Gabroo Mast Rahe

Kuldeep Manak, Raahi

ਅੰਬ ਦਾ ਬੁੱਟਾ ਰਹਿੰਦਾ ਮਸਤ ਸਵਾ ਦੇ ਵਿੱਚ ਕੇਲੇਆ ਦੇ ਗਬਰੂ ਮਸਤ ਰਹੇ ਵਿੱਚ ਹਾਣ ਦੀਆਂ ਮੁਟਿਆਰਾਂ ਵਿੱਚ ਮਸਤ ਫਿਰੇ ਹਰ ਸਾਵਣ ਮਹੀਨੇ ਸੋਣ ਦੇ ਰਹਿੰਦਾ ਮਸਤ ਮ੍ਰਿਗ ਵਿੱਚ ਮਿਰਗਣੀਆਂ ਦੀਆ ਡਾਰਾਂ ਫਨੇਆ ਨਾਗ ਮਸਤ ਜਦੋ ਮਾਰੇ ਕੁੰਡਲੀ ਗੇਲੀ ਨੂੰ ਜਾ ਫੇਰ ਮਸਤ ਜਦੋ ਕੁਛ ਦੇਵੇ ਨਾਗਣੀ ਸਾਰਾ ਮਸਤੀ ਛੱਡ ਜਾਂਦੀ ਜੱਟ ਨੂੰ ਡੋਲ ਦੇਖ ਕੇ ਚੜਦਾ ਨੂੰ ਹੁੰਦੀ ਕੋਇਲ ਮਸਤ ਜਦ ਬਾਗੀ ਆਉਣ ਬਹਾਰਾਂ ਹੋ ਦੁਸ਼ਮਣ ਮਸਤ ਹੁੰਦਾ ਪੁੱਤ ਰਾਂਝੇ ਗਬਰੂ ਦੁਸ਼ਮਣ ਦਾ ਦੱਬਣ ਮਸਤ ਹੁੰਦਾ ਜਦ ਦੁਸਮਣ ਪਾਵੇ ਹਾੜਾ ਸ਼ਰੀਕ ਮਸਤ ਹੁੰਦਾ ਜਦ ਨਿਕਲੇ ਠੀਹ ਸ਼ਰੀਕਾਂ ਦੀ ਸੌਕਣ ਮਸਤ ਹੁੰਦੀ ਜਦ ਪੈਣ ਸੌਕਣ ਤੇ ਮਾਰੀ ਨੰਨਦ ਮਸਤ ਹੁੰਦੀ ਜਦ ਕੁੱਟੇ ਵੀਰ ਭਰਜਾਈ ਨੂੰ ਲੋਂਦੀ ਇਕ ਦੀ ਗੱਲਾਂ ਝੂਠ ਬਣਾਕੇ ਅਠਾਰਾਂ

Written by: CHARANJIT AHUJA, GURMUKH SINGH GILLLyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store