ਸਾਂਭ ਰਖ ਸੁਰਮੀ ਨੂ ਠੱਗ ਬਣ ਜੁ
ਨੀ ਮੁੰਡਾ ਤੇਰੀ ਮੂੰਦਰੀ ਦਾ ਨਗ ਬਣ ਜੁ
ਸਾਂਭ ਰਖ ਸੁਰਮੀ ਨੂ ਠੱਗ ਬਣ ਜੁ
ਨੀ ਮੁੰਡਾ ਤੇਰੀ ਮੂੰਦਰੀ ਦਾ ਨਗ ਬਣ ਜੁ
ਕੱਲਾ-ਕੱਲਾ ਮੁੰਡਾ diamond ਵਰਗਾ
ਓ ਕੱਲਾ-ਕੱਲਾ ਮੁੰਡਾ diamond ਵਰਗਾ
ਤੂ ਸਿਧਾ ਓਹਦੇ ਦਿਲ ਵਿਚ ਕੋਕਾ ਜੜ੍ਹ ਗਯੀ
ਕਰ ਤਾ ਤਰਸ ਗੱਬਰੂ ਦੇ ਦਿਲ ਤੇ
ਨੀ ਤੇਰੇ ਵਾਂਗੂ ਓਹਨੂ ਵੀ ਜਵਾਨੀ ਚੜ ਗਈ
ਕਰ ਤਾ ਤਰਸ ਗੱਬਰੂ ਦੇ ਦਿਲ ਤੇ
ਨੀ ਤੇਰੇ ਵਾਂਗੂ ਓਹਨੂ ਵੀ ਜਵਾਨੀ ਚੜ ਗਈ
ਚੜਦੀ ਜਵਾਨੀ ਦੇ ਹੁੰਦੇ ਨਜ਼ਾਰੇ ਨੀ
ਹਾਣੀਆਂ ਨੂ ਹਾਣ ਹੁੰਦੇ ਬੌਤ ਪ੍ਯਰੇ ਨੀ
ਚੜਦੀ ਜਵਾਨੀ ਦੇ ਹੁੰਦੇ ਨਜ਼ਾਰੇ ਨੀ
ਹਾਣੀਆਂ ਨੂ ਹਾਣ ਹੁੰਦੇ ਬੌਤ ਪ੍ਯਰੇ ਨੀ
ਦਿਲ ਵਾਲਾ ਭੇਟ ਜੋ ਕਦੇ ਨਾ ਦੱਸੇਯਾ
ਮੁੰਡੇ ਨੂ ਤੂ ਉੰਝ notice ਚ ਰਖੇਯਾ
ਪੜ੍ਹੇ ਲਿਖੇ ਗਬਰੂ ਦਾ ਦਿਲ ਪੜ੍ਹ ਲੈ
ਸੋਣੀਏ ਤੂ ਕਿੰਨੀਆਂ ਕਿਤਾਬਾਂ ਪੜ੍ਹ ਗੀ..
ਕਰ ਤਾ ਤਰਸ ਗੱਬਰੂ ਦੇ ਦਿਲ ਤੇ
ਨੀ ਤੇਰੇ ਵਾਂਗੂ ਓਹਨੂ ਵੀ ਜਵਾਨੀ ਚੜ ਗਈ
ਕਰ ਤਾ ਤਰਸ ਗੱਬਰੂ ਦੇ ਦਿਲ ਤੇ
ਨੀ ਤੇਰੇ ਵਾਂਗੂ ਓਹਨੂ ਵੀ ਜਵਾਨੀ ਚੜ ਗਈ
ਸੂਟ ਪਟਿਆਲਾ ਸ਼ਾਹੀ ਪਾਕੇ ਰਖਦੀ
ਮੁੰਡੇਆਂ ਤੋਂ ਅੱਖ ਵੀ ਬਚਾ ਕੇ ਰਖਦੀ
ਸੂਟ ਪਟਿਆਲਾ ਸ਼ਾਹੀ ਪਾਕੇ ਰਖਦੀ
ਮੁੰਡੇਆਂ ਤੋਂ ਅੱਖ ਵੀ ਬਚਾ ਕੇ ਰਖਦੀ
ਇਕ ਤੇਰੀ ਸਿਫ੍ਤ sweet ਬਾਲੀ ਤੂ
ਲਗਦੀ ਏ ਮੈਨੂ ਵੱਡੇ ਦਿਲ ਵਾਲੀ ਤੂ
ਓਸੇ ਦਿਲ ਵਿਚ ਜਗਾਹ ਦੇ-ਦੇ ਥੋੜੀ ਜਈ
ਮੇਰੇ ਦਿਲ ਵਿਚ ਤੂ ਕਦੋਂ ਦੀ ਵੱਸ ਗਈ
ਕਰ ਤਾ ਤਰਸ ਗੱਬਰੂ ਦੇ ਦਿਲ ਤੇ
ਨੀ ਤੇਰੇ ਵਾਂਗੂ ਓਹਨੂ ਵੀ ਜਵਾਨੀ ਚੜ ਗਈ
ਕਰ ਤਾ ਤਰਸ ਗੱਬਰੂ ਦੇ ਦਿਲ ਤੇ
ਨੀ ਤੇਰੇ ਵਾਂਗੂ ਓਹਨੂ ਵੀ ਜਵਾਨੀ ਚੜ ਗਈ
ਦਿਲ ਵਾਲੀ ਗਲ ਮੱਸਾਂ ਆਯੀ ਬੁੱਲਾਂ ਤੇ
ਤਿੱਤਲੀਏ ਰਾਜ ਕਰੇਂਗੀ ਨੀ ਫੁੱਲਾਂ ਤੇ
ਦਿਲ ਵਾਲੀ ਗਲ ਮੱਸਾਂ ਆਯੀ ਬੁੱਲਾਂ ਤੇ
ਤਿੱਤਲੀਏ ਰਾਜ ਕਰੇਂਗੀ ਨੀ ਫੁੱਲਾਂ ਤੇ
ਕੀ ਏ ਤੇਰੇ ਦਿਲ ਚ define ਕਰ ਦੇ
ਨੀ ਪੱਕੀ ਮੋਰ ਲਾ ਦੇ ਯਾ ਤਾ sign ਕਰ ਦੇ
ਸਾਰੀ ਜ਼ਿੰਦਗੀ ਨੀ ਨਵੀ wait ਕਰੂਗਾ
ਫੇਰੋਜ਼ਪੁਰ ਵਾਲਾ ਤੂ ਗੁਲਾਮ ਕਰਗੀ
ਕਰ ਤਾ ਤਰਸ ਗੱਬਰੂ ਦੇ ਦਿਲ ਤੇ
ਨੀ ਤੇਰੇ ਵਾਂਗੂ ਓਹਨੂ ਵੀ ਜਵਾਨੀ ਚੜ ਗਈ
ਕਰ ਤਾ ਤਰਸ ਗੱਬਰੂ ਦੇ ਦਿਲ ਤੇ
ਨੀ ਤੇਰੇ ਵਾਂਗੂ ਓਹਨੂ ਵੀ ਜਵਾਨੀ ਚੜ ਗਈ
Written by: Lyrics Licensed & Provided by LyricFind
Create your own version of your favorite music.
Sing now