Billo

Nishawn Bhullar

ਕਦੇ ਤੇਰੀ ਮਿੱਠੀ ਮਿੱਠੀ ਘੂਰੀ ਬੱਲੀਏ ਕਦੇ ਸੰਗ ਕਦੇ ਮਜਬੂਰੀ ਬੱਲੀਏ ਓ ਕਦੇ ਤੇਰੀ ਮਿੱਠੀ ਮਿੱਠੀ ਘੂਰੀ ਬੱਲੀਏ ਕਦੇ ਸੰਗ ਕਦੇ ਮਜਬੂਰੀ ਬੱਲੀਏ ਕਦੇ ਤੇਰੀ ਤੱਕਣੀ ਗਰੂਰ ਬਣਕੇ ਨੀ ਮੇਰੇ ਦਿਲ ਤੇ ਫੇਰ ਦੀ ਆਰੀ ਬਿੱਲੋ ਤੇਰੀ ਹਿੱਕ ਦਾ ਤਵੀਤ ਬਣਕੇ ਮੈਂ ਤੇਰੇ ਦਿਲ ਦੀ ਸਮਝ ਲਾ ਸਾਰੀ ਬਿੱਲੋ ਤੇਰੀ ਹਿੱਕ ਦਾ ਤਵੀਤ ਬਣਕੇ ਮੈਂ ਤੇਰੇ ਦਿਲ ਦੀ ਸਮਝ ਲਾ ਸਾਰੀ ਖੌਰੇ ਕੀ ਕੀ ਦਿਲ ਚ ਛੁਪਾਈ ਫਿਰਦੀ ਨੀ ਗੁੱਝੀ ਪਿਆਰ ਦੀ ਰਮਜ਼ ਕਿੰਝ ਜਾਣੀਏ ਚਿੱਤ ਕਰੇ ਨੈਣਾ ਚ ਵਸਾਕੇ ਬੰਦ ਕਰਲਾ ਮੈਂ ਪਲਕਾਂ ਸਦਾ ਲੀ ਮਰਜਾਣੀਏ ਖੌਰੇ ਕੀ ਕੀ ਦਿਲ ਚ ਛੁਪਾਈ ਫਿਰਦੀ ਨੀ ਗੁੱਝੀ ਪਿਆਰ ਦੀ ਰਮਜ਼ ਕਿੰਝ ਜਾਣੀਏ ਚਿੱਤ ਕਰੇ ਨੈਣਾ ਚ ਵਸਾਕੇ ਬੰਦ ਕਰਲਾ ਮੈਂ ਪਲਕਾਂ ਸਦਾ ਲੀ ਮਰਜਾਣੀਏ ਰੱਬ ਦੀ ਸੌਂਹ ਭੁਲਦੀ ਨਾ ਇਕ ਪਲ ਵੀ ਤੂੰ ਰੱਬ ਦੀ ਸੌਂਹ ਭੁਲਦੀ ਨਾ ਇਕ ਪਲ ਵੀ ਤੂੰ ਮੈਨੂੰ ਲਗਦੀ ਜਾਨ ਤੋਂ ਪਿਆਰੀ ਬਿੱਲੋ ਤੇਰੀ ਹਿੱਕ ਦਾ ਤਵੀਤ ਬਣਕੇ ਮੈਂ ਤੇਰੇ ਦਿਲ ਦੀ ਸਮਝ ਲਾ ਸਾਰੀ ਬਿੱਲੋ ਤੇਰੀ ਹਿੱਕ ਦਾ ਤਵੀਤ ਬਣਕੇ ਮੈਂ ਤੇਰੇ ਦਿਲ ਦੀ ਸਮਝ ਲਾ ਸਾਰੀ ਤੇਰੀ ਮੇਰੀ ਮੇਰੀ ਤੇਰੀ ਬਣਜੇ ਕਹਾਣੀ ਕਿਤੇ ਘੱਲ ਤੂੰ ਸੁਨੇਹਾ ਸੱਚੇ ਪਿਆਰ ਦਾ ਜ਼ੁਲਫ਼ਾਂ ਦੀ ਛਾਵੇਂ ਰੀਝ ਲਾ ਕੇ ਰਹਾ ਤੱਕਦਾ ਮੈਂ ਮੁੱਖੜਾ ਮੈਂ ਮੇਰੀ ਸਰਕਾਰ ਦਾ ਤੇਰੀ ਮੇਰੀ ਮੇਰੀ ਤੇਰੀ ਬਣਜੇ ਕਹਾਣੀ ਕਿਤੇ ਘੱਲ ਤੂੰ ਸੁਨੇਹਾ ਸੱਚੇ ਪਿਆਰ ਦਾ ਜ਼ੁਲਫ਼ਾਂ ਦੀ ਛਾਵੇਂ ਰੀਝ ਲਾ ਕੇ ਰਹਾ ਤੱਕਦਾ ਮੈਂ ਮੁੱਖੜਾ ਮੈਂ ਮੇਰੀ ਸਰਕਾਰ ਦਾ ਲੱਭੇ ਨਾਂ ਬਹਾਨਾ ਤੈਨੂੰ ਕਿੰਝ ਮੈਂ ਬੁਲਾਵਾ ਲੱਭੇ ਨਾਂ ਬਹਾਨਾ ਤੈਨੂੰ ਕਿੰਝ ਮੈਂ ਬੁਲਾਵਾ ਕੋਲੋਂ ਲੰਘਦੀ ਜਦੋ ਤੂੰ ਹਰ ਵਾਰੀ ਬਿੱਲੋ ਤੇਰੀ ਹਿੱਕ ਦਾ ਤਵੀਤ ਬਣਕੇ ਮੈਂ ਤੇਰੇ ਦਿਲ ਦੀ ਸਮਝ ਲਾ ਸਾਰੀ ਬਿੱਲੋ ਤੇਰੀ ਹਿੱਕ ਦਾ ਤਵੀਤ ਬਣਕੇ ਮੈਂ ਤੇਰੇ ਦਿਲ ਦੀ ਸਮਝ ਲਾ ਸਾਰੀ ਦਿਲ ਦੀ ਕੀ ਗੱਲ ਤੈਥੋਂ ਜਾਨ ਕੁਰਬਾਨ ਮਾਨਾ ਵੇਖ ਅਜਮਾ ਕੇ ਦਿਲਬਾਗ ਨੂੰ ਲੱਗੀਆਂ ਦੇ ਮੁੱਲ ਅਸੀਂ ਤਾਰੀਏ ਪਲਾ ਚ ਭਾਵੇਂ ਪੁੱਛ ਲੀ ਬਰਾੜ ਤੇ ਸਿਹਾਗ ਨੂੰ ਸਾਡੇ ਬਾਰੇ ਜਾਣਦਾ ਐ ਬਾਠ ਵੀ ਰਕਾਨੇ ਸਾਡੇ ਬਾਰੇ ਜਾਣਦਾ ਐ ਬਾਠ ਵੀ ਰਕਾਨੇ ਬਿੱਲੋ ਤੋੜੀਏ ਕਦੇ ਨਾ ਲਾ ਕੇ ਯਾਰੀ ਬਿੱਲੋ ਤੇਰੀ ਹਿੱਕ ਦਾ ਤਵੀਤ ਬਣਕੇ ਮੈਂ ਤੇਰੇ ਦਿਲ ਦੀ ਸਮਝ ਲਾ ਸਾਰੀ ਬਿੱਲੋ ਤੇਰੀ ਹਿੱਕ ਦਾ ਤਵੀਤ ਬਣਕੇ ਮੈਂ ਤੇਰੇ ਦਿਲ ਦੀ ਸਮਝ ਲਾ ਸਾਰੀ ਬਿੱਲੋ ਤੇਰੀ ਹਿੱਕ ਦਾ ਤਵੀਤ ਬਣਕੇ ਮੈਂ ਤੇਰੇ ਦਿਲ ਦੀ ਸਮਝ ਲਾ ਸਾਰੀ Nishawn bhullar ਦਿਲ ਦੀ ਸਮਝ ਲਾ ਸਾਰੀ DJ Saanjh ਦਿਲ ਦੀ ਸਮਝ ਲਾ ਸਾਰੀ ਬਰੂਉਆਆ ਦਿਲ ਦੀ ਸਮਝ ਲਾ ਸਾਰੀ

Written by: Nishawn BhullarLyrics © Sony/ATV Music Publishing LLCLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store