ਅੱਖਿਆਂ ਨੂ ਹਰ ਪਲ ਚੈਨ ਏ
ਤੈਨੂ ਵੇਖ ਵੇਖ ਰੱਜਦੇ ਨਾ ਨੈਣ ਏ
ਅੱਖਿਆਂ ਨੂ ਹਰ ਪਲ ਚੈਨ ਏ
ਤੈਨੂ ਵੇਖ ਵੇਖ ਰੱਜਦੇ ਨਾ ਨੈਣ ਏ
ਤੇਰੇ ਹਥੋਂ ਹੰਸ ਪੀ ਲਵਾਂ ਮੈਂ ਜ਼ੇਹਾਰ ਵੀ
ਮਿਠਾ ਲਗਦਾ ਸਮੁੰਦਰਾਂ ਦਾ ਪਾਣੀ ਏ
ਤੇਰੇ ਮੇਰੇ ਪ੍ਯਾਰ ਵਾਲੀ ਏ ਕਹਾਣੀ ਏ
ਜਿਥੇ ਰਾਜੇ ਦੀ ਹਾਏ ਜਾਨ ਓਹ੍ਦਿ ਰਾਣੀ ਏ
ਤੇਰੇ ਮੇਰੇ ਪ੍ਯਾਰ ਵਾਲੀ ਏ ਕਹਾਣੀ ਏ
ਜਿਥੇ ਰਾਜੇ ਦੀ ਹਾਏ ਜਾਨ ਓਹ੍ਦਿ ਰਾਣੀ ਏ
ਹਰ ਕੋਯੀ ਚੌਂਦਾ ਏ ਓਸ ਚੰਨ ਨੂ
ਮੇਰਾ ਚੰਨ ਆਕੇ ਕੋਲ ਰੋਜ਼ ਬੇਹੰਦਾ ਏ
ਓ ਤੋਂ ਪਿਹਲਾਂ ਉਠ ਤੱਕਣ ਓਹਦੇ ਮੁਖ ਨੂ
ਬਸ ਏਹੋ ਹੀ ਖਯਲ ਮੈਨੂ ਰਿਹੰਦਾ ਏ
ਰਬ ਸਜਦੇ ਕਰੇਂਦਾ ਓਹਦੇ ਰੂਪ ਨੂ
ਤਾਰੀਫ ਓਹ੍ਦਿ ਫੁੱਲਾਂ ਦੀ ਜ਼ੁਬਾਣੀ ਏ
ਤੇਰੇ ਮੇਰੇ ਪ੍ਯਾਰ ਵਾਲੀ ਏ ਕਹਾਣੀ ਏ
ਜਿਥੇ ਰਾਜੇ ਦੀ ਹਾਏ ਜਾਨ ਓਹ੍ਦਿ ਰਾਣੀ ਏ
ਤੇਰੇ ਮੇਰੇ ਪ੍ਯਾਰ ਵਾਲੀ ਏ ਕਹਾਣੀ ਏ
ਜਿਥੇ ਰਾਜੇ ਦੀ ਹਾਏ ਜਾਨ ਓਹ੍ਦਿ ਰਾਣੀ ਏ
ਓ ਓ ਓ ਓ ਓ
ਆ ਆ ਆ ਆ ਆ
ਸੁੱਚੇ ਮੋਤੀ ਨਾਲੋਂ ਸੁੱਚੀ ਓਹ੍ਦਿ ਸਾਦਗੀ
ਰਿਹਣ ਸੜਦਿਆ ਪਰਿਯਾ ਵੀ ਵੇਖ ਕੇ
ਮੈਨੂ ਲਗੇ ਮੇਰੀ ਝੋਲੀ ਕੋਯੀ ਪਾ ਗਯਾ
ਜਿਵੇਈਂ ਕੁਦਰਤ ਸਾਰੀ ਸਮੇਟ ਕੇ
ਰਿਕੀ ਕੋਲ ਏ ਜੋ ਖੁਦਾ ਤੇਰੇ ਕੋਲ ਨਈ
ਓਹਦੇ ਨਾਲ ਮੇਰਾ ਰਿਸ਼ਤਾ ਰੂਹਾਨੀ ਏ
ਤੇਰੇ ਮੇਰੇ ਪ੍ਯਾਰ ਵਾਲੀ ਏ ਕਹਾਣੀ ਏ
ਜਿਥੇ ਰਾਜੇ ਦੀ ਹਾਏ ਜਾਨ ਓਹ੍ਦਿ ਰਾਣੀ ਏ
ਤੇਰੇ
ਜਿਥੇ ਰਾਜੇ ਦੀ ਹਾਏ ਜਾਨ ਓਹ੍ਦਿ ਰਾਣੀ ਏ
ਜਦੋਂ ਅਮੀਰ ਸੀ, ਓਦੋ ਵੀ ਓਹਦਾ ਸੀ
ਜਦੋਂ ਗਰੀਬ ਸੀ, ਓ ਓਦੋਂ ਵੀ ਮੇਰੀ ਸੀ
ਸਾਡਾ ਪ੍ਯਾਰ ਨਾ ਡੋਲੇਯਾ ਹ੍ਲਾਤ ਵੇਖ ਕੇ
ਏ ਇਸ਼੍ਕ਼ ਕਹਾਣੀ ਰੱਬਾ ਲਿਖੀ ਹੋਯੀ ਤੇਰੀ ਸੀ
Written by: RICKY, ROX ALyrics © Universal Music Publishing GroupLyrics Licensed & Provided by LyricFind
Create your own version of your favorite music.
Sing now