Weapon

Navv Inder, Haji Springer

ਪਿੰਡ ਕੈਮ ਸਰਦਾਰੀ 80 ਕਿੱਲੇ ਆ ਜਮੀਨ ਪਾਵੇ ਕੁੜਤੇ ਨਾ ਜੁੱਤੀ ਮੁੰਡਾ ਬੜਾ ਆ ਸ਼ੌਕੀਨ ਜਿਦਣ ਦਾ ਗੱਬਰੂ ਨੇ ਤੈਨੂੰ ਤੱਕਿਆ ਸਾਹ ਰਹਿ ਗਏ ਜਿਹੜੇ ਤੇਰੇ ਲੇਖੇ ਲਾ ਤੇ ਤੈਨੂੰ weapon ਨਜ਼ਾਇਜ਼ ਵਾਂਗੂ ਸੋਹਣੀਏ ਪੁੱਤ ਜੱਟਾਂ ਦਾ ਰੱਖੂਗਾ ਸੀਨੇਂ ਲਾ ਕੇ ਤੈਨੂੰ weapon ਨਜ਼ਾਇਜ਼ ਵਾਂਗੂ ਸੋਹਣੀਏ ਪੁੱਤ ਜੱਟਾਂ ਦਾ ਰੱਖੂਗਾ ਸੀਨੇਂ ਲਾ ਕੇ ਤੇਰੇ ਰਾਹਾਂ ਵਿਚ ਖੜਦੀ ਮੰਡੀਰ ਚੰਡ ਤੀ ਤੈਨੂੰ ਦਾਰੂ ਨੀ ਪਸੰਦ ਓਹਨੇ ਦਾਰੂ ਛੱਡ ਤੀ ਅਜੇ ਵੀ ਕਹਿੰਦਾ ਸੀ ਜਿਹੜਾ ਕੱਚੇ ਰਹਿ ਗਏ ਯਾਰੋ ਤਿੰਨ ਤਿੰਨ ਬੋਤਲਾਂ ਮੁੱਕਾ ਕੇ ਤੈਨੂੰ weapon ਨਜ਼ਾਇਜ਼ ਵਾਂਗੂ ਸੋਹਣੀਏ ਪੁੱਤ ਜੱਟਾਂ ਦਾ ਰੱਖੂਗਾ ਸੀਨੇਂ ਲਾ ਕੇ ਤੈਨੂੰ weapon ਨਜ਼ਾਇਜ਼ ਵਾਂਗੂ ਸੋਹਣੀਏ ਪੁੱਤ ਜੱਟਾਂ ਦਾ ਰੱਖੂਗਾ ਸੀਨੇਂ ਲਾ ਕੇ ਹੁੰਦੀ ਗਿਣਤੀ ਨੀ ਯਾਰ ਨੇ ਬਥੇਰੇ ਕਾਕੇ ਦੇ ਪਿੰਡੋ ਬਾਹਰ ਤਿੰਨ ਮੰਜਲੀ ਚ ਡੇਰੇ ਕਾਕੇ ਦੇ ਐਤਕੀਂ ਲੈਣੀ ਆ ਸਰਪੰਚੀ ਬੱਲੀਏ ਤੈਨੂੰ ਰੱਖੂ ਸਰਪੰਚਣੀ ਬਣਾ ਕੇ ਤੈਨੂੰ weapon ਨਜ਼ਾਇਜ਼ ਵਾਂਗੂ ਸੋਹਣੀਏ ਪੁੱਤ ਜੱਟਾਂ ਦਾ ਰੱਖੂਗਾ ਸੀਨੇਂ ਲਾ ਕੇ ਤੈਨੂੰ weapon ਨਜ਼ਾਇਜ਼ ਵਾਂਗੂ ਸੋਹਣੀਏ ਪੁੱਤ ਜੱਟਾਂ ਦਾ ਰੱਖੂਗਾ ਸੀਨੇਂ ਲਾ ਕੇ ਪਿਆਰ ਤੈਨੂੰ ਵੀ ਮੇਰੇ ਨਾ ਸਹੇਲੀ ਤੇਰੀ ਦੱਸ ਗਈ ਨਾਰ ਵਾਲੇ ਦੇ blood drug ਵਾਂਗੂ ਰਚ ਗਈ ਹਾਂ ਕਰ ਦੇ ਜੇ ਹਰਜੀਤ ਨੂੰ ਓਹ ਤਾਂ ਆਜੂ ਕਾਲੀ range ਨੂੰ ਸਜਾ ਕੇ ਤੈਨੂੰ weapon ਨਜ਼ਾਇਜ਼ ਵਾਂਗੂ ਸੋਹਣੀਏ ਪੁੱਤ ਜੱਟਾਂ ਦਾ ਰੱਖੂਗਾ ਸੀਨੇਂ ਲਾ ਕੇ ਤੈਨੂੰ weapon ਨਜ਼ਾਇਜ਼ ਵਾਂਗੂ ਸੋਹਣੀਏ ਪੁੱਤ ਜੱਟਾਂ ਦਾ ਰੱਖੂਗਾ ਸੀਨੇਂ ਲਾ ਕੇ ਆ ਰੱਖੂਗਾ ਤੁਝੇ ਮੈਂ ਸੀਨੇਂ ਲਾ ਕੇ ਲਾ ਕੇ ਜਿਧਰ ਭੀ ਜਾਉ ਮੇਰੇ ਇਲਾਕੇ ਇਲਾਕੇ F ਔਰ ਵੋ ਰੋਜ ਕਰਤੇ ਬਾਤੇ ਛੋੜ ਦਿਆਂ ਮੈਂ ਸਭ ਕੁਝ ਤੇਰੇ ਖਾਤਿਰ ਕਿਤਨੀ ਰਾਤੇ ਮੈਂ ਤੋਂ ਸੋਇਆ ਨਹੀਂ Let the studio know in a California yet I sitting back in everything power playing O haters go in hell ਤੈਨੂੰ weapon ਨਜ਼ਾਇਜ਼ ਵਾਂਗੂ ਸੋਹਣੀਏ ਪੁੱਤ ਜੱਟਾਂ ਦਾ ਰੱਖੂਗਾ ਸੀਨੇਂ ਲਾ ਕੇ ਤੈਨੂੰ weapon ਨਜ਼ਾਇਜ਼ ਵਾਂਗੂ ਸੋਹਣੀਏ ਪੁੱਤ ਜੱਟਾਂ ਦਾ ਰੱਖੂਗਾ ਸੀਨੇਂ ਲਾ ਕੇ Ya ready no No sprinkle Mr Harjit let go Yo ਸੀਨੇ ਲੈ ਕੇ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store