Fallen

Navv Inder

ਦਿੱਲੀ ਤੋਂ ਦੁਬਈ ਤੱਕ ਚਰਚੇ ਨੇ ਯਾਰ ਦੇ ਲੁਧਿਆਣੇ ਵਾਲੇ ਤੋਂ ਤਾਂ ਜਾਨ ਸਾਰੇ ਵਾਰਦੇ ਜਾਨ ਸਾਰੇ ਵਾਰਦੇ ਜਾਨ ਸਾਰੇ ਵਾਰਦੇ ਦਿੱਲੀ ਤੋਂ ਦੁਬਈ ਤੱਕ ਚਰਚੇ ਨੇ ਯਾਰ ਦੇ ਲੁਧਿਆਣੇ ਵਾਲੇ ਤੋਂ ਤਾਂ ਜਾਨ ਸਾਰੇ ਵਾਰਦੇ ਜਾਨ ਸਾਰੇ ਵਾਰਦੇ ਮੋਟੀ ਮੋਟੀ ਅੱਖ ਤਿੱਖਾ ਤੇਰਾ ਨੱਕ ਮੁੰਦਰੀ ਜਾ ਲੱਕ ਪੱਲੇ ਛੱਡ ਦਾ ਨਾ ਕੱਖ ਕੁੜੀਆਂ ਨੇ ਭਾਵੇਂ ਲੱਖ ਤੂੰ ਤਾਂ ਸਾਰਿਆਂ ਤੋਂ ਵੱਖ ਸਭ ਦੀ ਤੇਰੇ ਤੇ ਅੱਖ ਪੱਬ ਹੌਲੀ ਹੌਲੀ ਚੱਕ ਕੁੜੀ ਤੂੰ ਸੋਹਣੀ ਮੁੰਡਾ ਮੈਂ ਵੀ ਸ਼ੌਕੀਨ ਆ ਦੱਸ ਦੇ ਕਰੀਨਾ ਤੇਰਾ ਨਾਮ ਕੀ ਹਸੀਨਾ ਕੇ ਮੀਨਾ ਕੇ ਛੀਨਾ ਕੇ ਟੀਨਾ ਕੇ ਰੀਨਾ ਤੇਰੇ ਬਿਨ ਮੁਝ ਕੋ ਨਹੀਂ ਜੀਨਾ Ferrari ਲੈ ਕੇ ਆਜੂ ਲੰਡਨ ਘੁਮਾ ਦੂ ਵੀਣੀ ਵੰਗ ਵੀ ਦੀਵਾ ਦੂ ਦਿਲ ਕੋਕੇ ਚ ਜੜਾ ਦੂ ਤੇਰੀ ਸੱਪਣੀ ਜੀ ਤੋਰ ਜਾਵੇ ਠਾਰ ਕਦੇ ਗੱਬਰੂ ਨੂੰ ਦਿਲ ਤੂੰ ਵੀ ਹਾਰ ਮੈਂ ਤੈਥੋਂ ਜਾਨ ਵਾਰਦਾ ਗੱਬਰੂ ਨੂੰ ਦਿਲ ਤੂੰ ਵੀ ਹਾਰ ਤੇਰੇ ਉੱਤੇ ਮੈਂ ਲਿਖਾ ਦੂ ਜਿੰਦ ਜਾਨ ਮੈਂ ਤੈਥੋਂ ਜਾਨ ਵਾਰਦਾ ਦੱਸ ਕੀਹਦੀ ਜਾਨ ਲੈਣੀ ਐਨਾ ਜ਼ਿਆਦਾ ਜਚ ਕੇ ਰਹਿ ਤੂੰ ਕੁੜੀਏ ਬਾਕੀ ਮੁੰਡਿਆਂ ਤੋਂ ਬਚਕੇ ਰਾਹਵਾਂ ਵਿਚ ਖੜਾ ਤੇਰੀ ਇਕ ਵਾਰੀ ਤੱਕ ਜੇ ਅੱਖਾਂ ਵਿਚ ਅੱਖਾਂ ਪਾ ਕੇ ਇੱਕ ਵਰੀ ਹੱਸ ਜੇ ਦੁਨੀਆ ਤੇ ਰੋਹਬ ਬਿੱਲੋ ਅੱਤ ਤੇਰੇ ਯਾਰ ਦਾ ਫੋਕੀਆਂ ਫੜਾ ਨੀ ਬਿੱਲੋ ਯਾਰ ਤੇਰਾ ਮਾਰਦਾ ਤੇਰੇ ਬਿਨਾਂ ਬਿੱਲੋ ਇਕ ਮਿੰਟ ਵੀ ਨੀ ਸਾਰਦਾ ਜਿੱਤਣੇ ਦਾ ਸ਼ੌਂਕੀ ਐਨੀ ਛੇਤੀ ਨਹੀਓ ਹਾਰਦਾ ਦੱਸ ਦੇ ਤੂੰ ਬਿੱਲੋ ਤੇਰਾ ਕੀ routine ਐ ਸੁਣ ਮੇਰੀ ਗੱਲ ਮੈਂ ਨਹੀਓ mean ਆ ਸਭ clean ਆ ਟੀਨਾ ਤੂੰ ਪੀਨਾ ਕਿਆ seen ਆ ਅਬ ਤੋਂ ਬਤਾ ਦੇ ਮੁਝੇ ਕਿਆ seen ਆ ਕੀ ਐ ਤੇਰੀ ਮੰਗ ਐਵੇਂ ਨਾ ਤੂੰ ਸੰਗ ਛੱਡ ਦੁਨੀਆ ਦੇ ਰੰਗ ਮੇਰੀ ਖ਼ੰਗ ਵਿਚ ਖ਼ੰਗ ਤੈਨੂੰ ਲੈਜੂ ਗਾ ਸਮੁੰਦਰੋ ਪਾਰ ਕਦੇ ਗੱਬਰੂ ਨੂੰ ਦਿਲ ਤੂੰ ਵੀ ਹਾਰ ਮੈਂ ਤੈਥੋਂ ਜਾਨ ਵਾਰਦਾ ਗੱਬਰੂ ਨੂੰ ਦਿਲ ਤੂੰ ਵੀ ਹਾਰ ਤੇਰੇ ਉੱਤੇ ਮੈਂ ਲਿਖਾ ਦੂ ਜਿੰਦ ਜਾਨ ਮੈਂ ਤੈਥੋਂ ਜਾਨ ਵਾਰਦਾ ਮੈਂ ਤੈਥੋਂ ਜਾਨ ਵਾਰਦਾ ਮੈਂ ਤੈਥੋਂ ਜਾਨ ਵਾਰਦਾ ਮੈਂ ਤੈਥੋਂ ਜਾਨ ਵਾਰਦਾ ਜਾਨ ਵਾਰਦਾ ਜਾਨ ਵਾਰਦਾ ਜਾਨ ਵਾਰਦਾ ਜਾਨ ਵਾਰਦਾ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store