Yaar Bolda
Navv Inder, Mr. Nakulogic
Shoes Jimmy Choo ਤੋਂ ਘਟ ਕਦੇ ਪੌਂਡਾ ਨਈ
ਤੌਰ ਵਾਲੀ ਪੂਰੀ ਅੱਤ ਹੀ ਕਰੌਂਦਾ ਨੀ
Shoes Jimmy Choo ਤੋਂ ਘਟ ਕਦੇ ਪੌਂਡਾ ਨਈ
ਤੌਰ ਵਾਲੀ ਪੂਰੀ ਅੱਤ ਹੀ ਕਰੌਂਦਾ ਨੀ
ਤੁਵੀ ਬਣ ਕੇ ਪਟੋਲਾ ਬਿੱਲੋ ਆਗੀ ਨੀ
ਸਾਰੇ ਮੁੰਡਿਆ ਦੇ ਦਿਲਾਂ ਉੱਤੇ ਸ਼ਾਗੀ ਨੀ,
ਰਾਣੀ ਰਖਣਾ ਬਣਾਕੇ ਤੈਨੂ ਦਿਲ ਦੀ
ਰਾਣੀ ਰਖਣਾ ਬਣਾਕੇ ਤੈਨੂ ਦਿਲ ਦੀ
ਓ ਰਾਜੇਯਾ ਦੇ ਵਾਂਗੂ ਬੋਲਦਾ
ਓਥੇ ਬੋਲੇ ਨਾ ਬੰਦੂਕ ਬਾਰਾਂ ਬੋਰ ਦੀ
ਨੀ ਜਿਥੇ ਤੇਰਾ ਯਾਰ ਬੋਲਦਾ
ਸਚੀ ਨੀ ਤੇਰਾ ਯਾਰ ਬੋਲਦਾ
ਹਾਏ ਨੀ ਤੇਰਾ ਯਾਰ ਬੋਲਦਾ
ਬਿੱਲੋ ਨੀ ਤੇਰਾ ਯਾਰ ਬੋਲਦਾ
ਕਰੇ ਸ਼ੋੰਕ ਨਾਲ ਪੂਰਾ fun ਸ਼ੁਣ ਨੀ
ਸਾਰੇ ਸ਼ਿਅਰ ਚ ਕਰਾਈ ਧਨ ਧਨ ਨੀ
ਕਰੇ ਸ਼ੋੰਕ ਨਾਲ ਪੂਰਾ fun ਸ਼ੁਣ ਨੀ
ਸਾਰੇ ਸ਼ਿਅਰ ਚ ਕਰਾਈ ਧਨ ਧਨ ਨੀ
ਤੁਵੀ ਲਗਦੀ ਏ ਜਾਂ ਤੋਂ ਪ੍ਯਾਰ ਨੀ
ਯਾਰਾਂ ਨਾਲ ਕਰੇ ਓਵੀ ਸਰਦਾਰੀ ਨੀ
ਦੋਵੇ ਨੈਣ ਤੇਰੇ ਰੁੱਮ ਦੀਆ ਬੋਤਲਾਂ
ਦੋਵੇ ਨੈਣ ਤੇਰੇ ਰੁੱਮ ਦੀਆ ਬੋਤਲਾਂ
ਏ ਆਪਣੇ ਓ ਹਥੀ ਖੋਲ੍ਹਦਾ
ਓਥੇ ਬੋਲੇ ਨਾ ਬੰਦੂਕ ਬਾਰਾਂ ਬੋਰ ਦੀ
ਨੀ ਜਿਥੇ ਤੇਰਾ ਯਾਰ ਬੋਲਦਾ
ਸਚੀ ਨੀ ਤੇਰਾ ਯਾਰ ਬੋਲਦਾ
ਹਾਏ ਨੀ ਤੇਰਾ ਯਾਰ ਬੋਲਦਾ
ਬਿੱਲੋ ਨੀ ਤੇਰਾ ਯਾਰ ਬੋਲਦਾ
ਤੇਰਾ ਨਖੜਾ ਵੀ ਡਾਲਰ-ਆਂ ਨੂ ਚੂਮੇ ਨੀ
ਓਹਦੇ ਨਾਲ ਤੂ ਬ੍ਰਾਬੂਸ ਚ ਘੁੱਮੇ ਨੀ,
ਤੇਰਾ ਨਖੜਾ ਵੀ ਡਾਲਰ-ਆਂ ਨੂ ਚੂਮੇ ਨੀ
ਓਹਦੇ ਨਾਲ ਤੂ ਬ੍ਰਾਬੂਸ ਚ ਘੁੱਮੇ ਨੀ,
ਘੈਂਟ ਜੱਟ ਨਾਲ ਯਾਰੀ ਬਿਲੋ ਲਾ ਲਯੀ ਨੀ
ਵਾਇਟ ਗੋਲ੍ਡ ਦੀ ਰਿੰਗ ਵੀ ਪਵਾ ਲਯੀ ਨੀ
ਨੀ ਤੂ ਜੇਡਾ ਜੇਡਾ ਬੋਲ ਬਿੱਲੋ ਬੋਲਦੀ
ਨੀ ਤੂ ਜੇਡਾ ਜੇਡਾ ਬੋਲ ਬਿੱਲੋ ਬੋਲਦੀ
ਓ ਨਵੀ ਹਿਰੇਯਾ ਚ ਟੋਲਦਾ
ਓਥੇ ਬੋਲੇ ਨਾ ਬੰਦੂਕ ਬਾਰਾਂ ਬੋਰ ਦੀ
ਨੀ ਜਿਥੇ ਤੇਰਾ ਯਾਰ ਬੋਲਦਾ
ਸਚੀ ਨੀ ਤੇਰਾ ਯਾਰ ਬੋਲਦਾ
ਹਾਏ ਨੀ ਤੇਰਾ ਯਾਰ ਬੋਲਦਾ
ਬਿੱਲੋ ਨੀ ਤੇਰਾ ਯਾਰ ਬੋਲਦਾ
Written by: Lyrics Licensed & Provided by LyricFind
Create your own version of your favorite music.
Sing now