Taur Tere Bai Di

Rox A, Ladi Singh

ਹਥ ਵਿਚ ਕੋਕ ਬੋਲਦੇ ਲੋਕ ਸਾਨੂ ਦੋ ਚਾਰ ਜੇ, ਦੋ ਚਾਰ ਜੇ ਕੂਡਿਯਾ ਦਾ ਕਿਹਨਾ ਬਡਾ ਚੰਗਾ ਕਰਦਾ Nikk romance ਜੇ, romance ਜੇ Private Plain ਏ, ਨੋਟਾ ਦੀ Rain ਏ ਮੇਰੇ Doggy ਦੇ ਗਲ ਚ Diamond ਦੀ ਚੈਨ ਏ ਪੈਣ ਕ੍ਯੂਂ ਹੁੰਦੀ ਤੇਰੇ ਚਰਚੇ ਮੇਰੇ Royal ਮੁੰਡਾ Controversy ਨੀ ਮੂੰਹ ਲਾਯੀ ਦੀ ਤਾਂ ਹੀ ਕਿਹੰਦੇ ਸਾਰੇ ਤੌਰ ਤੇਰੇ ਬਾਈ ਦੀ ਪੂਰੇ India ਚ ਤੌਰ ਏ ਤੇਰੇ ਬਾਈ ਦੀ ਗਲ ਬਾਤ ਥੋਡੀ ਹੋਰ ਏ ਤੇਰੇ ਬਾਈ ਦੀ ਪੂਰੇ India ਚ ਤੌਰ ਏ ਤੇਰੇ ਬਾਈ ਦੀ ਤਾਂ ਹੀ ਕਿਹੰਦੇ ਸਾਰੇ, ਤਾਂ ਹੀ ਕਿਹੰਦੇ ਸਾਰੇ ਹਥ ਵਿਚ ਕੋਕ ਬੋਲਦੇ ਲੋਕ ਸਾਨੂ ਦੋ ਚਾਰ ਜੇ, ਦੋ ਚਾਰ ਜੇ.. ਹਥ ਵਿਚ ਕੋਕ ਬੋਲਦੇ ਲੋਕ ਸਾਨੂ ਦੋ ਚਾਰ ਜੇ, ਦੋ ਚਾਰ ਜੇ.. Real ਆ ਮੈਂ, Fake ਨਹੀ Life ਦੀ Race ਆ, Break ਨਹੀ Real ਆ ਮੈਂ, Fake ਨਹੀ Punjabi ਮੁੰਡਾ Drake ਨੀਂ Life ਦੀ Race ਆ, Race ਤੇ ਪੈਰ ਆ ਤੇ ਮੈਂ ਲੋਨੀ Break ਨਹੀ Gold ਦੇ Shoe ਆ, Billons ਚ View ਆ ਸਬ Confidential ਨਾ ਈਡਾ Clue ਆ ਰੂਹ ਆ ਪੁਰ ਸਾਫ ਮੇਰੀ Class ਜਿਹਦੀ ਮੂਵੀ ਤੇਰੇ ਬਾਈ ਦੀ ਤਾਂ ਹੀ ਕਿਹੰਦੇ ਸਾਰੇ ਤੌਰ ਤੇਰੇ ਬਾਈ ਦੀ ਪੂਰੇ India ਚ ਤੌਰ ਏ ਤੇਰੇ ਬਾਈ ਦੀ ਗਲ ਬਾਤ ਥੋਡੀ ਹੋਰ ਏ ਤੇਰੇ ਬਾਈ ਦੀ ਪੂਰੇ India ਚ ਤੌਰ ਏ ਤੇਰੇ ਬਾਈ ਦੀ ਤਾਂ ਹੀ ਕਿਹੰਦੇ ਸਾਰੇ, ਤਾਂ ਹੀ ਕਿਹੰਦੇ ਸਾਰੇ ਓ ਯਾਰਾ ਦੀ, ਯਾਰਾ ਦੀ ਸਰਕਾਰ ਏ ਜੱਟ ਲੌਂਦੇ ਗੇੜਿਆ ਤੇ ਮੁੰਡੇ ਘੜੋ ਬਾਹਰ ਏ ਬਾਹਰ ਏ ਨੀ ਬੇਜਾ, ਭੇਜਾ, ਭੇਜਾ ਆਕੇ ਮਿਤ੍ਰਾ ਦੇ ਕੋਲ ਮੈਂ ਹੁਣ ਪੱਟੀ Daimnd Ex ਸੀ Gold ਮੈਂ ਹੁਣ ਪੱਟੀ Daimnd , Daimnd , Daimnd Ex ਸੀ Gold, Gold, Gold ਪਿਹਲੇ ਵਾਲੀ Gold, Gold, Gold ਪਿਹਲੇ ਵਾਲੀ Gold, Gold, Gold ਨਾਮ ਤੋਹ ਦੇਖੋ ਤੈਸ਼ਾ ਨਾ ਮੈਂ ਪੂਰਾ ਪੂਰੇ Relation ਆ ਮੈਂ ਚੰਗੇ ਨਾ ਚੰਗਾ ਮਾਡੇ ਨਾ ਮਾੜਾ ਤੇ Evil ਨਾ Bad Situation ਆ ਮੈਂ ਮੁੰਡਾ ਮੈਂ ਕੱਲਾ ਲੋਕਾ ਚ ਗੱਲਾਂ ਪਿਛਹੇ ਲੰਬੀ ਲਾਇਨ ਏ ਜਦੋ ਵੀ ਚੱਲਾ Quality ਮੇਰੇ ਚ ਜੋ ਨਾ ਤੇਰੇ ਚ ਓ Copy ਕਰਨਾ Level High ਦੀ ਤਾਂ ਹੀ ਕਿਹੰਦੇ ਸਾਰੇ ਤੌਰ ਤੇਰੇ ਬਾਈ ਦੀ ਪੂਰੇ India ਚ ਤੌਰ ਏ ਤੇਰੇ ਬਾਈ ਦੀ ਗਲ ਬਾਤ ਥੋਡੀ ਹੋਰ ਏ ਤੇਰੇ ਬਾਈ ਦੀ ਪੂਰੇ India ਚ ਤੌਰ ਏ ਤੇਰੇ ਬਾਈ ਦੀ ਤਾਂ ਹੀ ਕਿਹੰਦੇ ਸਾਰੇ, ਤਾਂ ਹੀ ਕਿਹੰਦੇ ਸਾਰੇ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store