Kar Yaad Kurhe

Raahi, Amar Singh Chamkila

ਭਾਵੇ ਗੋਰਿਆਂ ਗੱਲਾਂ ਦੇ ਵਿੱਚ ਪਾਉਂਦੀ ਸੇ ਭਾਵੇ ਗੋਰਿਆਂ ਗੱਲਾਂ ਦੇ ਵਿੱਚ ਪਾਉਂਦੀ ਸੇ ਕਰ ਯਾਦ ਕੁੜੇ ਨੀ ਕਰ ਯਾਦ ਕੁੜੇ ਤੂੰ ਮੇਰੀ ਹਿਕ ਦਾ ਵੱਲ ਅਜ਼ਮਾਉਂਦੀ ਸੇ ਕਰ ਯਾਦ ਕੁੜੇ ਨੀ ਕਰ ਯਾਦ ਕੁੜੇ ਮੇਰੇ ਸਾਹਾਂ ਵਿੱਚ ਸਾਹ ਲੈਂਦੀ ਸੀ ਇੱਕ ਪਲ ਵੀ ਜੁਦਾ ਨਾ ਰਹਿੰਦੀ ਸੀ ਮੈਂ ਤੇਰੀ ਹਾਂ ਸੋਹਣੇਆਂ ਮੈਂ ਤੇਰੀ ਹਾਂ ਸੋਹਣੇਆਂ ਕਹਿੰਦੀ ਸੀ ਮੇਰੇ ਮੂੰਹ ਚ ਬੁਰਕੀਆਂ ਪਾਉਂਦੀ ਸੇ ਕਰ ਯਾਦ ਕੁੜੇ ਨੀ ਕਰ ਯਾਦ ਕੁੜੇ ਇਹ ਕੈਸੀ ਹਨੇਰੀ ਜੁਲ ਗਈ ਨੀ ਮੇਰੀ ਜ਼ਿੰਦੜੀ ਕਲੇ ਦੀ ਰੁੱਲ ਗਈ ਨੀ ਹਾਏ ਤੂੰ ਕਿੱਤੇ ਵਾਅਦੇ ਹੋ ਤੂੰ ਕਿੱਤੇ ਵਾਅਦੇ ਭੁੱਲ ਗਈ ਨੀ ਜਿੰਨੂ ਲਿੱਖ ਲਿੱਖ ਚਿਠੀਆਂ ਪਾਉਂਦੀ ਸੇ ਕਰ ਯਾਦ ਕੁੜੇ ਨੀ ਕਰ ਯਾਦ ਕੁੜੇ

Written by: CHARANJIT AHUJA, HARJIT GILLLyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs