Aa Mundia Ve Zera Bah Mundia

Muhammad Sadiq, ranjit Kaur

ਆ ਮੁੰਡਿਆਂ ਵੇ ਜ਼ਰਾ ਬਹਿ ਮੁੰਡਿਆਂ ਆ ਮੁੰਡਿਆਂ ਵੇ ਜ਼ਰਾ ਬਹਿ ਮੁੰਡਿਆਂ ਜਿਹੜੀ ਕਹਿਣ ਨੂੰ ਫਿਰੇ ਉਹ ਗੱਲ ਕਹਿ ਮੁੰਡਿਆਂ ਗੱਲ ਤੇਰੇ ਕੋਲ ਰਹੇ ਕਿਸੀ ਹੋਰ ਨੂੰ ਨਾ ਦੱਸੀ ਕਿਸੇ ਹੋਰ ਨੂੰ ਨਾ ਸਦਾ ਨਾ ਹੀ ਦਿਓਰ ਨੂੰ ਦਸਾ ਨਾਲੇ ਹਾਣ ਦੀ ਕੁੜੀ ਤੋਂ ਤੈਨੂੰ ਕਿ ਪਰਦਾ ਮੇਰੇ ਉੱਠਣ ਗਲੇ ਦੇ ਵਿੱਚ ਗੁਦਗੁਦੀਆ ਮੈਂ ਕਿਹਾ ਕੋਈ ਗਦੀਆਂ ਪੈਣ ਤੋਂ ਜੀ ਡਰਦਾ ਉਂਝ ਪਤਾ ਵੀ ਤੇ ਲਗੇ ਤੇਰੇ ਦਿਲ ਵਿਚ ਕਿ ਕੁੜੀ ਦੇਖ ਕੇ ਘੁਰਣੇ ਛੰਦ ਵਰਗੀ ਮੇਰਾ ਪਿਆਰ ਕਰਨ ਨੂੰ ਜੀ ਕਰਦਾ ਆ ਮੁੰਡਿਆਂ ਵੇ ਜ਼ਰਾ ਬਹਿ ਮੁੰਡਿਆਂ ਆ ਮੁੰਡਿਆਂ ਵੇ ਜ਼ਰਾ ਬਹਿ ਮੁੰਡਿਆਂ ਰਾਤੀ ਸੁਪਣੇ ਚ ਹੋ ਗਯੀ ਮੈਨੂੰ ਹਾਲ ਭਾਰੀਆਂ ਇਕ ਉਡਣੇ ਸਪੋਲੀਏ ਨੇ ਡੰਗ ਮਾਰੇਆਂ ਰਾਤੀ ਸੁਪਣੇ ਚ ਹੋ ਗਯੀ ਮੈਨੂੰ ਹਾਲ ਭਾਰੀਆਂ ਇਕ ਉਡਣੇ ਸਪੋਲੀਏ ਨੇ ਡੰਗ ਮਾਰੇਆਂ ਜਦੋ ਜਾਗੀ ਤਾਂ ਕਲੇਜਾ ਮੇਰਾ ਧੱਕ ਧੱਕ ਕਰੇ ਜਦੋ ਜਾਗੀ ਤਾਂ ਕਲੇਜਾ ਮੇਰਾ ਧੱਕ ਧੱਕ ਕਰੇ ਕਿਸੀ ਕੋਲ ਨੂੰ ਬਾਜ ਹੁਣ ਨਹੀਂ ਸਰਦਾ ਆ ਮੁੰਡਿਆਂ ਵੇ ਜ਼ਰਾ ਬਹਿ ਮੁੰਡਿਆਂ ਆ ਮੁੰਡਿਆਂ ਵੇ ਜ਼ਰਾ ਬਹਿ ਮੁੰਡਿਆਂ ਨੀ ਤੂੰ ਕਲ ਨਾਲੋਂ ਗਿੱਠ ਲੰਮੀ ਹੋ ਗਈ ਅੱਜ ਨੀ ਕੀਤੇ ਕਲੀ ਘਰ ਜਾਣਾ ਨਾ ਰਿਹਾ ਨਾ ਹੱਜ ਨੀ ਨੀ ਤੂੰ ਕਲ ਨਾਲੋਂ ਗਿੱਠ ਲੰਮੀ ਹੋ ਗਈ ਅੱਜ ਨੀ ਕੀਤੇ ਕਲੀ ਘਰ ਜਾਣਾ ਨਾ ਰਿਹਾ ਨਾ ਹੱਜ ਨੀ ਤੈਨੂੰ ਵਾਵਾ ਰੋਲੇ ਵਾਂਗੋਂ ਚੜੀ ਘੁੰਮ ਕੇ ਜਵਾਨੀ ਤੈਨੂੰ ਵਾਵਾ ਰੋਲੇ ਵਾਂਗੋਂ ਚੜੀ ਘੁੰਮ ਕੇ ਜਵਾਨੀ ਦਸ ਵੇਖ ਕੇ ਜਟਾਂ ਦਾ ਪੁੱਤ ਕਿ ਕਰਦਾ ਓਏ ਆ ਮੁੰਡਿਆਂ ਵੇ ਜ਼ਰਾ ਬਹਿ ਮੁੰਡਿਆਂ ਆ ਮੁੰਡਿਆਂ ਵੇ ਜ਼ਰਾ ਬਹਿ ਮੁੰਡਿਆਂ ਮੈਨੂੰ ਕਦੇ ਕਦੇ ਜਾਪੇ ਜਾਣੀ ਖਮਬ ਲਗਦੇ ਰਾਣੀ ਵੇਹੜੇ ਵਾਲੀ ਪਿਪਲੀ ਨੂੰ ਅੰਬ ਲਗਦੇ ਮੈਨੂੰ ਕਦੇ ਕਦੇ ਜਾਪੇ ਜਾਣੀ ਖਮਬ ਲਗਦੇ ਰਾਣੀ ਵੇਹੜੇ ਵਾਲੀ ਪਿਪਲੀ ਨੂੰ ਅੰਬ ਲਗਦੇ ਮੈਨੂੰ ਸਚਿ ਮੁੱਚੀ ਲਗੇ ਇਹ ਓਪਰਾ ਜੇਹਾ ਜਦੋ ਸੁਪਨੇ ਚ ਮਿਲੇ ਮੇਰਾ ਜੀ ਡਰਦਾ ਆ ਮੁੰਡਿਆਂ ਵੇ ਜ਼ਰਾ ਬਹਿ ਮੁੰਡਿਆਂ ਆ ਮੁੰਡਿਆਂ ਵੇ ਜ਼ਰਾ ਬਹਿ ਮੁੰਡਿਆਂ ਇਕ ਉਡਣੀ ਕਬੂਤਰੀ ਭੁਲੇਖਾ ਛੱਡ ਗਈ ਅਸੀਂ ਛਤਰੀ ਹਿਲਾਈ ਤੇ ਉਹ ਪੈਰ ਕੱਢ ਗਈ ਇਕ ਉਡਣੀ ਕਬੂਤਰੀ ਭੁਲੇਖਾ ਛੱਡ ਗਈ ਅਸੀਂ ਛਤਰੀ ਹਿਲਾਈ ਤੇ ਉਹ ਪੈਰ ਕੱਢ ਗਈ ਚਲੋ ਥੋੜੀ ਬਹੁਤ ਛਤਰੀ ਨਿਰ ਹੀ ਤਾਂ ਟਿਕੀ ਚਲੋ ਥੋੜੀ ਬਹੁਤ ਛਤਰੀ ਨਿਰ ਹੀ ਤਾਂ ਟਿਕੀ ਇਸ ਗੱਲ ਨੂੰ ਮਰਾੜਾ ਵਾਲਾ ਸੀ ਮਰਦਾ ਆ ਮੁੰਡਿਆਂ ਵੇ ਜ਼ਰਾ ਬਹਿ ਮੁੰਡਿਆਂ ਆ ਮੁੰਡਿਆਂ ਵੇ ਜ਼ਰਾ ਬਹਿ ਮੁੰਡਿਆਂ ਆ ਮੁੰਡਿਆਂ ਵੇ ਜ਼ਰਾ ਬਹਿ ਮੁੰਡਿਆਂ

Written by: BABBU SINGH MAAN, K.S. NARULALyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs