ਹੋ ਲੰਬੀ ਧੋਣ ਕਸੀਦਾ ਕੱਢਦੀ ਮਲਕੀ ਇਹ ਕਰਦੀ ਕਿਦੇ ਪਿਆਰ ਕੁੜੇ
ਇਸ਼ਕ ਜਿੰਨਾ ਦੇ ਹੱਡੀ ਰੋ ਗਿਆ ਹੁੰਦੇ ਖਜਲ ਖਵਾਰ ਕੁੜੇ
ਉਹ ਮੱਤ ਹੈ ਤੇਰੀ ਹਜੇ ਨਿਆਣੀ ਲੁੱਟ ਲੈ ਮੌਜ ਬਹਾਰ ਕੁੜੇ
ਇਸ਼ਕ ਭੂਤ ਨਾ ਸਬ ਤੋਂ ਭੈੜਾ ਨਾ ਹੱਡੀਆਂ ਨੂੰ ਖ਼ਾਰ ਕੁੜੇ
ਇਸ਼ਕ ਤੇਰਾ ਇਹ ਗੁੱਜਾ ਨਹੀਂ ਰਹਿਣਾ ਤਾਨੇ ਦਿਓ ਜਹਾਨ ਕੁੜੇ
ਪਿਓ ਦੀ ਪੱਗ ਨੂੰ ਦਾਗ ਕਿਊ ਲਾਉਂਦੀ ਕਰਦੀ ਕਿਊ ਵੀਰਾਨ ਕੁੜੇ
ਹੋ ਇਜ਼ਤ ਜਿਦੀ ਰਵੇ ਨਾ ਪਲੇ ਹੁੰਦੇ ਬੜੇ ਹੈਰਾਨ ਕੁੜੇ
ਜੋ ਗੱਲਾਂ ਮੈ ਦੱਸਦੀ ਤੈਨੂੰ ਸਚਿ ਮੇਰੀ ਜੁਬਾਨ ਕੁੜੇ
ਹੋ ਦੇ ਗਿਆ ਤੈਨੂੰ ਕੌਣ ਸੁਨੇਹਾ ਕੀੜਾ ਕਦੇ ਅਰਮਾਨ ਕੁੜੇ
ਸੱਸੀ ਪੁੰਨੁ ਨਾਲ ਇਸ਼ਕ ਕਮਾਇਆ ਮੱਰ ਗਯੀ ਮੰਦੇ ਹਾਲ ਕੁੜੇ
ਮਹੀਵਾਲ ਪਿੱਛੇ ਸੋਹਣੀ ਮਰ ਗਯੀ ਤੂੰ ਵੀ ਛੱਡ ਖਿਆਲ ਕੁੜੇ
ਕਣਕ ਵਾਲਿਆਂ ਦਸ ਗਿਆ ਮੈਨੂੰ ਇਸ ਤੋਂ ਕਰਲੇ ਟਾਲ ਕੁੜੇ
ਮਹੀਵਾਲ ਪਿੱਛੇ ਸੋਹਣੀ ਮਰ ਗਯੀ ਤੂੰ ਵੀ ਛੱਡ ਖਿਆਲ ਕੁੜੇ
ਕਣਕ ਵਾਲਿਆਂ ਦਸ ਗਿਆ ਮੈਨੂੰ ਇਸ ਤੋਂ ਕਰਲੇ ਟਾਲ ਕੁੜੇ
Written by: CHARANJIT AHUJA, DALIP SINGH SIDHULyrics © Royalty NetworkLyrics Licensed & Provided by LyricFind
Create your own version of your favorite music.
Sing now