Bhabho Kehndi E Singha

Raahi, Prakash Kaur, सुरिंदर कौर

ਭਾਬੋ ਕਹਿੰਦੀ ਏ ਪਿਆਰਾ ਸਿੰਘਾਂ ਵੇਲਣਾ ਲਿਆ ਭਾਬੋ ਕਹਿੰਦੀ ਏ ਪਿਆਰਾ ਸਿੰਘਾਂ ਵੇਲਣਾ ਲਿਆ ਵੇਲਣਾ ਦੀ ਖੱਟੀ ਨੀਂ ਮੈਂ ਨੱਠ ਬਣਵਾਦੀ ਆਂ ਵੇਲਣਾ ਦੀ ਖੱਟੀ ਨੀਂ ਮੈਂ ਨੱਠ ਬਣਵਾਦੀ ਆਂ ਪਾਨ ਦੇ ਵੇਲੇ –ਓ ਕਿਹੜੀ ਜਿਹੜੀ ਸਾੜੇ ਸਰਦੀ – ਓ ਕਿਹੜੀ ਜਿਹੜੀ ਸੌਕਣ ਮੇਰੀ – ਓ ਕਿਹੜੀ ਪਿਛਵਾੜੇ ਮਿਲਦੀ – ਓ ਕਿਹੜੀ ਜਿਹੜੀ ਦੁੱਕੀ ਦੁੱਕੀ ਬਹਿੰਦੀ – ਓ ਕਿਹੜੀ ਭਾਬੋ ਕਹਿੰਦੀ ਏ ਪਿਆਰਾ ਸਿੰਘਾਂ ਵੇਲਣਾ ਲਿਆ ਭਾਬੋ ਕਹਿੰਦੀ ਏ ਪਿਆਰਾ ਸਿੰਘਾਂ ਵੇਲਣਾ ਲਿਆ ਭਾਬੋ ਕਹਿੰਦੀ ਏ ਨਰੈਣ ਸਿੰਘਾਂ ਵੇਲਣਾ ਲਿਆ ਭਾਬੋ ਕਹਿੰਦੀ ਏ ਨਰੈਣ ਸਿੰਘਾਂ ਵੇਲਣਾ ਲਿਆ ਵੇਲਣਾ ਦੀ ਖੱਟੀ ਨੀਂ ਮੈਂ ਵੰਗਾਂ ਬਣਵਾਦੀ ਆਂ ਵੇਲਣਾ ਦੀ ਖੱਟੀ ਨੀਂ ਮੈਂ ਵੰਗਾਂ ਬਣਵਾਦੀ ਆਂ ਪਾਨ ਦੇ ਵੇਲੇ – ਓ ਕਿਹੜੀ ਜਿਹੜੀ ਕੱਲ ਵਿਹਾਈ ਸਹੀ – ਓ ਕਿਹੜੀ ਜਿਹੜੀ ਤੱਕੀਆਂ ਟਾਉਂ ਆਈ ਸਹੀ – ਓ ਕਿਹੜੀ ਜਿਹੜੀ ਸੌਕਣ ਮੇਰੀ – ਓ ਕਿਹੜੀ ਪਿਛਵਾੜੇ ਮਿਲਦੀ – ਓ ਕਿਹੜੀ ਜਿਹੜੀ ਦੁੱਕੀ ਦੁੱਕੀ ਬਹਿੰਦੀ – ਓ ਕਿਹੜੀ ਭਾਬੋ ਕਹਿੰਦੀ ਏ ਨਰੈਣ ਸਿੰਘਾਂ ਵੇਲਣਾ ਲਿਆ ਭਾਬੋ ਕਹਿੰਦੀ ਏ ਨਰੈਣ ਸਿੰਘਾਂ ਵੇਲਣਾ ਲਿਆ ਭਾਬੋ ਕਹਿੰਦੀ ਹੈ ਮਿੰਦਰ ਸਿੰਘਾਂ ਵੇਲਣਾ ਲਿਆ ਭਾਬੋ ਕਹਿੰਦੀ ਹੈ ਮਿੰਦਰ ਸਿੰਘਾਂ ਵੇਲਣਾ ਲਿਆ ਵੇਲਣਾ ਦੀ ਖੱਟੀ ਨੀਂ ਮੈਂ ਵੰਗਾਂ ਬਣਵਾਦੀ ਆਂ ਵੇਲਣਾ ਦੀ ਖੱਟੀ ਨੀਂ ਮੈਂ ਵੰਗਾਂ ਬਣਵਾਦੀ ਆਂ ਪਾਨ ਦੇ ਵੇਲੇ – ਓ ਕਿਹੜੀ ਜਿਹੜੀ ਸਾੜੇ ਸੜਦੀ -ਓ ਕਿਹੜੀ ਜਿਹੜੀ ਸੌਕਣ ਮੇਰੀ – ਓ ਕਿਹੜੀ ਪਿਛਵਾੜੇ ਮਿਲਦੀ – ਓ ਕਿਹੜੀ ਜਿਹੜੀ ਦੁੱਕੀ ਦੁੱਕੀ ਬਹਿੰਦੀ – ਓ ਕਿਹੜੀ ਭਾਬੋ ਕਹਿੰਦੀ ਹੈ ਮਿੰਦਰ ਸਿੰਘਾਂ ਵੇਲਣਾ ਲਿਆ ਭਾਬੋ ਕਹਿੰਦੀ ਹੈ ਮਿੰਦਰ ਸਿੰਘਾਂ ਵੇਲਣਾ ਲਿਆ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs