ਓ Jamila, ਹਏ Jamila
ਓ ਓ ਓ Jamila
ਹਏ ਹਏ ਹਏ Jamila
ਨਿੱਤ ਜਾਨਾ ਏ ਠੇਕੇ ਵੇ ਮੁੜਦਾ ਜੁਗਨੀ ਲੈਕੇ ਵੇ
ਤੇਰੇ ਨਾਲ ਵਯਾਈ ਆਂ ਮੇਰੇ ਵੱਲ ਨਾ ਵੇਖੇ ਵੇ
ਚੜ੍ਹੀ ਜਵਾਨੀ ਹਾਣ ਦੇਆ (ਹਾਣ ਦੇਆ)
ਚੜ੍ਹੀ ਜਵਾਨੀ ਹਾਣ ਦੇਆ ਵੇ ਘਰੇ ਨਾ ਲਗਦਾ ਜੀ
ਵੇ ਮੈਂ bottle ਵਰਗੀ ਘੁਟ ਘੁਟ ਕਰਕੇ ਪੀ
ਵੇ ਮੈਂ bottle ਵਰਗੀ ਘੁਟ ਘੁਟ ਕਰਕੇ ਪੀ
ਵੇ ਮੈਂ bottle ਵਰਗੀ ਘੁਟ ਘੁਟ ਕਰਕੇ ਪੀ
ਵੇ ਮੈਂ bottle ਵਰਗੀ
ਮੇਰੀ ਅੱਖਾਂ ਦੇ ਵਿਚ ਦਾਰੂ ਕਿਹੰਦੇ ਆ ਮੁੰਡੇ ਮਾਰੂ
ਇੱਕ ਵਾਰੀ ਜੇੜ੍ਹਾ ਪੀ ਲੂਗਾ ਨਸ਼ੇ ਚ ਉਮ੍ਰ ਗੁਜ਼ਾਰੂ
ਮੇਰੀ ਅੱਖਾਂ ਦੇ ਵਿਚ ਦਾਰੂ ਕਿਹੰਦੇ ਆ ਮੁੰਡੇ ਮਾਰੂ
ਇੱਕ ਵਾਰੀ ਜੇੜ੍ਹਾ ਪੀ ਲੂਗਾ ਨਸ਼ੇ ਚ ਉਮ੍ਰ ਗੁਜ਼ਾਰੂ
ਉੱਤੋਂ ਨਖਰਾ ਹਾਣ ਦੇਆ (ਹਾਣ ਦੇਆ)
ਉੱਤੋਂ ਨਖਰਾ ਹਾਣ ਦੇਆ ਦਾਰੂ ਨਾਲ Chicken free
ਵੇ ਮੈਂ bottle ਵਰਗੀ ਘੁਟ ਘੁਟ ਕਰਕੇ ਪੀ
ਵੇ ਮੈਂ bottle ਵਰਗੀ ਘੁਟ ਘੁਟ ਕਰਕੇ ਪੀ
ਵੇ ਮੈਂ bottle ਵਰਗੀ ਘੁਟ ਘੁਟ ਕਰਕੇ ਪੀ
ਵੇ ਮੈਂ bottle ਵਰਗੀ
ਓ Jamila
ਹਏ ਹਏ ਹਏ ਹਏ Jamila
(ਓ Jamila) ਓ Jamila (ਓ Jamila)
ਹਏ Jamila (ਹਏ Jamila)
ਮੁੰਡੇਯਾ ਕਰ ਤੂ ਤੇਜ਼ੀ ਕਰਦਾਂ ਕੁੜੀ crazy
ਜੱਟੀ ਦੀ ਕੀ ਰੀਸ ਕਰੂ, ਦੇਸੀ ਕੀ ਅੰਗਰੇਜ਼ੀ
ਮੁੰਡੇਯਾ ਕਰ ਤੂ ਤੇਜੀ ਕਰਦਾਂ ਕੁੜੀ crazy
ਜੱਟੀ ਦੀ ਕੀ ਰੀਸ ਕਰੂ, ਦੇਸੀ ਕੀ ਅੰਗਰੇਜੀ
Babbu ਦੋਵਾਂ ਚੋਂ ਇੱਕ ਰੱਖ ਲੈ (ਇੱਕ ਰੱਖ ਲੈ)
Babbu ਦੋਵਾਂ ਚੋਂ ਇੱਕ ਰੱਖ ਲੈ ਵੇ ਮੈਂ ਯਾ ਦਾਰੂ ਤੇਰੀ
ਵੇ ਮੈਂ bottle ਵਰਗੀ ਘੁਟ ਘੁਟ ਕਰਕੇ ਪੀ
ਵੇ ਮੈਂ bottle ਵਰਗੀ ਘੁਟ ਘੁਟ ਕਰਕੇ ਪੀ
ਵੇ ਮੈਂ bottle ਵਰਗੀ ਘੁਟ ਘੁਟ ਕਰਕੇ ਪੀ
ਵੇ ਮੈਂ bottle ਵਰਗੀ
Mixin Mixin.. MixSingh in the house!
Written by: BABBU, MIXSINGHLyrics © Royalty Network, Sentric MusicLyrics Licensed & Provided by LyricFind
Create your own version of your favorite music.
Sing now