Patiala Shahi Pagg
Rajvir Jawanda
ਓ ਕੁੜੀ ਸੂਟ ਪੰਜਾਬੀ ਜਦੋਂ ਪਾਕੇ ਲੰਗਦੀ
ਮੁੰਡੇਯਾ ਦੇ ਕਾਲਜੇ ਮਚਾ ਕੇ ਲੰਗਦੀ,
ਓ ਨਿਰੀ ਹਾੜ ਵਿਚ ਲਗੀ ਹੋਈ ਅੱਗ ਵਰਗੀ
ਓ ਕੁੜੀ ਪੂਰੀ ਪਟਿਆਲਾ ਸ਼ਾਹੀ
ਪੂਰੀ ਪਟਿਆਲਾ ਸ਼ਾਹੀ ਪਗ ਵਰਗੀ
ਪੂਰੀ ਪਟਿਆਲਾ ਸ਼ਾਹੀ ਪਗ ਵਰਗੀ
ਓ ਕੁੜੀ ਪੂਰੀ ਪਟਿਆਲਾ ਸ਼ਾਹੀ ਪਗ ਵਰਗੀ
ਹਾਸਾ ਚਿੱਟੇ ਆ ਦੰਦਾ ਦੇ ਵਿਚੋਂ ਜਦੋ ਹਸਦੀ
ਲੁਟ ਲੇਂਦੀ ਦਿਲ ਜਿਦੇ ਵੱਲ ਤਕਦੀ,
ਚਿੱਟੇ ਆ ਦੰਦਾ ਦੇ ਵਿਚੋਂ ਜਦੋ ਹਸਦੀ
ਲੁਟ ਲੇਂਦੀ ਦਿਲ ਜਿਦੇ ਵੱਲ ਤਕਦੀ,
ਓਹਦੀ ਤਕਨੀ ਬਨਾਰਸ ਦੇ ਥਗ ਵਰਗੀ
ਓ ਕੁੜੀ ਪੂਰੀ ਪਟਿਆਲਾਸ਼ਾਹੀ
ਪੂਰੀ ਪਟੇਆਲੇਸ਼ਾਹੀ ਪਗ ਵਰਗੀ,
ਪੂਰੀ ਪਟੇਆਲੇਸ਼ਾਹੀ ਪਗ ਵਰਗੀ,
ਓ ਕੁੜੀ ਪੂਰੀ ਪਟਿਆਲਾਸ਼ਾਹੀ ਪਗ ਵਰਗੀ
ਗੱਲਾਂ ਨੱਕ ਬੁੱਲ ਅਖਾਂ ਬਾਰੇ ਕਿ ਕਹਾਂ
ਲਮੀ ਧੌਣ ਚਿਤ ਕਰੇ ਵੇਖਦਾ ਰਹਵਾਂ,
ਗੱਲਾਂ ਨੱਕ ਬੁੱਲ ਅਖਾਂ ਬਾਰੇ ਕਿ ਕਹਾਂ
ਲਮੀ ਧੌਣ ਚਿਤ ਕਰੇ ਵੇਖਦਾ ਰਹਵਾਂ,
ਤੋਡਦਿ ਮੂੰਦਰੀ ਚ ਜਾਦੇ ਹੋਏ ਨਗ ਵਰਗੀ
ਓ ਕੁੜੀ ਪੂਰੀ ਪਟਿਆਲਾ ਸ਼ਾਹੀ
ਪੂਰੀ ਪਟਿਆਲਾ ਸ਼ਾਹੀ ਪਗ ਵਰਗੀ,
ਪੂਰੀ ਪਟੇਆਲੇ_ਸ਼ਾਹੀ ਪਗ ਵਰਗੀ,
ਓ ਕੁੜੀ ਪੂਰੀ ਪਟਿਆਲਾ ਸ਼ਾਹੀ ਪਗ ਵਰਗੀ
ਓ ਲੁਕੇ ਨਾ ਲਕਓਯੀ ਕਲਾਕਰੀ ਰੱਬ ਦੀ
ਖਡ਼ੀ ਓ ਜਾਵਨਡੇ ਨਾਲ ਪੂਰੀ ਫਬਦੀ,
ਲੁਕੇ ਨਾ ਲਕਓਯੀ ਕਲਾਕਰੀ ਰੱਬ ਦੀ
ਖਡ਼ੀ ਓ ਜਾਵਨਡੇ ਨਾਲ ਪੂਰੀ ਫਬਦੀ,
ਓਹ੍ਦਿ ਸਾਦਗੀ ਸ੍ਮੁਨਦਰਾਂ ਦੀ ਝੱਗ ਵਰਗੀ
ਓ ਕੁੜੀ ਪੂਰੀ ਪਟਿਆਲਾ ਸ਼ਾਹੀ,
ਪੂਰੀ ਪਟੇਆਲੇ_ਸ਼ਾਹੀ ਪਗ ਵਰਗੀ,
ਪੂਰੀ ਪਟਿਆਲਾ ਸ਼ਾਹੀ ਪਗ ਵਰਗੀ,
ਓ ਕੁੜੀ ਪੂਰੀ ਪਟਿਆਲਾ ਸ਼ਾਹੀ ਪਗ ਵਰਗੀ
Written by: Lyrics Licensed & Provided by LyricFind
Create your own version of your favorite music.
Sing now