Asla

Nishawn Bhullar

ਲੋੜ ਪਈ ਤਾ ਚਲਾਕੇ ਵੀ ਵਿਖਾਵਾ ਗੇ ਲੋੜ ਪਈ ਤਾ ਚਲਾਕੇ ਵੀ ਵਿਖਾਵਾ ਗੇ ਅਸੀ ਲੋਕਾਂ ਵਾਂਗੂ ਅਸਲਾ ਵਿਖਾਉਂਦੇ ਨਾਂ ਕਦੇ ਜੇ ਕਹੇ ਬਾਜੀ ਜਿੰਦ ਵਾਲੀ ਬਿੱਲੋ ਲਾ ਦੀਏ ਅਸੀ ਝੂਠਿਆਂ ਦੇ ਵਾਂਗੂ ਲਾਰੇ ਲਾਉਂਦੇ ਨਾਂ ਕਦੇ ਲੋੜ ਪੈਣ ਤੇ ਚਲਾਕੇ ਵੀ ਵਿਖਾਵਾ ਗੇ ਅਸੀ ਲੋਕਾਂ ਵਾਂਗੂ ਅਸਲਾ ਵਿਖਾਉਂਦੇ ਨਾਂ ਕਦੇ ਅਸੀ ਘੁੱਗੀਆਂ ਤੇ ਚਿੜੀਆਂ ਡਰਾਉਂਦੇ ਨੀ ਅੱਖਾਂ ਸ਼ੇਰ ਦੀਆਂ ਅੱਖਾਂ ਵਿਚ ਪਾਉਣਾ ਜਾਣਦੇ ਅਸੀ ਫੋਕੇ ਤੀਰ ਹਵਾ ਚ ਚਲਾਉਂਦੇ ਨੀ ਪਰ ਤੀਰ ਨੂੰ ਨਿਸ਼ਾਨੇ ਉੱਤੇ ਲਾਉਣਾ ਜਾਣਦੇ ਖੁੱਲੀ ਜੀਪ ਵਿਚ ਰੱਖ ਕੇ ਬੰਦੂਕੜੀ ਅਸੀ ਅਰੇ ਗੈਰੇ ਉੱਤੇ ਐਵੇਂ ਰੋਹਬ ਪਾਉਂਦੇ ਨਾਂ ਕਦੇ ਲੋੜ ਪੈਣ ਤੇ ਚਲਾਕੇ ਵੀ ਵਿਖਾਵਾ ਗੇ ਅਸੀ ਲੋਕਾਂ ਵਾਂਗੂ ਅਸਲਾ ਵਿਖਾਉਂਦੇ ਨਾਂ ਕਦੇ ਅਸੀ ਕੰਨਾਂ ਵਿਚ ਮੁੰਦਰਾਂ ਪਵਾਉਣ ਲਈ ਕਿਸੇ ਗੋਰਖੇ ਦੇ ਕੋਲੋਂ ਜੋਕ ਮੰਗਦੇ ਨਹੀ ਅਸੀ ਰੱਬ ਦੇ ਰੰਗਾਂ ਦੇ ਵਿਚ ਰੰਗੇ ਆ ਝੂਠੇ ਸਾਧਾਂ ਵਾਂਗੂੰ ਭੰਗਵੇ ਵੀ ਰੰਗਦੇ ਨਹੀ ਅਸੀ ਜਿਉਣੇ ਮੌੜ ਵਾਂਗੂ ਆਈਏ ਚੜ ਕੇ ਰਾਂਝੇ ਵਾਂਗੂ ਅਲਕ ਜਗਾਉਂਦੇ ਨਾਂ ਕਦੇ ਲੋੜ ਪੈਣ ਤੇ ਚਲਾਕੇ ਵੀ ਵਿਖਾਵਾ ਗੇ ਅਸੀ ਲੋਕਾਂ ਵਾਂਗੂ ਅਸਲਾ ਵਿਖਾਉਂਦੇ ਨਾਂ ਕਦੇ ਜਿਹੜੇ ਚੌਂਕਾ ਵਿਚ ਬੜਕਾਂ ਨੇ ਮਾਰਦੇ ਉਹ ਜੰਗ ਵਿਚ ਜਾਕੇ ਕਹਿੰਦੇ ਹਾਰਦੇ ਸਦਾ ਜਿਹੜੇ ਦਿਲ ਪੱਖੋਂ ਹੁੰਦੇ ਕਮਜ਼ੋਰ ਨੇ ਓਹ ਬਿਨਾਂ ਗੱਲੋਂ ਰਹਿੰਦੇ ਹੰਕਾਰ ਦੇ ਸਦਾ ਰਹਿੰਦੇ ਮਿੱਤਰਾ ਚ ਫੁਕਰੀਆਂ ਮਾਰਦੇ ਭੇਤ ਪਰਗਟ ਵਾਂਗੂ ਓ ਛੁਪਾਉਂਦੇ ਨਾਂ ਕਦੇ ਲੋੜ ਪੈਣ ਤੇ ਚਲਾਕੇ ਵੀ ਵਿਖਾਵਾ ਗੇ ਅਸੀ ਲੋਕਾਂ ਵਾਂਗੂ ਅਸਲਾ ਵਿਖਾਉਂਦੇ ਨਾਂ ਕਦੇ ਲੋਕਾਂ ਵਾਂਗੂ ਅਸਲਾ ਵਿਖਾਉਂਦੇ ਨਾਂ ਕਦੇ ਲੋਕਾਂ ਵਾਂਗੂ ਅਸਲਾ ਵਿਖਾਉਂਦੇ ਨਾਂ ਕਦੇ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store