Nee Put Jattan Da

Kuldeep Manak

ਨੀ ਪੁੱਤ ਜੱਟਾਂ ਦਾ ਹਾਲ ਵਾਹੁੰਦਾ ਵੱਡੇ ਤੜਕੇ ਦਾ ਤੇਰੀ ਅਖਾਂ ਮੂਹਰੇ ਨਚਦੀ ਸੂਰਤ ਪਿਆਰੀ ਚਿਤ ਨਾ ਲਗਦਾ ਤੇਰੇ ਬਾਝੋਂ ਮੇਰੇ ਹਾਣ ਦੀਏ ਸੋਹ ਤੇਰੀ ਮੈਨੂ ਸੁੰਨੀ ਸੁੰਨੀ ਲਗਦੀ ਦੁਨਿਯਾ ਸਾਰੀ ਮੈਨੂ ਰਾਂਝਾ ਰਾਂਝਾ ਕਿਹੰਦੀ ਜੁੰਡੀ ਯਾਰਾਂ ਦੀ ਹੁਣ ਤੂ ਆਪੇ ਬਣ ਗਯੀ ਮੇਰੀ ਹੀਰ ਕੁੰਵਾਰੀ ਲੇ ਕੇ ਬਾਹਾਂ ਦੇ ਵਿਚ ਹੌਲੀ ਲਗਦੀ ਫੁੱਲਾਂ ਤੋਂ ਮੈਂ ਸਦਕੇ ਲਗਦੀ ਓਵੇਂ ਵੇਖਣ ਤੂੰ ਫੁੱਲਾਂ ਤੋਂ ਭਾਰੀ ਗੋਲ ਘੁਮਨ ਸੇਹਲੀਆਂ ਅਖਾਂ ਕਾਲੇ ਮਿਰਗ ਦੀਆਂ ਸੀਨੇ ਧਸਦੀ ਜਾਂਦੀ ਨੀ ਸੂਰਮੇ ਦੀ ਧਾਰੀ ਲੋਕੀਂ ਸੋਹਣੀ ਕਿਹੰਦੇ ਮਹੀਵਾਲ ਦੀ ਸੋਹਣੀ ਨੂੰ ਨੀ ਕੁੜੀਏ ਤੇਰੇ ਪਾਸਾਕ ਨਹੀ ਸੀ ਹੋਣੀ ਓ ਵਿਚਾਰੀ ਤੇਰੀਆਂ ਲਾਲ ਗੁਲਾਬੀ ਗੱਲਾਂ ਸੋਹ ਕਸ਼ਮੀਰ ਦੇ ਤਿਖਾ ਨੱਕ ਨੀ ਤੇਰਾ ਤਿੱਖੀ ਜਿਵੇ ਕਟਾਰੀ ਤੇਰਾ ਲੱਕ ਹਨਾਣੇ ਜਿਵੇ ਸੁਰਾਹੀ ਕੱਚ ਦੀ ਸਚ ਆਖਾਂ ਲਮੀ ਗਰਦਨ ਕਾਲੀ ਗਾਨੀ ਨਾਲ ਸ਼ਿੰਗਾਰੀ ਪੁੱਤ ਜੱਟਾਂ ਦੇ ਨੇ ਲੁੱਟ ਲੀ ਤਖਤ ਲੁਹਾਰ ਦਾ ਲੋਕੀਂ ਕਹਿਣ ਲੈ ਗਿਆ ਹੁਸਨਾ ਦੀ ਸਰਦਾਰੀ ਸਹਿਬਾ ਵਾਂਗੂ ਵੇਖੀ ਤੂੰ ਕੌਲਾ ਤੋਂ ਹਾਰੀ ਨਾਹ ਮੈ ਸਦਕੇ ਮਿਰਜ਼ਾ ਜੱਟ ਮਰਵਾਯਾ ਜੱਗ ਤੋਂ ਮੌਤ ਨਿਯਾਰੀ ਗਲ ਸੁਣ ਮੇਰੀ ਜਿੰਹੂ ਪਰਖ ਯਾਰ ਦੀ ਹੋਈਵੇ ਨਾਹ ਓਹਦੀ ਛੋਲਿਆਂ ਦੇ ਵੱਡ ਵਰਗੀ ਹੁੰਦੀ ਯਾਰੀ ਮਰਦਾ ਮੌਤ ਕਸੂਤੀ ਮਿਲਦੇ ਕਿਧਰੇ ਕੋਈ ਨਾਹ ਸੱਚ ਆਖਾਂ ਕਰਦਾ ਜਿਹੜਾ ਆਪਣੇ ਮਿਤਰਾਂ ਨਾਲ ਗੱਦਾਰੀ

Written by: CHARANJIT AHUJA, HARDEV DILGIRLyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store