Jeeja Lak Minlai

Raahi, Amarjot, Amar Singh Chamkila

ਵਡਿਆ ਘੱਰਾ ਦੀਆਂ ਉੱਚੀਆਂ ਹਵੇਲੀਆਂ ਤੇਂਹ ਕਿਊ ਪ੍ਵਾ ਲਈ ਛਨ ਵੇ ਵਡਿਆ ਘੱਰਾ ਦੀਆਂ ਉੱਚੀਆਂ ਹਵੇਲੀਆਂ ਤੇਂਹ ਕਿਊ ਪ੍ਵਾ ਲਈ ਛਨ ਵੇ ਕਾਲੇ -suit ਦਾ ਗਘਰਾ ਸਵਾ ਦੇ ਹੋ ਜੂ ਗੀ ਧਨ-ਧਨ ਵੇ ਜੀਜਾ ਲੱਕ ਮਿਣ ਲੈ ਘੜਵੇ ਵੱਰ ਗੀ ਰੰਨ ਵੇ ਜੀਜਾ ਲੱਕ ਮਿਣ ਲੈ ਹੋ ਉਚੇ ਟਿੱਬੇ ਤੇ ਤੱੜਾ ੜੱਦੀਏ ਤੱੜਾ ਠੀਕ ਨਾ ਪੌਂਦੀ ਉਚੇ ਟਿੱਬੇ ਤੇ ਤੱੜਾ ੜੱਦੀਏ ਤੱੜਾ ਠੀਕ ਨਾ ਪੌਂਦੀ ਸਰਾ ਪਿੰਡ ਤੈਨੂੰ ਟਿੱਚਰ ਕਰਦਾ ਕਿਊ ਬੂਹੇ ਵਿੱਚ ਨੌਂਦੀ ਉਡ ਜਾ ਕਬੂਤਰੀਏ ਇਹ ਡਾਰਕਾ ਮਾਰਦੀ ਔਂਦੀ ਨੀ ਉਡ ਜਾ ਕਬੂਤਰੀਏ ਤੂ ਜੀਜਾ ਰੰਣਾ ਦਾ ਠਰਕੀ ਨਵੇ ਸਿਖਰ ਫ਼ਸਾਵੇ ਟੇਢੀ ਪਗੜੀ ਧੁਯ ਚੱਦਰਾ ਧਰਤੀ ਸਿਮਬਰਦਾ ਜਾਵੇ, ਵੀਰ ਤੇਰੇ ਨਾਲ ਲੈ ਲੁ ਲਵਾ ਪਲਕੇ ਲੈ ਆ ਜੰਨ ਵੇ ਜੀਜਾ ਲੱਕ ਮਿਣ ਲੈ ਘੜਵੇ ਵੱਰ ਗੀ ਰੰਨ ਵੇ ਜੀਜਾ ਲੱਕ ਮਿਣ ਲੈ ਨਿੱਕੀ ਸਾਲੀ ਜਦੋ ਬਣ-ਜੌ ਭਾਭੀ ਨੀ ਪਿੰਡ ਵਿਚ ਚਰਚਾ ਹੋਣੀ ਕੁਲਏ-ਕੁਲਏ ਅੰਗ ਰੇਸ਼ਮ ਵਰਗੀ ਚਨ ਦੇ ਨਾਲੋ ਸੋਣੀ ਲੋਗ ਕਿਹਨ-ਗੇ ਸੱਜ ਵੇਹਾਈ ਪੈਰ ਪੁੰਜੇ ਨਾ ਲੌਂਦੀ ਉਡ ਜਾ ਕਬੂਤਰੀਏ ਇਹ ਡਾਰਕਾ ਮਾਰਦੀ ਔਂਦੀ ਨੀ ਉਡ ਜਾ ਕਬੂਤਰੀਏ

Written by: AMAR SINGH CHAMKILA, CHARANJIT AHUJALyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs