Birthday

Maninder Buttar

ਹੋ ਓ ਓ ਓ ਓ MixSingh in the house ਸਾਥੋਂ ਜਿੱਤਣਾ ਚਾਹੁੰਨਾ ਐ ਤੂੰ, ਸਾਥੋਂ ਜਿੱਤਣਾ ਚਾਹੁੰਨਾ ਐ ਤੂੰ ਦੱਸ ਹਾਰਾਂ ਕਿ ਨਾ? (ਦੱਸ ਹਾਰਾਂ ਕਿ ਨਾ?) ਅਗਲੇ ਮਹੀਨੇ birthday ਤੇਰਾ Phone ਕਰਾਂ ਕਿ ਨਾ? (Phone ਕਰਾਂ ਕਿ ਨਾ?) ਸਾਥੋਂ ਜਿੱਤਣਾ ਚਾਹੁੰਨਾ ਐ ਤੂੰ, ਦੱਸ ਹਾਰਾਂ ਕਿ ਨਾ? ਅਗਲੇ ਮਹੀਨੇ birthday ਤੇਰਾ, phone ਕਰਾਂ ਕਿ ਨਾ? ਅਗਲੇ ਮਹੀਨੇ birthday ਤੇਰਾ ਹੋ ਓ ਓ ਓ ਓ ਹੋ ਓ ਓ ਓ ਓ Phone ਕਰਦੇ ਨੇ ਕਿੰਨੀ ਵਾਰੀ ਸੋਚਣਾ ਨੀ ਚੱਕ ਕਿਤੇ ਉਹ ਨਾ ਲਵੇ ਜਿਹੜੇ ਮੇਰੇ ਬਾਅਦ ਹੱਕ ਦਿੱਤੇ ਉਸ ਨੇ ਨੀ ਤੈਥੋਂ ਕਿਤੇ ਖੋ ਨਾ ਲਵੇ Phone ਕਰਦੇ ਨੇ ਕਿੰਨੀ ਵਾਰੀ ਸੋਚਣਾ ਨੀ ਚੱਕ ਕਿਤੇ ਉਹ ਨਾ ਲਵੇ ਜਿਹੜੇ ਮੇਰੇ ਬਾਅਦ ਹੱਕ ਦਿੱਤੇ ਉਸ ਨੇ ਨੀ ਤੈਥੋਂ ਕਿਤੇ ਖੋ ਨਾ ਲਵੇ ਤੂੰ ਤੇ ਮਰ ਗਿਆ ਗ਼ੈਰ ਕਿਸੇ 'ਤੇ ਤੂੰ ਤੇ ਮਰ ਗਿਆ ਗ਼ੈਰ ਕਿਸੇ 'ਤੇ, ਮੈਂ ਮਰਾਂ ਕਿ ਨਾ? ਅਗਲੇ ਅਗਲੇ ਮਹੀਨੇ birthday ਤੇਰਾ, phone ਕਰਾਂ ਕਿ ਨਾ? ਅਗਲੇ ਮਹੀਨੇ birthday ਤੇਰਾ, phone ਕਰਾਂ ਕਿ ਨਾ? ਅਗਲੇ ਮਹੀਨੇ birthday ਤੇਰਾ Phone ਕਰਾਂ ਕਿ ਨਾ? Phone gallery 'ਚ ਸੱਭ ਕੁੱਝ save ਐ ਨੀ ਕੁੱਝ ਵੀ delete ਹੋਇਆ ਨਾ ਤੇਰੇ ਜਾਣ ਬਾਅਦ ਕੱਲੇ ਅਸੀ ਰਹੇ ਆਂ ਨੀ ਹਾਲੇ ਤਕ cheat ਹੋਇਆ ਨਾ Phone gallery 'ਚ ਸੱਭ ਕੁੱਝ save ਐ ਨੀ ਕੁੱਝ ਵੀ delete ਹੋਇਆ ਨਾ ਤੇਰੇ ਜਾਣ ਬਾਅਦ ਕੱਲੇ ਅਸੀ ਰਹੇ ਆਂ ਨੀ ਹਾਲੇ ਤਕ cheat ਹੋਇਆ ਨਾ ਕੀ ਕੁੱਝ ਮੇਰੇ ਨਾਲ ਹੋ ਗਿਆ ਕੀ-ਕੀ ਮੇਰੇ ਨਾਲ ਹੋ ਗਿਆ, share ਕਰਾਂ ਕਿ ਨਾ? ਅਗਲੇ ਮਹੀਨੇ birthday ਤੇਰਾ, phone ਕਰਾਂ ਕਿ ਨਾ? ਅਗਲੇ ਮਹੀਨੇ birthday ਤੇਰਾ, phone ਕਰਾਂ ਕਿ ਨਾ? Phone ਕਰਾਂ ਕਿ ਨਾ? ਹਾਂ ਮੋਮਬੱਤੀ ਬੁਜਾਈ ਕਿਸੀ ਔਰ ਨੇ (ਹਾਯ) ਮੋਮਬੱਤੀ ਬੁਜਾਈ ਕਿਸੀ ਔਰ ਨੇ (ਯੇਹ ਅੱਜ ਕਾ ਸੇਯਰ ਹੈਂ) ਕ੍ਯਾ ਖੁਸ਼ੀ ਰਿਹ ਗਈ ਥੀ ਜਨਮਦਿਨ ਕਿ, ਮੈਂ cake ਕ੍ਯਾ ਕਾਟ ਤਾ(ਵਾਹ) ਅਗਲੇ ਮਹੀਨੇ birthday ਤੇਰਾ, phone ਕਰਾਂ ਕਿ ਨਾ? ਅਗਲੇ ਮਹੀਨੇ birthday ਤੇਰਾ, phone ਕਰਾਂ ਕਿ ਨਾ? Phone ਕਰਾਂ ਕਿ ਨਾ? ਹਾਂ

Written by: Maninder ButtarLyrics © TuneCore Inc., Sentric MusicLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store