Haal Naar Da

Nikk, Rox A

ਮੇਰੇ ਕੋਲੋਂ gap ਜੇਯਾ ਬਣਾਕੇ ਰਖਦਾ ਵੇ ਅੱਖ ਵਾਲੀ ਘੂਰ ਨਾਲ ਡਰਾਕੇ ਰਖਦਾ ਵੇ ਮੇਰੇ ਕੋਲੋਂ gap ਜੇਯਾ ਬਣਾਕੇ ਰਖਦਾ ਵੇ ਅੱਖ ਵਾਲੀ ਘੂਰ ਨਾਲ ਦੱਸਦੀ ਆ ਨਿੱਕ ਸੁਪਨਾ ਜੋ ਮੇਰੀ ਮਾਂ ਦਾ Wedding card ਹੋ ਤੇਰੇ ਮੇਰੇ ਨਾਮ ਦਾ ਮੈਂ ਤੇਰੇ ਬਿਨਾ ਇਕ ਮਿੰਟ ਵੀ ਨਾ ਸਰਾਂ ਪਤਾ ਨੀ ਵੇ ਤੂ ਕਿਦਾਂ ਸਰ੍ਦਾ ਤੂ ਪੁਛਹਦਾ ਨੀ ਹਾਲ ਨਾਰ ਦਾ ਵੇ ਰਖੇ ਨਾ ਖਯਲ ਨਾਰ ਦਾ ਓ ਗੈਰਾਂ ਨਾਲ ਗੱਲ ਕਰਕੇ ਕ੍ਯੋਂ ਭੂਲਦਾਏ ਪ੍ਯਾਰ ਨਾਰ ਦਾ ਤੂ ਪੁਛਹਦਾ ਨੀ ਹਾਲ ਨਾਰ ਦਾ ਓ ਗੈਰਾਂ ਨਾਲ ਗੱਲ ਕਰਕੇ ਰਾਤੀ ਗੱਲ ਮੁੱਕਰਜੇ ਦਿਨੇ ਸੋਹਣੇਯਾ ਵੇ ਸਾਨੂ ਕਿੰਨੇ ਦਿਨ ਹੋ ਗਾਏ ਆ ਮਿਲੇ ਸੋਨੇਯਾ ਜੋ ਵੀ ਚੰਗਾ ਕਰੇ ਓਸਦਾ ਹਿਸਾਬ ਰਖਦੀ ਮੇਡ ਦਿਨ ਕਿੰਨੇ ਕੱਟੇ ਨਾ ਮੈਂ ਗਿਣੇ ਸੋਹਣੇਯਾ ਜੋ ਮੈਨੂ ਨੀ ਪਸੰਦ ਓਹੀ ਕੱਮ ਕਰਦਾ ਵੇ ਕ੍ਯੋਂ ਜਾਂ ਜਾਂ ਕੁੜੀ ਨੂ ਤੂ ਤੰਗ ਕਰਦਾ ਵੇ ਏ ਚੰਗਾ ਨੀ ਤਰੀਕਾ ਪ੍ਯਾਰ ਦਾ ਤੂ ਪੁਛਹਦਾ ਨੀ ਹਾਲ ਨਾਰ ਦਾ ਵੇ ਰਖੇ ਨਾ ਖਯਲ ਨਾਰ ਦਾ ਓ ਗੈਰਾਂ ਨਾਲ ਗੱਲ ਕਰਕੇ ਕ੍ਯੋਂ ਭੂਲਦਾਏ ਪ੍ਯਾਰ ਨਾਰ ਦਾ ਤੂ ਪੁਛਦਾ ਨੀ You’re the only You’re the only You’re the one I wanna feel my love with you, girl You’re lonely You’re lonely! Without me baby Your life is such a mess ਜਾਂਦੇ ਤੂ ਰਹੇ ਨਾ ਜ਼ੁਬਾਨ ਤੇ ਵੇ ਹਰ ਵਾਰ ਡਿਚ ਕਰੇੀਨ ਬਾਣੇ ਮੇਰੀ ਜਾਂ ਤੇ ਖੁਦ ਦਾ ਪਤਾ ਨੀ ਤੈਨੂੰ ਕਾਦੋਂ ਕੀਹਦੇ ਨਾਲ ਉੱਤੋਂ ਰੋਕ ਲਵੇ ਮੇਰੇ ਆਂ ਜਾਂ ਤੇ ਜੋ ਅੱਜ ਕਰਨਾ ਆਏ ਓ ਕੱਲ ਕਰਦੇ ਵੇ ਕ੍ਯੋਂ ਨਜ਼ਰਾਂ ਨਾ ਹੁੰਨ ਮੇਰੇ ਵਾਲ ਕਰਦੇ ਵੇ ਮੈਨੂ ਟਾਇਮ ਦੇਕੇ ਬੈਠੇ ਯਾਰਾਂ ਨਾਲ ਤੂ ਵੇ ਔਖਾ ਹੁੰਦਾ ਮੁਤਿਯਾਰ ਦਾ ਤੂ ਪੁਛਦਾ ਨੀ ਹਾਲ ਨਾਰ ਦਾ ਵੇ ਰਖੇ ਨਾ ਖਯਲ ਨਾਰ ਦਾ ਓ ਗੈਰਾਂ ਨਾਲ ਗਲ ਕਰਕੇ ਕ੍ਯੋਂ ਭੂਲਦਾਏ ਪ੍ਯਾਰ ਨਾਰ ਦਾ ਤੂ ਪੁਛਹਦਾ ਨੀ ਹਾਲ ਨਾਰ ਦਾ ਓ ਗੈਰਾਂ ਨਾਲ ਗਲ ਕਰਕੇ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store