Dhokha

Rajvir Jawanda

ਓ ਕਯੀ ਸਾਲ ਮੇਰੇ ਦਿਲ ਵਿਚ ਰਿਹ ਕੇ ਕਯੀ ਸਾਲ ਸਾਹਾਂ ਦੇ ਵਿਚ ਬਿਹ ਕੇ ਕਯੀ ਸਾਲ ਮੇਰੇ ਦਿਲ ਵਿਚ ਰਿਹ ਕੇ ਕਯੀ ਸਾਲ ਸਾਹਾਂ ਦੇ ਵਿਚ ਬਿਹ ਕੇ ਹੁਣ ਅੱਡ ਹੋ ਗਯੀ ਤੂ ਧੋਖੇ ਫ਼ੱਕਰਾ ਨਾਲ ਕਰਕੇ ਹੁਣ ਕਿ ਰਬ ਹੋ ਗਯੀ ਤੂ ਧੋਖੇ ਫ਼ੱਕਰਾ ਨਾਲ ਕਰਕੇ ਹੁਣ ਕਿ ਰਬ ਹੋ ਗਯੀ ਤੂ ਓ ਹੋ ਓ ਹੋ ਹੋ ਮੈਨੂ ਤਾਂ ਚਲ ਧੋਖੇ ਦੇ ਗਯੀ ਫੇਰ ਤੂ ਦਸ ਕਿ ਲੇ ਗਯੀ ਨੀ ਤੂ ਆਸ਼ਿਕ਼ ਸਾਦਗਿਯਾ ਦਾ ਸਡਾ ਲਯੀ ਖੋ ਕੇ ਬਿਹ ਗਯੀ ਸਡਾ ਲਯੀ ਖੋ ਕੇ ਬਿਹ ਗਯੀ ਮੈਨੂ ਤਾਂ ਚਲ ਧੋਖੇ ਦੇ ਗਯੀ ਫੇਰ ਤੂ ਦਸ ਕਿ ਲੇ ਗਯੀ ਨੀ ਤੂ ਆਸ਼ਿਕ਼ ਸਾਦਗਿਯਾ ਦਾ ਸਡਾ ਲਯੀ ਖੋ ਕੇ ਬਿਹ ਗਯੀ ਆਪਣੀ ਅਂਖ ਦੀ ਪਲਕ ਥੱਲੇ ਹੀ ਡਬ ਹੋ ਗਯੀ ਤੂ ਧੋਖੇ ਫ਼ੱਕਰਾ ਨਾਲ ਕਰਕੇ ਹੁਣ ਕਿ ਰਬ ਹੋ ਗਯੀ ਤੂ ਧੋਖੇ ਫ਼ੱਕਰਾ ਨਾਲ ਕਰਕੇ ਹੁਣ ਕਿ ਰਬ ਹੋ ਗਯੀ ਤੂ ਦੁਨਿਯਾ ਸਾਰੀ ਗੋਲ ਏ ਸੱਜਣਾ ਬੋਹਤਾ ਭੱਜ ਨੀ ਹੁੰਦਾ ਸਿੰਘ ਜੀਤ ਚਨਕੋਯਿਆ ਵਰਗਾ ਪਰ ਨੀ ਲਭਣਾ ਮੁੰਡਾ ਦੁਨਿਯਾ ਸਾਰੀ ਗੋਲ ਏ ਸੱਜਣਾ ਬੋਹਤਾ ਭੱਜ ਨੀ ਹੁੰਦਾ ਸਿੰਘ ਜੀਤ ਚਨਕੋਯਿਆ ਵਰਗਾ ਪਰ ਨੀ ਲਭਣਾ ਮੁੰਡਾ ਆਪੇ ਆਪਣਾ ਪ੍ਯਾਰ ਸਾੜ ਕੇ ਅੱਗ ਹੋ ਗਯੀ ਤੂ ਧੋਖੇ ਫ਼ੱਕਰਾ ਨਾਲ ਕਰਕੇ ਹੁਣ ਕਿ ਰਬ ਹੋ ਗਯੀ ਤੂ ਧੋਖੇ ਫ਼ੱਕਰਾ ਨਾਲ ਕਰਕੇ ਹੁਣ ਕਿ ਰਬ ਹੋ ਗਯੀ ਤੂ

Written by: Lyrics © RALEIGH MUSIC PUBLISHINGLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store