Banoti Yaar Remix

Kuldeep Manak

ਓ ਇਕੋ ਪਿੰਡ ਪਲੇ ਖੇਡੇ ਵਿਚ ਸੱਥ ਦੇ... ਇਕ ਨੂ ਘੂਕਰ, ਦੂਜਾ ਸੁਚਾ ਦਸਦੇ... ਯਾਰ ਹੋਕੇ ਪਿਛੇ ਕ ਟਕੌਂਦੇ ਯਾਰ ਦੇ, ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ... ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ... ਹੋ ਮਾਰਦੇ ਆ ਦੰਡ ਤੇ ਖੁਰਾਕਾਂ ਖਾਡ਼ੀਆਂ, ਹੁੰਦੀਆਂ ਜਵਾਨੀ ਚ ਦਲੀਲਾਂ ਜਾਦੀਆਂ, ਹੁੰਦੀਆਂ ਜਵਾਨੀ ਚ ਦਲੀਲਾਂ ਜਾਦੀਆਂ, ਤਾਕਤ ਛੁਪੇ ਨਾ ਵਿਚ ਸੰਸਾਰ ਦੇ, ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ... ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ... ਹੋ ਕਦੀ ਕਦੀ ਦੌਰ ਚਲਦੇ ਸ਼ਰਾਬ ਦੇ, ਹੋ ਕਦੀ ਕਦੀ ਦੌਰ ਚਲਦੇ ਸ਼ਰਾਬ ਦੇ, ਚਿਤ ਬੇਈਮਾਨੀ, ਮਲ ਅਤੇ ਭਾਗ ਦੇ, ਰਖਦੇ ਆ ਅਖ ਪਿਛੋਂ ਬੀੜੋ ਨਾਰ ਦੇ. ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ... ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ... ਹੋ ਸੁਚਾ ਹੁੰਦੇ ਵੀਰੇ ਨੂ ਟਕੌਂਨਾ ਸੌਖਾ ਨੀ, ਜਿੰਦ ਨੂ ਜਾਵਨਡੇ ਤੋਂ ਬਚੌਣਾ ਸੌਖਾ ਨੀ, ਜਿੰਦ ਨੂ ਜਾਵਨਡੇ ਤੋਂ ਬਚੌਣਾ ਸੌਖਾ ਨੀ, ਸੁਚਾ ਪਿੰਡ ਆਵੇ ਨਾ ਦਲੀਲ ਧਾਰਦੇ. ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ... ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ... ਮਦਹੋਸ਼ ਕੀਤਾ ਸੁਚੇ ਨੂ ਸ਼ਰਾਬ ਨੇ, ਓ ਮਦਹੋਸ਼ ਕੀਤਾ ਸੁਚੇ ਨੂ ਸ਼ਰਾਬ ਨੇ, ਪਗੜੀ ਵਟਾਲੀ, ਮੱਲ ਦੋਖੇਬਾਜ਼ ਨੇ, ਪਗੜੀ ਵਟਾਲੀ, ਮੱਲ ਦੋਖੇਬਾਜ਼ ਨੇ, ਪਗ ਪਿਛੇ ਦੁਖ ਸੂਰਮੇ ਸਹਾਰਦੇ ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ... ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ... ਬੇਈਮਾਨ ਮਲ ਨੇ ਦਲੀਲ ਵਰਤੀ, ਫੌਜ ਚ ਸੁਚਾ ਸਿਆਂ ਚਲ ਹੋਈਏ ਭਰਤੀ, ਫੌਜ ਚ ਸੁਚਾ ਸਿਆਂ ਚਲ ਹੋਈਏ ਭਰਤੀ, ਲਾਵਾਂਗੇ star ਯਾਰ ਸੂਬੇਦਾਰ ਦੇ... ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ... ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ... ਹੋ ਸਾੱਫ ਨੀਟ ਸੁਚਾ ਗੱਲਾਂ ਵਿਚ ਆ ਗਿਆ, ਸਾੱਫ ਨੀਟ ਸੁਚਾ ਗੱਲਾਂ ਵਿਚ ਆ ਗਿਆ, ਧੋਖੇਬਾਜ਼ ਚਹੇਲ, ਸੁਚੇ ਨੂ ਫਸਾ ਗਿਆ, ਲਾ ਗਿਆ ਬਹਾਨਾ ਕਾਂਕਾਰ ਘਰ ਦੇ... ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ... ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ... ਸੋਚਦਾ ਘੂਕਰ ਕੱਲੇ ਪੀਵਾਂ ਖਾਵਾਂਗੇ, ਸੁਚੇ ਦੇ ਭਰਾ ਨੂ ਨਿਤ ਦਬਕਾਵਾਂਗੇ, ਸੁਚੇ ਦੇ ਭਰਾ ਨੂ ਨਿਤ ਦਬਕਾਵਾਂਗੇ, ਚਰਚੇ "ਮਲਾਹਾਂ ਵਾਲੇ " ਓਹਦੀ ਨਾਰ ਦੇ ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ... ਗੋਲੀ ਮਾਰੋ, ਏਹੋਜੇ ਬਨੌਤੀ ਯਾਰ ਦੇ...

Written by: JOY, RAM SINGH DHILLONLyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store