ਓ ਅਣਖਾਂ ਨਾ ਲੋਡ ਆ ਆਕੜਾ ਨੀ ਜਰਦੇ
ਬੰਦੇ ਗਾਡਰ ਜਿਹੜੇ ਯਾਰਾਂ ਨਾਲ ਖੜ੍ਹ ਦੇ
ਬ੍ਰੇਡ ਮਿਹਕਮੇ ਤੋ ਲਿੰਕ 0 ਰੱਖਿਆ
ਨਾ 2-3 ਦੀ ਵੀ ਕ੍ਦੇ ਹਵਾ ਜਰਦੇ
ਜੇ ਤੂ ਖੁਦ ਨੂ ਕਾਹੌਂਦਾ ਖੱਬੀ ਖਾਨ ਆ
ਖੁਦ ਨੂ ਕਾਹੌਂਦਾ ਖੱਬੀ ਖਾਨ ਆ
ਬੁੱਗੇ ਵੈਲਪੁਨਾ ਜੇਬ ਵਿਚ ਰਖ ਨੀ
ਕਾਰਤੂਸ ਜੱਟ ਝਾਕੇ ਟੇਡਾ ਦਿੰਦੇ ਚੱਕ
ਮੁੰਡੇ ਵੇਲਿਯਾ ਦੇ peer ਨੇ ਅੱਲੜਾਂ ਲਯੀ ਅੱਤ ਨੀ
ਕਾਰਤੂਸ ਜੱਟ ਝਾਕੇ ਟੇਡਾ ਦਿੰਦੇ ਚੱਕ
ਮੁੰਡੇ ਵੇਲਿਯਾ ਦੇ peer ਨੇ ਅੱਲੜਾਂ ਲਯੀ ਅੱਤ ਨੀ
ਓ ਚਿੱਟੇ ਕੁਰਤੇ ਪਜਾਮੇ ਟਿੱਚ ਰਖਦੇ
ਪੂਰਾ ਗੱਗੂ ਗਿੱਲ ਵਰਗਾ style ਨੀ
ਹੋ ਜਿਥੇ ਖੂੰਡਿਆ ਦੇ ਸਿੰਗ ਜਾਂ ਫਸਦੇ
ਵੈਲੀ ਕਰਦੇ ਨਾ 100 ਨੰਬਰ dial ਨੀ
ਓ ਚਿੱਟੇ ਕੁਰਤੇ ਪਜਾਮੇ ਟਿੱਚ ਰਖਦੇ
ਪੂਰਾ ਗੱਗੂ ਗਿੱਲ ਵਰਗਾ style ਨੀ
ਹੋ ਜਿਥੇ ਖੂੰਡਿਆ ਦੇ ਸਿੰਗ ਜਾਂ ਫਸਦੇ
ਵੈਲੀ ਕਰਦੇ ਨਾ 100 ਨੰਬਰ dial ਨੀ
ਓ ਡੱਬਾ ਵਿਚ Webley ਦੇ ਟੂਲ ਰਖਦੇ
ਵਿਚ Webley ਦੇ ਟੂਲ ਰਖਦੇ
ਜਿਡਾ 1 ਰੋਂਡ ਦੇਂਦਾ ਬੰਦਾ ਚੱਕ ਨੀ
ਕਾਰਤੂਸ ਜੱਟ ਝਾਕੇ ਟੇਡਾ ਦਿੰਦੇ ਚੱਕ
ਮੁੰਡੇ ਵੇਲਿਯਾ ਦੇ peer ਨੇ ਅੱਲੜਾਂ ਲਯੀ ਅੱਤ ਨੀ
ਕਾਰਤੂਸ ਜੱਟ ਝਾਕੇ ਟੇਡਾ ਦਿੰਦੇ ਚੱਕ
ਮੁੰਡੇ ਵੇਲਿਯਾ ਦੇ peer ਨੇ ਅੱਲੜਾਂ ਲਯੀ ਅੱਤ ਨੀ
ਓ ਨਾਲ ਖੁੰਡ ਆ ਪੁਰਾਣੇ ਸਾਰੇ ਖੜ੍ਹ ਦੇ
ਕਰੀ ਕੰਠਿ ਨੀ detail ਆ ਪੁੱਤ ਸਾਰਿਯਾ
ਓ ਲਿੰਕ ਖਾਣੇ ਦੇ ਗ੍ਰੂਪ ਨਾਲ ਜੁਡ ਦਾ
ਬੰਦੇ ਗਾਂਧੀ ਟਾਇਮ ਦੇ ਨਾ ਪੱਕੀ ਯਾਰਿਯਾ
ਓ ਨਾਲ ਖੁੰਡ ਆ ਪੁਰਾਣੇ ਸਾਰੇ ਖੜ੍ਹ ਦੇ
ਕਰੀ ਕੰਠਿ ਨੀ detail ਆ ਪੁੱਤ ਸਾਰਿਯਾ
ਓ ਲਿੰਕ ਖਾਣੇ ਦੇ ਗ੍ਰੂਪ ਨਾਲ ਜੁਡ ਦਾ
ਬੰਦੇ ਗਾਂਧੀ ਟਾਇਮ ਦੇ ਨਾ ਪੱਕੀ ਯਾਰਿਯਾ
ਓ ਜਿਹਦੇ ਉਡ ਦੇ ਨੇ ਖੁਲੇ ਆਸਮਾਨ ਤੇ
ਉਡ ਦੇ ਨੇ ਖੁਲੇ ਆਸਮਾਨ ਤੇ
ਵਾਂਗ ਬਾਜਾਂ ਦੇਣੇ ਚੀਣੇਯਾ ਨੂ ਡੱਕ ਨੀ
ਕਾਰਤੂਸ ਜੱਟ ਝਾਕੇ ਟੇਡਾ ਦਿੰਦੇ ਚੱਕ
ਮੁੰਡੇ ਵੇਲਿਯਾ ਦੇ peer ਨੇ ਅੱਲੜਾਂ ਲਯੀ ਅੱਤ ਨੀ
ਕਾਰਤੂਸ ਜੱਟ ਝਾਕੇ ਟੇਡਾ ਦਿੰਦੇ ਚੱਕ
ਮੁੰਡੇ ਵੇਲਿਯਾ ਦੇ peer ਨੇ ਅੱਲੜਾਂ ਲਯੀ ਅੱਤ ਨੀ
ਕਾਰਤੂਸ ਜੱਟ ਵੇਲਿਯਾ ਦੇ peer ਨੇ ਅੱਲੜਾਂ ਲਯੀ ਅੱਤ ਨੀ
Written by: Lyrics Licensed & Provided by LyricFind
Create your own version of your favorite music.
Sing now