Hip Hop

Nishawn Bhullar

ਛੱਡ ਕੇ ਤੂੰ hip hop ਨੂੰ ਭੰਗੜੇ ਵਿਚ ਨੱਚ ਮੁਟਿਆਰੇ ਇਹ ਗਾਉਣ snoop dog ਜੇ ਖੂੰਜੇ ਵਿਚ ਲਾਉਣੇ ਸਾਰੇ ਛੱਡ ਕੇ ਤੂੰ hip hop ਨੂੰ ਭੰਗੜੇ ਵਿਚ ਨੱਚ ਮੁਟਿਆਰੇ ਇਹ ਗਾਉਣ snoop dog ਜੇ ਖੂੰਜੇ ਵਿਚ ਲਾਉਣੇ ਸਾਰੇ ਇਹ ਗਾਉਣ snoop dog ਜੇ ਖੂੰਜੇ ਵਿਚ ਲਾਉਣੇ ਸਾਰੇ ਤੋੜ ਦੇਣੀ ਗੋਰਿਆਂ ਦੀ ਅੱਜ ਰੀਤ ਨੀ ਅੱਜ ਰੀਤ ਨੀ ਮਿੱਤਰਾ ਨੇ ਲਾਉਣੀ ਅੱਜ ਦੇਸੀ beat ਨੀ ਨਾਲ਼ੇ ਖਿੱਚੀ ਜਾਣੇ whisky ਦੇ ਪੈਗ neat ਨੀ ਨਾਲ਼ੇ ਖਿੱਚੀ ਜਾਣੇ whisky ਦੇ ਪੈਗ neat ਨੀ ਠੇਕਾ ਕਰ ਦਿੰਦੇ ਖਾਲੀ ਵੈਲੀ ਜਦ ਹੁੰਦੇ ਇਕੱਠੇ ਖਾਲੀ ਕਰ ਦੇਣ ਬੋਤਲਾਂ ਮੂੰਹ ਲਾ ਕੇ ਪਹਿਲੀ ਸੱਟੇ ਠੇਕਾ ਕਰ ਦਿੰਦੇ ਖਾਲੀ ਵੈਲੀ ਜਦ ਹੁੰਦੇ ਇਕੱਠੇ ਖਾਲੀ ਕਰ ਦੇਣ ਬੋਤਲਾਂ ਮੂੰਹ ਲਾ ਕੇ ਪਹਿਲੀ ਸੱਟੇ ਖਾਲੀ ਕਰ ਦੇਣ ਬੋਤਲਾਂ ਮੂੰਹ ਲਾ ਕੇ ਪਹਿਲੀ ਸੱਟੇ ਸੁੱਕੀ ਨੂੰ ਰਗੜਾ ਲਾਉਂਦੇ. ਸੁੱਕੀ ਨੂੰ ਰਗੜਾ ਲਾਉਂਦੇ ਪਾਉਂਦੇ ਨਾ ਪਾਣੀ ਨੀ ਠੇਕੇ ਤੇ ਠੇਕੇ ਤੇ ਘਰ ਪਾ ਲੈਣਾ ਮੌਜ ਬਣ ਜਾਣੀ ਨੀ ਠੇਕੇ ਤੇ ਘਰ ਪਾ ਲੈਣਾ ਹਾ ਮੌਜ ਬਣ ਜਾਣੀ ਨੀ ਠੇਕੇ ਤੇ ਘਰ ਪਾ ਲੈਣਾ ਹਾਏ ਨੀ ਜਦੋ ਮਾਰਦਾ ਜੱਟ ਲਲਕਾਰਾ ਕੁੰਡੀ ਲਾ ਲੈਂਦਾ ਪਿੰਡ ਸਾਰਾ ਹਾਏ ਨੀ ਜਦੋ ਮਾਰਦਾ ਜੱਟ ਲਲਕਾਰਾ ਕੁੰਡੀ ਲਾ ਲੈਂਦਾ ਪਿੰਡ ਸਾਰਾ ਜਦੋ ਮਾਰਦਾ ਜੱਟ ਲਲਕਾਰਾ ਕੁੰਡੀ ਲਾ ਲੈਂਦਾ ਪਿੰਡ ਸਾਰਾ ਮੈਨੂੰ ਟੋਹਰਿਆ ਨੇ ਕੀ ਕਰਨਾ ਲੱਗਦਾ ਮੇਰੇ ਹੱਥੋਂ ਮਰਨਾ ਮਾੜਾ ਤੱਕੀ ਫਿਰਦੇ ਨੇ ਫ਼ੇਰੇ ਦੇਣੀ ਦੇ ਐਵੇਂ ਲਾਂਗੜ ਚੱਕੀ ਫਿਰਦੇ ਨੇ ਫ਼ੇਰੇ ਦੇਣੀ ਦੇ ਐਵੇਂ ਲਾਂਗੜ ਚੱਕੀ ਫਿਰਦੇ ਨੇ ਨੀ ਇਹ ਨਾਢੂ ਖਾਂ ਜੋ ਵੱਡੇ ਫਿਰਨੇ ਰਗੜ ਬਾਲੇ ਜਦ ਕੱਢੇ ਨੀ ਇਹ ਨਾਢੂ ਖਾਂ ਜੋ ਵੱਡੇ ਫਿਰਨੇ ਰਗੜ ਬਾਲੇ ਜਦ ਕੱਢੇ ਝਗੜੇ ਦੋਹਾ ਧਿਰਾਂ ਦੇ ਭਾਰੇ ਹੁਣ ਤਾਂ ਕਈਂ ਸਿਰ ਲੱਗਣੇ ਆਰੇ ਹੁਣ ਤਾਂ ਕਈਂ ਸਿਰ ਲੱਗਣੇ ਆਰੇ ਵੇਖ ਜਵਾਈ ਤਿੜ ਦੇ ਨੇ ਫ਼ੇਰੇ ਦੇਣੀ ਦੇ ਐਵੇਂ ਲਾਂਗੜ ਚੱਕੀ ਫਿਰਦੇ ਨੇ ਫ਼ੇਰੇ ਦੇਣੀ ਦੇ ਐਵੇਂ ਲਾਂਗੜ ਚੱਕੀ ਫਿਰਦੇ ਨੇ ਤੇਰੇ ਨਾਂ ਤੇ ਸ਼ਰਤਾਂ ਲਾਵਾ ਯਾਰਾਂ ਨੂੰ ਰੋਜ ਪਿਲਾਵਾ ਤੇਰੇ ਨਾਂ ਤੇ ਸ਼ਰਤਾਂ ਲਾਵਾ ਯਾਰਾਂ ਨੂੰ ਰੋਜ ਪਿਲਾਵਾ ਰੰਨੇ ਤੇਰੇ ਤੇ ਜੱਟ ਮਰਦਾ ਮੇਰਾ ਤੇਰੇ ਬਿਨਾਂ ਨਹੀ ਸਰਦਾ ਰੰਨੇ ਤੇਰੇ ਤੇ ਜੱਟ ਮਰਦਾ ਮੇਰਾ ਤੇਰੇ ਬਿਨਾਂ ਨਹੀ ਸਰਦਾ ਮੇਰਾ ਤੇਰੇ ਬਿਨਾਂ ਨਹੀ ਸਰਦਾ ਸਹੁਰੇ ਸ਼ੱਕੀ ਫਿਰਦੇ ਨੇ ਫ਼ੇਰੇ ਦੇਣੀ ਦੇ ਐਵੇਂ ਲਾਂਗੜ ਚੱਕੀ ਫਿਰਦੇ ਨੇ ਫ਼ੇਰੇ ਦੇਣੀ ਦੇ ਐਵੇਂ ਲਾਂਗੜ ਚੱਕੀ ਫਿਰਦੇ ਨੇ

Written by: Lyrics © Sony/ATV Music Publishing LLCLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store