Photo

करण साहम्बी

ਮੈਂ ਦੇਖੁ ਤੇਰੀ photo ੧੦੦-੧੦੦ ਵਾਰ, ਕੁੜੇ ਮੈਂ ਦੇਖੁ ਤੇਰੀ photo ੧੦੦-੧੦੦ ਵਾਰ, ਕੁੜੇ ਕਿ ਉਠਦੇ ਤੁਫ਼ਾਨ ਸੀਨੇ ਵਿੱਚ ੧੦੦-੧੦੦ ਵਾਰ, ਕੁੜੇ ਕਿ ਉਠਦੇ ਤੁਫ਼ਾਨ ਸੀਨੇ ਵਿੱਚ ੧੦੦-੧੦੦ ਵਾਰ, ਕੁੜੇ ਤੂੰ ਸੁਪਨੇ 'ਮੇ ਆ ਹੀ ਜਾਤੀਐ ਤੂੰ ਨੀਂਦ ਉਡਾ ਹੀ ਜਾਤੀਐ ਤੂੰ ਸੁਪਨੇ 'ਮੇ ਆ ਹੀ ਜਾਤੀਐ ਤੂੰ ਨੀਂਦ ਉਡਾ ਹੀ ਜਾਤੀਐ ਤੂੰ ਮਿਲ ਇੱਕ ਵਾਰ, ਕੁੜੇ ਮੈਂ ਦੇਖੁ ਤੇਰੀ photo ੧੦੦-੧੦੦ ਵਾਰ, ਕੁੜੇ ਮੈਂ ਦੇਖੁ ਤੇਰੀ photo ੧੦੦-੧੦੦ ਵਾਰ, ਕੁੜੇ ਦੀਵਾਨਾ ਤੂਨੇ ਕਰ ਦਿਯਾ ਏਸੇ ਤੇਰੇ ਬਿਨ ਰਹਿ ਨਾ ਸਕਕੁ ਦਿਲ ਕਿ ਬਾਤ ਤੂਜੇ ਆ ਕ ਮੈਂ ਕਿਹ ਨਾ ਸਕੁ ਦੀਵਾਨਾ ਤੂਨੇ ਕਰ ਦਿਯਾ ਏਸੇ ਤੇਰੇ ਬਿਨ ਰਹਿ ਨਾ ਸਕਕੁ ਦਿਲ ਕਿ ਬਾਤ ਤੂਜੇ ਆ ਕ ਮੈਂ ਕਿਹ ਨਾ ਸਕੁ ਮੇਰੀ good morning ਤੂੰ ਏ ਮੇਰੀ good night ਵੀ ਤੂੰ ਇਹ ਦੁਨੀਆ wrong ਲਗੇ ਮੇਰੇ ਲਈ right ਵੀ ਤੂੰ ਤੂੰ ਬਣ ਮੇਰੀ ਜਾਨ, ਕੁੜੇ ਦੀਵਾਨਾ Nirmaan, ਕੁੜੇ ਨਾ ਕਰ ਏਹ੍ਸਾਨ, ਕੁੜੇ ਮੈਂ ਦੇਖੁ ਤੇਰੀ photo ੧੦੦-੧੦੦ ਵਾਰ, ਕੁੜੇ ਮੈਂ ਦੇਖੁ ਤੇਰੀ photo ੧੦੦-੧੦੦ ਵਾਰ, ਕੁੜੇ ਕਿ ਉਠਦੇ ਤੁਫ਼ਾਨ ਸੀਨੇ ਵਿੱਚ ੧੦੦-੧੦੦ ਵਾਰ, ਕੁੜੇ ਕਿ ਉਠਦੇ ਤੁਫ਼ਾਨ ਸੀਨੇ ਵਿੱਚ ੧੦੦-੧੦੦ ਵਾਰ, ਕੁੜੇ

Written by: GOLD BOY, NIRMAANLyrics © Universal Music Publishing GroupLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs