Aakdan

Maninder Buttar

Mixsingh in the house! ਓ ਓ ਓ ਓ ਆ ਆ ਆ ਆ ਵੇ ਮੈਂ ਆਕੜਾਂ ਨੂੰ ਭੰਨ ਬੈਠੀ ਵੇ ਮੈਂ ਆਕੜਾਂ ਨੂੰ ਭੰਨ ਬੈਠੀ ਵੇ ਮੈਂ ਆਕੜਾਂ ਨੂੰ ਭੰਨ ਬੈਠੀ ਵੇ ਮੈਂ ਆਕੜਾਂ ਨੂੰ ਭੰਨ ਬੈਠੀ ਵੇ ਸਾਵਲੇ ਜੇ ਰੰਗ ਵਾਲਿਆਂ ਵੇ ਸਾਂਵਲੇ ਜੇ ਰੰਗ ਵਾਲਿਆਂ ਵੇ ਸਾਵਲੇ ਜੇ ਰੰਗ ਵਾਲਿਆਂ ਤੈਨੂੰ ਸਬ ਕੁਝ ਮਨ ਬੈਠੀ ਵੇ ਸਾਂਵਲੇ ਜੇ ਰੰਗ ਵਾਲਿਆਂ ਤੈਨੂੰ ਸਬ ਕੁਝ ਮੰਨ ਬੈਠੀ ਸਹੇਲੀਆਂ ਨੂੰ ਛੱਡਤਾ ਮੈਂ ਗੇੜੀਆਂ ਨੂੰ ਛੱਡਤਾ ਮੈਂ ਤੇਰੇ ਕੋਲੋਂ ਮੱਚਦੀ ਆ ਨੇ ਜਿਹੜੀ ਜਿਹੜੀ ਆ ਨੂੰ ਛੱਡਤਾ ਮੈਂ ਇਹ ਕੈਸਾ ਚੱਕਰ ਪਿਆ ਐ ਕੈਸਾ ਚੱਕਰ ਪਿਆ ਇਹ ਕੈਸਾ ਚੱਕਰ ਪਿਆ ਐ ਕੈਸਾ ਚੱਕਰ ਪਿਆ ਵੇ ਪਹਿਲਾਂ ਹੀ ਸੀ ਮੈਂ ਕਮਲੀ ਵੇ ਪਹਿਲਾਂ ਹੀ ਸੀ ਮੈਂ ਕਮਲੀ ਉੱਤੋਂ ਪਾਗਲ ਟੱਕਰ ਗਿਆ ਵੇ ਪਹਿਲਾਂ ਹੀ ਸੀ ਮੈਂ ਕਮਲੀ ਉੱਤੋਂ ਪਾਗਲ ਟੱਕਰ ਗਿਆ ਤੇਰਾ ਝੂਠਾ ਖਾ ਕੇ ਵੇ ਤੇਰੀ tshirt ਪਾ ਕੇ ਵੇ ਮੈਂ ਖੁਸ਼ ਹੋ ਜਾਨ ਬੱਬੂ ਤੈਨੂੰ ਕੋਲ ਬਿਠਾ ਕੇ ਵੇ ਬਹਿ ਕੋਲ ਨਿਹਾਰਾਂ ਮੈਂ ਬਹਿ ਕੋਲ ਨਿਹਾਰਾਂ ਮੈਂ ਬਹਿ ਕੋਲ ਨਿਹਾਰਾਂ ਮੈਂ ਬਹਿ ਕੋਲ ਨਿਹਾਰਾਂ ਮੈਂ ਵੇ ਮੇਰਾ ਬੜਾ ਦਿਲ ਕਰਦੇ ਵੇ ਮੇਰਾ ਬੜਾ ਦਿਲ ਕਰਦੇ ਤੇਰੇ ਬਾਲ ਸੰਵਾਰਾ ਮੈਂ ਵੇ ਮੇਰਾ ਬੜਾ ਦਿਲ ਕਰਦੇ ਤੇਰੇ ਬਾਲ ਸੰਵਾਰਾ ਮੈਂ ਮੇਰੀ ਗੱਲ ਤੇ ਸੁਣ ਯਾਰਾ ਮੇਰੀ ਗੱਲ ਤੇ ਸੁਣ ਯਾਰਾ ਵੇ ਇਕ ਪਾਸੇ ਤੂੰ ਬੱਬੂ ਵੇ ਇਕ ਪਾਸੇ ਤੂੰ ਬੱਬੂ ਇਕ ਪਾਸੇ ਜੱਗ ਸਾਰਾ ਵੇ ਇਕ ਪਾਸੇ ਤੂੰ ਬੱਬੂ ਇਕ ਪਾਸੇ ਜੱਗ ਸਾਰਾ ਓ ਓ ਓ ਓ ਆ ਆ ਆ

Written by: BABBU, MIXSINGHLyrics © TuneCore Inc., Royalty Network, Sentric MusicLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store