Yaar Mera Chhad Giya
Kuldeep Manak
ਕੋਈ ਮੋੜ ਲੇਆਵ ਨੀ ਯਾਰ ਮੇਰਾ ਛਡ ਗੇਯਾ
ਯਾਰ ਮੇਰਾ ਛੱਡ ਗੇਯਾ
ਸੱਸੀ ਥੱਲ ਵਿਚ ਤੱਦਫੇ ਨੀ, ਕੌਣ ਪੁੱੰਨੂ ਵੱਡ ਗੇਯਾ
ਕੌਣ ਪੁੱੰਨੂ ਵੱਡ ਗੇਯਾ
ਕੋਈ ਮੋੜ ਲੇਆਵ ਨੀ ਯਾਰ ਮੇਰਾ ਛਡ ਗੇਯਾ
ਮੁਖ ਮੋੜ ਬਲੋਚ ਗੇਯਾ ਯਾਰੀਆਂ ਲਾ ਕੇ
ਛੱਡ ਤੁਰ ਗੇਯਾ ਸੁੱਟੀ ਨੂ ਝੋਲੀ ਦੁਖ ਪਾ ਕੇ
ਸੀਨੇ ਬਰਸ਼ੀ ਹਿਜਰਾਂ ਦੀ ਪੁੱੰਨੂ ਅੱਜ ਗੱਡ ਗੇਯਾ.
ਕੋਈ ਮੋੜ ਲੇਆਵ ਨੀ ਯਾਰ ਮੇਰਾ ਛਡ ਗੇਯਾ,
ਮੈਨੂ ਲੁੱਟ ਲੇਯਾ ਨੀਂਦਾ ਨੇ ਦੁਹਾਈਆਂ ਪਾਵਾ
ਕੀਤੇ ਦਿਸਣ ਡਾਛਿਯਾਨ ਨਾ, ਕਿਧੇਰ ਨੂ ਜਾਵਾ
ਕੋਈ ਪਿਛਲੇ ਜਨਮਾ ਦਾ ਵੈਰ ਅੱਜ ਕੱਦ ਗੇਯਾ
ਕੋਈ ਮੋੜ ਲੇਆਵ ਨੀ ਯਾਰ ਮੇਰਾ ਛਡ ਗੇਯਾ
ਚੁੰਨੀ ਭਿੱਜ ਗਯੀ ਰੋਂਦੀ ਦੀ, ਸੁੱਜ ਗਯੀਆਨ ਆਖਿਆਂ
ਸਿਰ ਰਖ ਕੇ ਪੱਟਾਂ ਤੇ ਝੱਲੂ ਕਿੰਹੂ ਪਖਿਯਾਨ
ਚਾੜ ਗੁੱਡੀ ਇਸ਼ਕ਼ੇ ਦੀ ਡੋਰਿਯਾਨ ਵੱਡ ਗੇਯਾ
ਕੋਈ ਮੋੜ ਲੇਆਵ ਨੀ ਯਾਰ ਮੇਰਾ ਛਡ ਗੇਯਾ
ਅੱਖ ਲਾ ਲਯੀ ਜਿਨ੍ਹਾ ਨੇ, ਅਖਾਂ ਨਾ ਲਾਏਓ
ਕਹੇ ਦੇਵ ਤਰੀਕੇ ਡੇਯਨ ਲੁੱਟੇ ਨਾ ਜਾਏਓ
ਸੱਸੀ ਵਾਂਗੂ ਕਇੀਆਨ ਦੇ ਇਸ਼੍ਕ਼ ਕੰਡੇ ਕੱਦ ਗੇਯਾ
ਕੋਈ ਮੋੜ ਲੇਆਵ ਨੀ ਯਾਰ ਮੇਰਾ ਛਡ ਗੇਯਾ
Written by: CHARANJIT AHUJA, HARDEV DILGIRLyrics © Royalty NetworkLyrics Licensed & Provided by LyricFind
Create your own version of your favorite music.
Sing now