Warzone

Navv Inder

ਅੱਲੜਾ ਕੁਵਾਰੀਆਂ ਦੇ ਦਿਲ ਤੋੜਦੇ ਲੈ ਕੇ ਵੱਡੀ ਗੱਡੀ ਜਾ ਗਲੀ ਚ ਮੋੜਦੇ ਅੱਲੜਾ ਕੁਵਾਰੀਆਂ ਦੇ ਦਿਲ ਤੋੜਦੇ ਲੈ ਕੇ ਵੱਡੀ ਗੱਡੀ ਜਾ ਗਲੀ ਚ ਮੋੜਦੇ ਉੱਚੀ ਉੱਚੀ ਡੈੱਕ ਛੱਡਿਆ ਐ ਬੱਲੀਏ ਨੀ ਵਾਂਗ ਰਾਜਿਆਂ ਦੇ ਦੇਖ ਜੱਟ ਜਾਂਦੇ ਰੋਡ ਤੇ ਉੱਚੀ ਉੱਚੀ ਡੈੱਕ ਛੱਡਿਆ ਐ ਬੱਲੀਏ ਨੀ ਵਾਂਗ ਰਾਜਿਆਂ ਦੇ ਦੇਖ ਜੱਟ ਜਾਂਦੇ ਰੋਡ ਤੇ ਓ ਵਾਂਗ ਰਾਜਿਆਂ ਦੇ ਜੱਟ ਦੇਖ ਤੈਨੂੰ ਲੱਗੇ ਰੋਕ ਲੈ ਗਾ ਸਾਨੂੰ ਵੈਰੀਆਂ ਦਿਲ ਵਿੱਚੋ ਕੱਢਦੇ ਤੂੰ ਵਹਿਮ ਵੈਰੀਆਂ ਤੈਨੂੰ ਲੱਗੇ ਰੋਕ ਲੈ ਗਾ ਸਾਨੂੰ ਵੈਰੀਆਂ ਦਿਲ ਵਿੱਚੋ ਕੱਢਦੇ ਤੂੰ ਵਹਿਮ ਵੈਰੀਆਂ ਤੈਨੂੰ ਵੱਡਾ ਐ ਭੁਲੇਖਾ ਪੂਰੀ game ਤੇਰੀ ਆ ਤੇਰੀ ਆਕੜ ਮੈਂ ਕਢੂ ਏਹ ਗਾਰੰਟੀ ਮੇਰੀ ਆ ਕਹਿੰਦੇ ਤੇ ਕਹਾਉਂਦੇ ਸਾਨੂੰ ਹੱਥ ਜੋੜਦੇ ਓ ਵਾਂਗ ਰਾਜਿਆਂ ਦੇ ਜੱਟ ਦੇਖ ਚੱਲੇ ਰੋਡ ਤੇ ਓ ਵਾਂਗ ਓ ਵਾਂਗ ਓ ਵਾਂਗ ਰਾਜਿਆਂ ਦੇ ਜੱਟ ਦੇਖ ਚੱਲੇ ਰੋਡ ਤੇ ਓ ਗੱਲ ਕਰਾ ਮੈਂ ਜਮਾ ਸਿੱਧੀ ਬਾਈ ਜੀ ਪੈਸੇ ਦਾ ਨੀ ਨਸ਼ਾ ਪਰ ਰਹਿੰਦੇ high ਜੀ ਓ ਗੱਲ ਕਰਾ ਮੈਂ ਜਮਾ ਸਿੱਧੀ ਬਾਈ ਜੀ ਪੈਸੇ ਦਾ ਨੀ ਨਸ਼ਾ ਪਰ ਰਹਿੰਦੇ high ਜੀ ਓ ਗੱਲੀਬਾਤੀ ਕਰ ਨਾ ਲਿਆਉਂਦੇ ਨ੍ਹੇਰੀਆ ਰਹੀ ਬਚਕੇ ਤੂੰ ਕਾਕਾ ਜੜਾ ਪੱਟੂ ਤੇਰੀਆਂ ਅਸੀਂ ਉਹਨਾਂ ਚੋਂ ਨੀ ਜਿਹੜੇ ਖੜ ਦੇ ਨਾ ਲੋੜ ਤੇ ਓ ਵਾਂਗ ਰਾਜਿਆਂ ਦੇ ਜੱਟ ਦੇਖ ਓ ਵਾਂਗ ਰਾਜਿਆਂ ਦੇ ਜੱਟ ਦੇਖ ਓ ਵਾਂਗ ਰਾਜਿਆਂ ਦੇ ਜੱਟ ਦੇਖ ਓ ਵਾਂਗ ਰਾਜਿਆਂ ਦੇ ਜੱਟ ਦੇਖ ਚੱਲੇ ਰੋਡ ਤੇ ਨੀ ਵਾਂਗ ਰਾਜਿਆਂ ਦੇ ਜੱਟ ਦੇਖ ਠੋਕਣੇ ਨੇ ਸਾਰੇ ਜਿੰਨੇ king ਬਣਦੇ ਕੱਢ ਦੇਣੇ ਸਾਰੇ ਜਿੰਨੇ ਵਿੰਗ ਵਲ ਨੇ ਠੋਕਣੇ ਨੇ ਸਾਰੇ ਜਿੰਨੇ king ਬਣਦੇ ਕੱਢ ਦੇਣੇ ਸਾਰੇ ਜਿੰਨੇ ਵਿੰਗ ਵਲ ਨੇ ਪਿੱਠ ਪਿੱਛੇ ਗੱਲਾਂ ਕਰਦਾ ਐ ਕਿਹੜੀਆਂ ਯਾਰ ਫੋਰਡ ਉੱਤੇ town ਤੇਰੇ ਲਾਉਂਦਾ ਗੇੜੀਆਂ Hater ਮਚਾ ਤੇ ਆਇਆ ਪਿੱਛੇ board ਦੇ ਓ ਵਾਂਗ ਰਾਜਿਆਂ ਦੇ ਓ ਵਾਂਗ ਰਾਜਿਆਂ ਦੇ ਜੱਟ ਦੇਖ ਚੱਲੇ ਰੋਡ ਤੇ ਓ ਵਾਂਗ ਰਾਜਿਆਂ ਦੇ ਜੱਟ ਦੇਖ ਚੱਲੇ ਰੋਡ ਤੇ ਓ ਵਾਂਗ ਰਾਜਿਆਂ ਦੇ ਜੱਟ ਦੇਖ ਚੱਲੇ ਰੋਡ ਤੇ ਓ ਵਾਂਗ ਰਾਜਿਆਂ ਦੇ ਜੱਟ ਦੇਖ ਚੱਲੇ ਰੋਡ ਤੇ ਓ ਵਾਂਗ ਰਾਜਿਆਂ ਦੇ ਜੱਟ ਦੇਖ ਚੱਲੇ ਰੋਡ ਤੇ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store