Silenceran Cho Agg

Rajvir Jawanda, Jassi Sekhon

ਓ ਦੇਖੀ ਚੱਲ ਵੱਖਰੇ ਨਜ਼ਾਰੇ ਹੋਣਗੇ ਕਠੇ ਨਿ ਕਿਸਾਨ ਜਦੋਂ ਸਾਰੇ ਹੋਣਗੇ Enter ਤੇ Ford ਸਵਰਾਜ Delhi ਏ ਸਜ਼ ਵਿਆਹੀ ਵਾਂਗੂ ਨਿ ਸ਼ਿੰਗਾਰੇ ਹੋਣਗੇ ਦੇਖਦਾ ਹੋਊਗਾ ਸਾਰਾ ਜੱਗ Delhi ਏ ਓ ਦੇਖਦਾ ਹੋਊਗਾ ਸਾਰਾ ਜੱਗ Delhi ਏ ਨਿੱਕਲੂ ਸਲੰਸਰਾਂ ਚੌ ਅੱਗ Delhi ਏ ਹੋਣਗੇ stunt ਨਿ ਅਲਗ Delhi ਏ ਨਿੱਕਲੂ ਸਲੰਸਰਾਂ ਚੌ ਅੱਗ Delhi ਏ ਨਿੱਕਲੂ ਸਲੰਸਰਾਂ ਚੌ ਅੱਗ Delhi ਏ It's KV Singh on the beat ਓ 6 – 6 ਫੁੱਟੇ ਜੋਬਰ ਨਿ ਨਾਰੇ ਲਾਉਣਗੇ 6 – 6 ਫੁੱਟੇ ਜੋਬਰ ਨਿ ਨਾਰੇ ਲਾਉਣਗੇ ਭਗਤ ਸਰਾਭੇ ਦੇ ਭੁਲੇਖੇ ਪਾਉਣਗੇ ਓ ਮੂਰੇ ਤੇਰੇ ਖੜਨ ਗਏ ਹਿੱਕਾਂ ਤਾਨ ਕੇ ਜਾਂਦੇ ਨੇ ਬਰਾਤੀ ਜਿਵੇਂ ਬਣ ਥਨ੍ਨ ਕੇ ਤੇਰਾ ਸ਼ੇਰਾਂ ਮੂਰੇ ਟਿਕਣਾ ਨਿ ਭਗ Delhi ਏ ਸ਼ੇਰਾਂ ਮੂਰੇ ਟਿਕਣਾ ਨਿ ਭਗ Delhi ਏ ਨਿੱਕਲੂ ਸਲੰਸਰਾਂ ਚੌ ਅੱਗ Delhi ਏ ਹੋਣਗੇ stunt ਨਿ ਅਲਗ Delhi ਏ ਨਿੱਕਲੂ ਸਲੰਸਰਾਂ ਚੌ ਅੱਗ Delhi ਏ ਨਿੱਕਲੂ ਸਲੰਸਰਾਂ ਚੌ ਅੱਗ Delhi ਏ ਹੋਣੇ ਕਰਤੱਬ ਨਵੇਂ ਹੈ style ਦੇ 80 ਤੋਂ plus ਬਾਬੇ ਦੇਖੀ ਦੈਲ ਦੇ ਅੰਬਰਾਂ ਤੇ ਧੂੜ ਦੇਖੀ ਚਾੜੀ ਹੋਉਗੀ ਨਾਨਕ ਦੇ ਨਾਮ ਦੀ ਖੁਮਾਰੀ ਹੋਉਗੀ ਕਰੂਗਾ ਮੱਦਦ ਸਾਡੀ ਰੱਬ Delhi ਏ ਕਰੂਗਾ ਮੱਦਦ ਸਾਡੀ ਰੱਬ Delhi ਏ ਨਿੱਕਲੂ ਸਲੰਸਰਾਂ ਚੌ ਅੱਗ Delhi ਏ ਹੋਣਗੇ stunt ਨਿ ਅਲਗ Delhi ਏ ਨਿੱਕਲੂ ਸਲੰਸਰਾਂ ਚੌ ਅੱਗ Delhi ਏ ਨਿੱਕਲੂ ਸਲੰਸਰਾਂ ਚੌ ਅੱਗ Delhi ਏ ਲਗਣੇ ਜੈਕਾਰੇ ਤੇ ਗਵਈਏ ਗਾਉਣਗੇ ਲਗਣੇ ਜੈਕਾਰੇ ਤੇ ਗਵਈਏ ਗਾਉਣਗੇ ਦੇਖੀ Delhi ਏ ਨਿ ਕਿਵੇਂ ਧਕ ਪਾਉਣਗੇ ਸਿਦਕ ਦੇ ਰੰਗ ਵਿਚ ਰੰਗੇ ਹੋਣਗੇ ਹੱਥਾਂ ਚ ਕਿਸਾਨੀ ਆਲੇ ਝੰਡੇ ਹੋਣਗੇ ਸਿੱਖ ਬਣ ਕੇ ਆਊਗਾ ਹਰੀ ਪੱਗ Delhi ਏ ਸਿੱਖ ਬਣ ਕੇ ਆਊਗਾ ਹਰੀ ਪੱਗ Delhi ਏ ਨਿੱਕਲੂ ਸਲੰਸਰਾਂ ਚੌ ਅੱਗ Delhi ਏ ਹੋਣਗੇ stunt ਨਿ ਅਲਗ Delhi ਏ ਨਿੱਕਲੂ ਸਲੰਸਰਾਂ ਚੌ ਅੱਗ Delhi ਏ ਨਿੱਕਲੂ ਸਲੰਸਰਾਂ ਚੌ ਅੱਗ Delhi ਏ

Written by: Lyrics © Phonographic Digital Limited (PDL)Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store