Marrla

Kahlon, Mxrci

Show mxrci on it! ਬੈਠੀ Starbucks ਤੇ ਜਚ ਗਯੀ ਮੋੜ ਦੇ ਖਾਂਬ ਜਿਹੀ ਜੱਟੀ ਹੱਸ ਗਯੀ ਓ ਨੋਵੇਲ ਵਾਂਗ ਨਾ ਅਧ ਚੋ ਸ਼ੂਟਣਾ ਤੂ ਕਾਹਦਾ ਸ਼ੋਹ ਲਾ ਹੀਰੇ ਨੀ ਗਭਰੂ ਮੱਰਲਾ ਵੀ ਨਾ ਛਡ ਦਾ ਤੂ ਦਿਲ ਓਹਦਾ ਖੋ ਲਾ ਹੀਰੇ ਨੀ ਗਭਰੂ ਮੱਰਲਾ ਵੀ ਨਾ ਛਡ ਦਾ ਤੂ ਦਿਲ ਓਹਦਾ ਖੋ ਲਾ ਹੀਰੇ ਨੀ Don’t Let Me go ਤੈਨੂੰ ਵੇਖਣੇ ਦਾ ਭੂਸ ਆ ਤੇਰੇ ਲਯੀ ਫਕੀਰ ਓਹਦਾ ਏਰਿਯਾ ਚ ਦੁਸ ਆ ਨੀ ਇਕ ਵਾਰੀ ਲਾਂਬਈ ਗੱਲ ਬਾਤ ਹੋ ਲੈਣ ਦੇ ਨੀ Coffee ਉੱਤੇ ਬੈਠਯਾ ਨੂ ਰਾਤ ਹੋ ਲੈਣ ਦੇ ਹਾਏ ਨਾਇ ਤੇਰੀ ਬੁੱਕਲ ਦਾ ਸੇਕ ਮੇਰੇ ਇਸ਼ਕ਼ੇ ਦਾ ਪਾਲਾ ਵੇਖੀ ਪੋਹ ਵਾਲਾ ਕਿਡਾ ਫੈਲ ਕਰਦਾ ਮੈਂ ਉਂਗਲਾ ਨਾ ਜ਼ੁਲਫਨ ਹਾਤੌਂਦਾ ਹੋਵੇ ਤੇਰਿਯਾ ਤੇ ਹਥ ਚ ਕਿਤਾਬ ਹੋਵੇ ਸ਼ਿਵ ਹੋਵਾ ਪੜ੍ਹਦਾ ਇਸ਼੍ਕ਼ ਤੋ ਕਾਹਲੋਂ ਹੋਣੀ ਡਰ੍ਦੇ ਨੀ ਹੁਣ ਤਾਂ ਖੋ ਲਾ ਹੀਰੇ ਨੀ ਗਭਰੂ ਮੱਰਲਾ ਵੀ ਨਾ ਛਡ ਦਾ ਤੂ ਦਿਲ ਓਹਦਾ ਖੋ ਲਾ ਹੀਰੇ ਨੀ ਗਭਰੂ ਮੱਰਲਾ ਵੀ ਨਾ ਛਡ ਦਾ ਤੂ ਦਿਲ ਓਹਦਾ ਖੋ ਲਾ ਹੀਰੇ ਨੀ ਫੂਲ ਖਿਡ ਗਏ ਬਗੀਚਆ ਚ ਆ ਗਾਯੀ ਆ ਪਸੰਦ ਕੁੜੇ Lean ਬਾਡੀ ਵੇਖੀ ਹੁਣ ਛਡ ਦਿਤਾ ਯਂਗ ਕੁੜੇ ਮਾਪਾ ਨਾ ਗੱਲ ਕਰ ਵਿਚ੍ਲੇ ਵਿਚੋਲੇ ਛਡ ਬਾਕੀ ਦੁਨਿਯਾ ਲਾਯੀ ਮਾਝੇ ਆਲੇ ਜੱਟ ਧੂਆਂ ਕੁੜੇ ਹਾਏ ਮੋਤੀ ਮਿਹਿੰਗੇ ਮੁੱਲ ਦਾ ਗਾਨੀ ਵਿਚ ਪਾਰੋ ਲਾ ਹੀਰੇ ਨੀ ਗਭਰੂ ਮੱਰਲਾ ਵੀ ਨਾ ਛਡ ਦਾ ਤੂ ਦਿਲ ਓਹਦਾ ਖੋ ਲਾ ਹੀਰੇ ਨੀ ਗਭਰੂ ਮੱਰਲਾ ਵੀ ਨਾ ਛਡ ਦਾ ਤੂ ਦਿਲ ਓਹਦਾ ਖੋ ਲਾ ਹੀਰੇ ਨੀ ਹਾਏ ਚੁਮ ਤੂ ਖ੍ਜੂਰਿ ਗੁੱਟ ਨਜ਼ਰ ਨਾ ਲਗੇ ਤੈਨੂੰ Order ਤੇ ਆਯੀ ਲਾਹੋਰੋ ਲਕੀ ਜੁੱਤੀ ਫੱਬੇ ਲਗੇ ਆਸ਼ਕੇ ਆਸ਼ਕੇ ਨੀ ਆਖਿਯਾ ਸ਼ਦਇਨਾ ਜਹਿਯਾ ਪੌਣ ਬਾਤਾਂ ਕਮਲੀਏ ਹੁੰਦੀ ਆਏ ਮੁਕ਼ਦਰਾਂ ਨਾ ਮੁਲਾਕਾਤਾ Combination ਚੋਂਡਾ ਚੋਂਡਾ ਜੱਟ ਨੇ ਚੋ ਲਾ ਹੀਰੇ ਨੀ ਗਭਰੂ ਮੱਰਲਾ ਵੀ ਨਾ ਛਡ ਦਾ ਤੂ ਦਿਲ ਓਹਦਾ ਖੋ ਲਾ ਹੀਰੇ ਨੀ ਗਭਰੂ ਮੱਰਲਾ ਵੀ ਨਾ ਛਡ ਦਾ ਤੂ ਦਿਲ ਓਹਦਾ ਖੋ ਲਾ ਹੀਰੇ ਨੀ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store