਜੜਾ ਦੇ ਸ਼ੋਰ ਦੇ ਹੋ ਮੁੰਡਿਆਂ ਚ ਚਰਚੇ ਨੇ ਹੁੰਦੇ ਮੇਰੀ ਤੋਰ ਦੇ ਸਾਰੀਆਂ ਨਾਲੋ ਵੱਧ ਰੋਲੇ ਝਾਂਜੜਾ ਦੇ ਸ਼ੋਰ ਦੇ ਏਵੇਈਂ ਨੇਡੇ ਨੇਡੇ ਹੋਕੇ ਫਿਰੇ ਲੱਗਦਾ ਥੋਡਾ ਚਿੱਤ ਨੂ ਟਿਕਾਣੇ ਵਿਚ ਰਕ੍ਖ ਵੇ ਹੋ ਵਾਰ ਝੱਲ ਨਾਹੀਓ ਹੋਣਾ ਤੈਥੋ ਸੋਹਣਿਆ ਮੇਰੀ ਭੇੜੀ ਆ missile ਨਾਲੋ ਅੱਕਖ ਵੇ ਹੋ ਵਾਰ ਝੱਲ ਨਾਹੀਓ ਹੋਣਾ ਤੈਥੋ ਸੋਹਣਿਆ ਮੇਰੀ ਭੇੜੀ ਆ missile ਨਾਲੋ ਅੱਕਖ ਵੇ ਝਾਕੇ America ਵੱਲ Korea ਝਾਕੇ America ਵੱਲ Korea ਹੋ ਜਨਿ ਖਣੀ ਉੱਤੇ ਏਵੇਈਂ ਜੱਟ ਵੀ ਨੀ ਡੁੱਲਦਾ ਮਿਹਿਂਗਾ ਤੇਰਾ ਨਖੜਾ ਈ, ਹੀਰਿਆਂ ਦੇ ਮੁੱਲ ਦਾ ਮਿਹਿਂਗਾ ਤੇਰਾ ਨਖੜਾ ਈ, ਹੀਰਿਆਂ ਦੇ ਮੁੱਲ ਦਾ ਮਿਹਿਂਗਾ ਤੇਰਾ ਨਖੜਾ ਈ, ਹੀਰਿਆਂ ਦੇ ਮੁੱਲ ਦਾ ਜਨਿ ਖਣੀ ਉੱਤੇ ਏਵੇਈਂ ਜੱਟ ਵੀ ਨੀ ਡੁੱਲਦਾ ਮਿਹਿਂਗਾ ਤੇਰਾ ਨਖੜਾ ਈ, ਹੀਰਿਆਂ ਦੇ ਮੁੱਲ ਦਾ ਮਿਹਿਂਗਾ ਤੇਰਾ ਨਖੜਾ ਈ, ਹੀਰਿਆਂ ਦੇ ਮੁੱਲ ਦਾ ਹੋ ਬਿਨਾ ਗੱਲੋਇਂ ਨਹੀ ਤੇਰੇ ਪਿਛੇ ਫਿਰਦਾ… ਡਂਗ ਮਾਰਦਾ ਕਲੇਗੇ ਤੇਰਾ ਡੋਰੀਆ.. ਕਾਤੋ ਸਾਡੇ ਵੱਲ ਟੇਡਾ ਟੇਡਾ ਝਾਕਦੀ ਨੀ ਜਿਵੇਈਂ ਝਾਕੇ America ਵੱਲ Korea ਤੂ ਏਵੇਈਂ ਸਾਡੇ ਵੱਲ ਟੇਡਾ ਟੇਡਾ ਝਾਕਦੀ ਨੀ ਜਿਵੇਈਂ ਝਾਕੇ America ਵੱਲ Korea ਜੋਬਰਾ ਨੂ ਹੋਲ ਪੇਂਡੇ ਮੇਂਨੂ ਵੇਖ ਵੇਖ ਕੇ ਲਘਦੀ ਮੁੰਡੀਰ ਦੂਰੋ ਅੱਕਖਾਂ ਸੇਕ ਸੇਕ ਕੇ ਲਘਦੀ ਮੁੰਡੀਰ ਦੂਰੋ ਅੱਕਖਾਂ ਸੇਕ ਸੇਕ ਕੇ ਹੋ ਜੋਬਰਾ ਨੂ ਹੋਲ ਪੇਂਡੇ ਮੇਂਨੂ ਵੇਖ ਵੇਖ ਕੇ ਲਘਦੀ ਮੁੰਡੀਰ ਦੂਰੋ ਅੱਕਖਾਂ ਸੇਕ ਸੇਕ ਕੇ ਲਘਦੀ ਮੁੰਡੀਰ ਦੂਰੋ ਅੱਕਖਾਂ ਸੇਕ ਸੇਕ ਕੇ ਨੇਟਾ ਤੇਰੇ ਨਾਲ ਚੌਨੀ ਆਂ ਮੈਂ ਜੋਡ਼ਨਾ… ਦਿਲ ਤੋਡ਼ੇ ਆ ਜੱਟੀ ਨੇ ਉਂਝ ਲਕ੍ਖ ਵੇ ਹੋ ਵਾਰ ਝੱਲ ਨਾਹੀਓ ਹੋਣਾ ਤੈਥੋ ਸੋਹਣਿਆ ਮੇਰੀ ਭੇੜੀ ਆ missile ਨਾਲੋ ਅੱਕਖ ਵੇ ਹੋ ਵਾਰ ਝੱਲ ਨਾਹੀਓ ਹੋਣਾ ਤੈਥੋ ਸੋਹਣਿਆ ਮੇਰੀ ਭੇੜੀ ਆ missile ਨਾਲੋ ਅੱਕਖ ਵੇ

Written by: GILL RAUNTA, LADDI GILLLyrics © Royalty Network, Sentric MusicLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store