Kudi

Nishawn Bhullar

DJ Saanjh Nishawn Bhullar ਸੋਹਣੀ ਜੀ ਕੁੜੀ ਓ ਮਿੱਠੀ ਖੰਡ ਦੀ ਪੁੜੀ ਸੋਹਣੀ ਜੀ ਕੁੜੀ ਓ ਮਿੱਠੀ ਖੰਡ ਦੀ ਪੁੜੀ ਮੈਂ ਸੋਚ ਕੇ ਜੇਬ ਵਿਚ ਪਾ ਲਈ ਓ ਡੁਬਜਾਣੀ ਡੰਗ ਮਾਰ ਗਈ ਨਿਕਲੀ ਨਾਗਣੀ ਕਾਲੀ ਓ ਡੁਬਜਾਣੀ ਡੰਗ ਮਾਰ ਗਈ ਨਿਕਲੀ ਨਾਗਣੀ ਕਾਲੀ ਓ ਡੁਬਜਾਣੀ ਡੰਗ ਮਾਰ ਗਈ ਨਿਕਲੀ ਨਾਗਣੀ ਕਾਲੀ ਓ ਡੁਬਜਾਣੀ ਡੰਗ ਮਾਰ ਗਈ Milky ਯਾ ਰੰਗ ਓਹਦਾ rosey rosey ਬੁੱਲ ਬਈ ਬਣਕੇ ਹਨੇਰੀ ਗਏ ਦਿਲ ਉੱਤੇ ਝੁੱਲ ਬਈ Silky ਯਾ ਰੰਗ ਓਹਦਾ rosey rosey ਬੁੱਲ ਬਈ ਬਣਕੇ ਹਨੇਰੀ ਗਏ ਦਿਲ ਉੱਤੇ ਝੁੱਲ ਬਈ ਸੋਹਣੀਆਂ ਅਦਾਵਾ ਦੇ ਵੀ ਕਿਆ ਕਹਿਣੇ ਯਾਰੋ ਸੋਹਣੀਆਂ ਅਦਾਵਾ ਦੇ ਵੀ ਕਿਆ ਕਹਿਣੇ ਯਾਰੋ ਕਰੇ ਨਖਰੇ ਮਜਾਜਣ ਬਾਹਲੀ ਓ ਡੁਬਜਾਣੀ ਡੰਗ ਮਾਰ ਗਈ ਨਿਕਲੀ ਨਾਗਣੀ ਕਾਲੀ ਓ ਡੁਬਜਾਣੀ ਡੰਗ ਮਾਰ ਗਈ ਨਿਕਲੀ ਨਾਗਣੀ ਕਾਲੀ ਓ ਡੁਬਜਾਣੀ ਡੰਗ ਮਾਰ ਗਈ ਨਿਕਲੀ ਨਾਗਣੀ ਕਾਲੀ ਓ ਡੁਬਜਾਣੀ ਡੰਗ ਮਾਰ ਗਈ ਪਤਲੇ ਜੇ ਲੱਕ ਨੂੰ ਹੁਲਾਰੇ ਮਾਰ ਤੁਰਦੀ ਵੇਖ ਵੇਖ ਜਿੰਦ ਸਾਡੀ ਜਾਵੇਂ ਰੋਜ ਖੁਰਦੀ ਹਾਏ ਪਤਲੇ ਜੇ ਲੱਕ ਨੂੰ ਹੁਲਾਰੇ ਮਾਰ ਤੁਰਦੀ ਵੇਖ ਵੇਖ ਜਿੰਦ ਸਾਡੀ ਜਾਵੇਂ ਰੋਜ ਖੁਰਦੀ ਮਾਰ ਗਈ ਐ ਮਰਜਾਣੀ ਅੱਖੀਆਂ ਦੇ ਤੀਰ ਹੁਣ. ਮਾਰ ਗਈ ਐ ਡੁੱਬਜਾਣੀ ਅੱਖੀਆਂ ਦੇ ਤੀਰ ਹੁਣ ਜਾਂਦੀ ਨਹੀਓ ਹੋਸ਼ ਸੰਭਾਲੀ ਓ ਡੁਬਜਾਣੀ ਡੰਗ ਮਾਰ ਗਈ ਨਿਕਲੀ ਨਾਗਣੀ ਕਾਲੀ ਓ ਡੁਬਜਾਣੀ ਡੰਗ ਮਾਰ ਗਈ ਨਿਕਲੀ ਨਾਗਣੀ ਕਾਲੀ ਓ ਡੁਬਜਾਣੀ ਡੰਗ ਮਾਰ ਗਈ ਨਿਕਲੀ ਨਾਗਣੀ ਕਾਲੀ ਓ ਡੁਬਜਾਣੀ ਡੰਗ ਮਾਰ ਗਈ ਓਏ ਦਿਲਾ ਚ ਭੁਚਾਲ ਪਾਇਆ ਝਾਂਜਰਾਂ ਦੇ ਸ਼ੋਰ ਨੇ ਕਰਤਾ ਸ਼ਰਾਬੀ ਪਿੰਡ ਨਖਰੋ ਦੀ ਤੋਰ ਨੇ ਦਿਲਾ ਚ ਭੁਚਾਲ ਪਾਇਆ ਝਾਂਜਰਾਂ ਦੇ ਸ਼ੋਰ ਨੇ ਕਰਤਾ ਸ਼ਰਾਬੀ ਪਿੰਡ ਨਖਰੋ ਦੀ ਤੋਰ ਨੇ ਮੁੱਖ ਓਹਦਾ ਵੇਖ ਯਾਰੋ ਚੰਨ ਸ਼ਰਮਾਇਆ ਮੁੱਖ ਓਹਦਾ ਵੇਖ ਯਾਰੋ ਚੰਨ ਸ਼ਰਮਾਇਆ ਤੋਰ ਵੇਖ ਕੇ ਮੋਰਾਂ ਨੇ ਨੀਵੀਂ ਪਾ ਲੀ ਓ ਡੁਬਜਾਣੀ ਡੰਗ ਮਾਰ ਗਈ ਨਿਕਲੀ ਨਾਗਣੀ ਕਾਲੀ ਓ ਡੁਬਜਾਣੀ ਡੰਗ ਮਾਰ ਗਈ ਨਿਕਲੀ ਨਾਗਣੀ ਕਾਲੀ ਓ ਡੁਬਜਾਣੀ ਡੰਗ ਮਾਰ ਗਈ ਨਿਕਲੀ ਨਾਗਣੀ ਕਾਲੀ ਓ ਡੁਬਜਾਣੀ ਡੰਗ ਮਾਰ ਗਈ ਨਿਕਲੀ ਨਾਗਣੀ ਕਾਲੀ ਓ ਡੁਬਜਾਣੀ ਡੰਗ ਮਾਰ ਗਈ ਨਿਕਲੀ ਨਾਗਣੀ ਕਾਲੀ ਓ ਡੁਬਜਾਣੀ ਡੰਗ ਮਾਰ ਗਈ ਨਿਕਲੀ ਨਾਗਣੀ ਕਾਲੀ ਓ ਡੁਬਜਾਣੀ ਡੰਗ ਮਾਰ ਗਈ

Written by: DJ SANJ, POPPY MAANLyrics © Sony/ATV Music Publishing LLCLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store