Jatt Diliyo Mercedes

Jay Talhan, The Tyni, Kuldeep Manak

ਓਫ ਜੱਟ ਦਿੱਲੀਓਂ Mercedes ਲਿਆਇਆ ਨੀ ਕੁਲਦੀਪ ਮਾਣਕ The Tyni ਓਫ ਜੱਟ ਦਿੱਲੀਓਂ Mercedes ਲਿਆਇਆ ਨੀ ਸੁਣ ਜੱਟੀਏ ਥੱਬਾ ਨੋਟਾਂ ਦਾ ਟ੍ਰੱਕ ਉੱਤੇ ਲਾਇਆ ਨੀ ਸੁਣ ਜੱਟੀਏ Talhan ਵਾਲਾ Delhi ਤੋਂ ਲਿਆਂਦੀ ਨੀ ਮੈਂ ਰਾਣੀ ਸੁੰਦਰਨ ਰੀਮ ਚਮਕਦੇ ਜਿੱਡਾ ਮੇਰੇ ਕੰਨਾਂ ਮੁੰਦਰਨ Profile low ਪਾਇਆ ਨੀ ਨਾਲੇ ਨਿੱਕਲ ਕਰਾਇਆ ਕੀਤੇ ਨੱਪੀ ਜੇ ਪੈ ਜਾਏ exost ਲਵਾਇਆ ਜਮਾ heavy duty chessy ਗੁੰਦਵੀਂ ਜਿਹੀ ਨਾਰ ਕਹਿੰਦੀ ਫੜ ਜੱਟਾ ਚਾਬੀ ਜ਼ਰਾ self ਤੇ ਮਾਰ ਚਲੇ ਸੜਕ ਤੇ ਮੈਨੂੰ ਨਾ ਕੋਈ ਤੋੜ ਮਿਲਦਾ ਖਾਂਦੀ ਝੂਟੇ ਜਿਦਾ ਤੇਰਾ ਲੱਕ ਹਿਲਦਾ ਰੰਨਾਂ top ਦੀਆਂ ਬਸ left ਤੇ ਬਹਿੰਦੀਆਂ ਨੱਪਾ road ਉੱਤੇ OMG ਕਹਿੰਦਿਆਂ ਬਸ ਦੋਨਾਂ ਦੀ full on ਛੱਡੀ ਰੱਖਦਾ ਕਾਲੀ ਨਾਗਣੀ ਤੇ ਜੱਟ ਕਿੱਥੇ ਛੇਤੀ ਥੱਕਦਾ ਗੇੜੀ ਰੂਟ ਉੱਤੇ back seat ਨਾਰਾਂ ਦੋ ਬਿਠਾਵੇ ਇਕ crush ਕਰੇ ਨੱਡੀ ਦੂਜੀ ਪੈਗ ਬਣਾਵੇ ਦੋਨੋ ਆਪਣੇ ਆਪ ਚ ਜਮਾ litt vibe ਤੋਂ ਖਿਚਾ ਬਲੁੰਟ ਯਾ ਦਾਰੂ ਮੈਨੂੰ ਸਮਝ ਨਾ ਆਵੇ ਓਫ ਜੱਟ ਦਿੱਲੀਓਂ Mercedes ਲਿਆਇਆ ਨੀ ਸੁਣ ਜੱਟੀਏ ਥੱਬਾ ਨੋਟਾਂ ਦਾ ਟ੍ਰੱਕ ਉੱਤੇ ਲਾਇਆ ਨੀ ਸੁਣ ਜੱਟੀਏ

Written by: Dev WalaLyrics © O/B/O DistroKidLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store