Qatal

Nishawn Bhullar, Gulrez Akhtar

Ae yo The Kidd! ਹੋ ਜੱਟਾ ਤੇਰੇ ਕੋਲੋਂ ਅੱਕ ਗਯੀ ਆਂ ਵੇ ਘਰੇ ਬੈਠ ਬੈਠ ਥਕ ਗਯੀ ਆਂ ਜੱਟਾ ਤੇਰੇ ਕੋਲੋਂ ਅੱਕ ਗਯੀ ਆਂ ਵੇ ਘਰੇ ਬੈਠ ਬੈਠ ਥਕ ਗਯੀ ਆਂ ਹੋ ਤਾਰੇਆ ਨੂ ਦੇਖ ਦੇਖ ਰਾਤ ਲੰਘਦੀ ਵੇ ਤਾਰੇਆ ਨੂ ਦੇਖ ਦੇਖ ਰਾਤ ਲੰਘਦੀ ਤੇਰੇ ਰੌਲੇ ਸੁਣ ਸੁਣਕੇ ਦਿਹਾਦੀ ਤੇਰੇ ਵਰਗੇ ਦੇ ਕੀਤੇ ਮੂਸੀ ਲਗਦੀ ਤੇਰੇ ਲਾਰੇਯਾਨ ਨੇ ਪੱਟ ਦੀ ਹਾਏ ਵੇ ਤੇਰੇ ਲਾਰੇਯਾਨ ਨੇ ਪੱਟ ਦੀ ਕੁਵਰੀ ਵੇ ਤੇਰੇ ਵਰਗੇ ਦੇ ਕੀਤੇ ਮੂਸੀ ਲਗਦੀ ਤੇਰੇ ਲਾਰੇਯਾਨ ਨੇ ਪੱਟ ਦੀ ਕੁਵਰੀ ਹੋ ਬਹੁਤਾ ਬੋਲ ਨਾ ਮੈਂ ਅਕਕੇਯਾ ਪੇਯਾ ਹੋ ਮੈਨੂ ਛੇੜੀ ਨਾ ਮੈਂ ਥਕੇਯਾ ਪੇਯਾ ਹੋ ਬਹੁਤਾ ਬੋਲ ਨਾ ਮੈਂ ਅਕਕੇਯਾ ਪੇਯਾ ਮੈਨੂ ਛਹੇਦੀ ਨਾ ਮੈਂ ਥਕੇਯਾ ਪੇਯਾ ਕਚਿਹਰਿਯਾਨ ਚ ਸਾਰਾ ਸਾਰਾ ਦਿਨ ਲੰਘਦਾ ਕਚਿਹਰਿਯਾਨ ਚ ਸਾਰਾ ਸਾਰਾ ਦਿਨ ਲੰਘਦਾ ਘਰੇ ਮੁੱਕਦੇ ਨਾ ਤੇਰੇ ਪਵਾੜੇ ਪਿਹਲਾਂ ਹੀ ਕ਼ਤਲ ਸਿਰ ਦੋ ਬੋਲਦੇ ਪਿਹਲਾਂ ਹੀ ਕ਼ਤਲ ਸਿਰ ਦੋ ਬੋਲਦੇ ਤੀਜਾ ਤੇਰਾ ਨਾ ਹੋ ਜਾਵੇ ਨਾਰੇ ਪਿਹਲਾਂ ਹੀ ਕ਼ਤਲ ਸਿਰ ਦੋ ਬੋਲਦੇ ਤੀਜਾ ਤੇਰਾ ਨਾ ਹੋ ਜਾਵੇ ਨਾਰੇ ਹੋ ਪਿਹਲਾ ਬੋਲਦਾ ਨਹੀ ਸੀ ਮੇਰੇ ਮੂਹਰੇ ਸੰਗ ਦਾ ਹੁੰਨ ਪਤਾ ਲੱਗਾ ਜੱਟਾ ਤੇਰੇ ਏਸ ਰੰਗ ਦਾ ਕੇਂਦਾ ਟਿਫਨੀ ਤੋਂ ਗੇਹਣੇ ਮੈਂ ਦਵਾ ਡੇਯੁਂਗਾ ਹੁੰਨ ਕਰੇ ਨਾ ਖਯਲ ਮੇਰੀ ਟੁੱਟੀ ਵੈਂਗ ਦਾ ਪਿਹਲਾ ਤਾਂ ਕਰੀਨਾ ਜਿਹੀ ਲਗਦੀ ਸੀ ਤੈਨੂ ਵੇ ਪਿਹਲਾ ਤਾਂ ਕਰੀਨਾ ਗੰਗੂ ਲਗਦੀ ਸੀ ਤੈਨੂ ਹੁੰਨ ਕੁਝ ਵੀ ਨਈ ਲਗਦੀ ਬੇਚਰੀ ਹੋ ਤੇਰੇ ਵਰਗੇ ਦੇ ਕੀਤੇ ਮੂਸੀ ਲਗਦੀ ਤੇਰੇ ਲਾਰੇਯਾਨ ਨੇ ਪੱਟ ਦੀ ਕੁਵਰੀ ਵੇ ਤੇਰੇ ਵਰਗੇ ਦੇ ਕੀਤੇ ਮੂਸੀ ਲਗਦੀ ਤੇਰੇ ਲਾਰੇਯਾਨ ਨੇ ਪੱਟ ਦੀ ਕੁਵਰੀ ਖਾਤੀ ਪੀਤੀ ਚ ਕਰੀਨਾ ਤੈਨੂ ਕ ਹੋ ਗਯਾ ਵਿਆਹੁਣਾ ਤੈਨੂ ਹੀ decision ਏ ਲ ਹੋ ਗਯਾ ਸ਼ਾਹਰੁਖ ਖਾਨ ਵਰਗਾ ਸੀ ਮੁੰਡਾ ਪਤਲੋ ਮਾਨ ਕਰ੍ਮਾ ਨੂ ਸਾਤ ਤੇਰਾ ਤੈ ਹੋ ਗਯਾ ਹਫਤੇ ਚ ਪੰਜ ਦਿਨ ਕਰੇ shopping’ਆਂ ਹਫਤੇ ਚ ਪੰਜ ਦਿਨ ਕਰੇ shopping’ਆਂ ਨੀ ਤੂ ਫੇਰ ਵੀ ਨਾ ਰਾਜੇ ਮੁਟਿਆਰੇ ਪਿਹਲਾਂ ਹੀ ਕ਼ਤਲ ਸਿਰ ਦੋ ਬੋਲਦੇ ਪਿਹਲਾਂ ਹੀ ਕ਼ਤਲ ਸਿਰ ਦੋ ਬੋਲਦੇ ਤੀਜਾ ਤੇਰਾ ਨਾ ਹੋ ਜਾਵੇ ਨਾਰੇ ਪਿਹਲਾਂ ਹੀ ਕ਼ਤਲ ਸਿਰ ਦੋ ਬੋਲਦੇ ਤੀਜਾ ਤੇਰਾ ਨਾ ਹੋ ਜਾਵੇ ਨਾਰੇ ਤੇਰੇ ਵਰਗੇ ਦੇ ਕੀਤੇ ਮੂਸੀ ਲਗਦੀ ਤੇਰੇ ਲਾਰੇਯਾਨ ਨੇ ਪੱਟ ਦੀ ਹਾਏ ਵੇ ਤੇਰੇ ਲਾਰੇਯਾਨ ਨੇ ਪੱਟ ਦੀ ਕੁਵਰੀ ਪਿਹਲਾਂ ਹੀ ਕ਼ਤਲ ਸਿਰ ਦੋ ਬੋਲਦੇ ਪਿਹਲਾਂ ਹੀ ਕ਼ਤਲ ਸਿਰ ਦੋ ਬੋਲਦੇ ਤੀਜਾ ਤੇਰਾ ਨਾ ਹੋ ਜਾਵੇ ਨਾਰੇ ਵੇ ਤੇਰੇ ਵਰਗੇ ਦੇ ਕੀਤੇ ਮੂਸੀ ਲਗਦੀ ਤੇਰੇ ਲਾਰੇਯਾਨ ਨੇ ਪੱਟ ਦੀ ਕੁਵਰੀ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store