Goriyan Gallan

करण साहम्बी

ਹੋ ਗਬਰੂ ਵੀ Jordan ਪੌਣ ਲੱਗੇਯਾ Sports car ਆ ਤੇ ਗੇੜੇ ਲੌਂ ਲੱਗੇਯਾ ਹੋ ਗਬਰੂ ਵੀ Jordan ਪੌਣ ਲੱਗੇਯਾ Sports car ਆ ਤੇ ਗੇੜੇ ਲੌਂ ਲੱਗੇਯਾ ਹੋ ਜੱਟੀ ਚਿੱਟੇ ਜੇ ਪੂਰੇ ਰੰਗ ਦੀ ਉੱਤੋਂ ਰੰਗ ਵੀ black ਲੈਂਦੀ ਪਾ ਹਾਏ ਹੋ ਮੁੰਡਾ ਸੋਹਣੀਏ brown ਰੰਗ ਦਾ ਦਿਲ ਗੋਰਿਆ ਗੱਲਾਂ ਨਾ ਬੈਠਾ ਲਾ ਹੋ ਮੁੰਡਾ ਸੋਹਣੀਏ brown ਰੰਗ ਦਾ ਦਿਲ ਗੋਰਿਆ ਗੱਲਾਂ ਨਾ ਬੈਠਾ ਲਾ ਹੋ Paris ਦਾ fashion ਵੀ ਇਕ ਲੌਣੀ ਏ ਸੂਟ ਤੂ ਲਾਹੋਰ ਤੋਂ ਸਵਾ ਕੇ ਪੌਣੀ ਏ Paris ਦਾ fashion ਵੀ ਇਕ ਲੌਣੀ ਏ ਸੂਟ ਤੂ ਲਾਹੋਰ ਤੋਂ ਸਵਾ ਕੇ ਪੌਣੀ ਏ ਦਿੱਲੀ Gurgaon ਪਿਛਹੇ ਲਾਯੀ ਫਿਰਦੀ ਗਬਰੂ ਪੰਜਾਬ ਤੋਂ ਨੀ ਜਿਹਦਾ ਦਿਲ ਚੋਂ ਹੋ ਅੱਖ Maybelline ਨਾਲ load ਕਰਕੇ ਲੇਯਾ ਗਬਰੂ ਨਿਸ਼ਾਨੇ ਤੇ ਟਿੱਕਾ ਹਾਏ ਹੋ ਮੁੰਡਾ ਸੋਹਣੀਏ brown ਰੰਗ ਦਾ ਦਿਲ ਗੋਰਿਆ ਗੱਲਾਂ ਨਾ ਬੈਠਾ ਲਾ ਹੋ ਮੁੰਡਾ ਸੋਹਣੀਏ brown ਰੰਗ ਦਾ ਦਿਲ ਗੋਰਿਆ ਗੱਲਾਂ ਨਾ ਬੈਠਾ ਲਾ ਹੋ ਮੈਂ ਤੇਰਾ superhero, ਨੀ ਤੂ ਮੇਰੀ ਜਾਂ-ਈ-ਜਾਂ ਕਰ ਡੂਨ ਜੋ ਤੇਰਿਯਾ demand ਆ ਪੂਰਿਆ ਮੈਂ ਤੇਰਾ superhero, ਨੀ ਤੂ ਮੇਰੀ ਜਾਂ-ਈ-ਜਾਂ ਕਰ ਡੂਨ ਜੋ ਤੇਰਿਯਾ demand ਆ ਪੂਰਿਆ ਇੱਕ ਵਾਰੀ ਹੋਣ ਦੇ ਤੂ ਹਨ ਗੋਰੀਏ ਰਣਬੀਰ ਰਣਬੀਰ ਨੀ ਤੂ ਲਾਯੀ ਰਖਣਾ ਜੇ ਕੋਯੀ ਤੇਰੇ ਮੇਰੇ ਬੀਚ ਆ ਗਯਾ ਫਿਰ power ਵੀ ਦੇਵਾਂਗੇ ਵੇਖਾ ਹਾਏ ਹੋ ਮੁੰਡਾ ਸੋਹਣੀਏ brown ਰੰਗ ਦਾ ਦਿਲ ਗੋਰਿਆ ਗੱਲਾਂ ਨਾ ਬੈਠਾ ਲਾ ਹੋ ਮੁੰਡਾ ਸੋਹਣੀਏ brown ਰੰਗ ਦਾ ਦਿਲ ਗੋਰਿਆ ਗੱਲਾਂ ਨਾ ਬੈਠਾ ਲਾ ਮੁੰਡਾ ਸੋਹਣੀਏ brown ਰੰਗ ਦਾ ਦਿਲ ਗੋਰਿਆ ਗੱਲਾਂ ਨਾ ਬੈਠਾ ਲਾ ਹੋ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store