ਪਿਹਲੀ ਗਲ ਜੱਟ ਦੇ ਜੋ
ਪੱਟ ਵਿਚ ਮਛਹਲੀ ਦਾ ਤੋਡ਼ ਨਾ
ਦੂਜੀ ਗਲ ਸਿਖੇਯਾ ਨਾ
ਮਾਪੇਯਾ ਦਾ ਕਿਹਨਾ ਕਦੇ ਮੋਡ਼ਨਾ
ਤੀਜੀ ਗਲ ਗਬਰੂ ਦੇ
ਪਿੰਡ ਦੀ ਮੰਦੀਰ ਦਸਦੀ ਆ
ਚੌਥੀ ਗਲ ਕੁੜੀ ਚੀਡੀ
ਸਾਡੇ ਹੱਸੇ ਵਿਚ ਹਸਦੀ ਆ
ਦਿਨੇ ਦਿਨੇ ਕੱਮ ਸਾਡਾ
ਗਲ ਗੁੱਲ ਪੈਣ ਦਾ
ਤੇ ਰਾਤ ਦੀ ਸ਼ਿਫ੍ਟ ਹੁੰਦੀ
ਗੀਤ ਲਿਖਣੇ ਦੀ
Duty ਮਿੱਤਰਾਂ ਦੀ ਰਬ ਨੇ ਆ
ਲਾਯੀ ਦਿਲ ਜਿੱਤਣੇ ਦੀ
ਮਿੱਤਰਾਂ ਦੀ ਰਬ ਨੇ ਆ
ਲਾਯੀ ਦਿਲ ਜਿੱਤਣੇ ਦੀ
ਜਿੱਮੇਵਾਰੀ ਰਬ ਨੇ ਆ
ਲਾਯੀ ਦਿਲ ਜਿੱਤਣੇ ਦੀ
ਕੱਮ ਰਿਚ ਤੌਰ ਟਿਕ੍ਫ
ਸ਼ਿਅਰ ਵਿਚ ਰੌਲਾ ਫੁੱਲ
ਬਾਡੀ ਫਿਟ ਖਿਡੇ ਚਿੱਟ
ਗੋਲੀ ਨਿੱਤ ਮੋਡ ਮੁੱਲ
ਡੁੱਲ ਡੁੱਲ ਪੈਂਦੀ ਚੋਭੜ
ਦੇ ਉੱਤੋਂ ਦੀ ਕ੍ਰੀਮ
ਕਿਹੰਦੇ ਚਹਕਣਾ ਸਮਾਂ
ਸੱਤਾ ਸੱਦੇ ਤੇ ਸ੍ਕੀਮ ਨਾ
ਨਾ ਲਗਨੀ ਨੀ ਹੀ
ਇਕ ਨਂਬਰ Player
ਜੱਟ ਉਤੇਯਾ ਆ
ਸੱਜਰਾ ਮਾਝਾਲ ਸੱਪ
ਨੀਲੀ ਚਹਾਤ ਵਾਲੇ ਨਾਲ
ਸਾਡੀ ਸਿਧੀ ਗਲ
ਕੋਈ ਲੋਡ ਹੀ ਨੀ ਬੰਦੇ ਬੁੰਦੇ
ਅੱਗੇ ਲਿਫਨੇ ਦੀ
Duty ਮਿੱਤਰਾਂ ਦੀ ਰਬ ਨੇ ਆ
ਲਾਯੀ ਦਿਲ ਜਿੱਤਣੇ ਦੀ
ਮਿੱਤਰਾਂ ਦੀ ਰਬ ਨੇ ਆ
ਲਾਯੀ ਦਿਲ ਜਿੱਤਣੇ ਦੀ
ਜਿੱਮੇਵਾਰੀ ਰਬ ਨੇ ਆ
ਲਾਯੀ ਦਿਲ ਜਿੱਤਣੇ ਦੀ
ਮਖਨੀ ਤੋਂ ਚਿੱਤੀਏ
ਨਚਾਵੇ ਤਾਰੇ ਪੋਤੇਯਾਨ ਤੇ
ਜੱਟ ਚੰਨ ਵਰਗਾ ਆ
ਬੱਗੇ ਧੌਂਦਾ ਕੋਤੇਯਾਨ ਤੇ
ਪਾਯੀ ਉਂਗਲੀ ਚ ਮਂਡੀ
ਸਾਡੇ ਨਾਲ ਗੱਲ ਹੁੰਦੀ
ਨੀ ਤੂ ਨੋਟੀਸ ਕਰੌਣ ਦੇ ਲਾਯੀ
ਚੇਚੀ ਗੁੱਟ ਗੁੰਡੀ
ਤੇਰੀ ਹਿੱਕਣੀ ਤੇ ਨੱਚਦਾ
ਤਵੀਤ ਮੇਰੇ ਨਾ ਦਾ
ਨੀ ਰੀਝ ਮੇਰੀ ਤੇਰੇ ਉੱਤੇ
ਮਾਰ ਮਿਟਨੇ ਦੀ
Duty ਮਿੱਤਰਾਂ ਦੀ ਰਬ ਨੇ ਆ
ਲਾਯੀ ਦਿਲ ਜਿੱਤਣੇ ਦੀ
ਮਿੱਤਰਾਂ ਦੀ ਰਬ ਨੇ ਆ
ਲਾਯੀ ਦਿਲ ਜਿੱਤਣੇ ਦੀ
ਜਿੱਮੇਵਾਰੀ ਰਬ ਨੇ ਆ
ਲਾਯੀ ਦਿਲ ਜਿੱਤਣੇ ਦੀ
ਬੈਠੇ ਕਾਂਟੇਯਾ ਦੀ ਚਹਾਵੇਈਂ
ਜਿਹਦੇ ਨਾਗ ਤੂ ਬਣਾਵੇ
ਕੁੜੇ ਚੀਚੀ ਆਲੇ ਨੌ
ਨਾਲ ਕਰ੍ਲ ਜੇ ਪਾਵੇਈਂ
ਮੈਂ ਕਿਹਾ ਆਖਿਯਾ ਨੂ
ਕਿਹ ਦੇ ਘੱਟ ਅੱਗ ਲੌਂ
ਕਾਹਲੋਂ ਹੋਣੀ
ਕਿੱਦਾਂ ਰੂਪ ਵਾਲੀ ਛੱਡ ਅਔਣ
ਹੋ ਘੋਡਿਆ ਦੇ ਕੰਨ ਖਾਦੇ
ਹਵੇਲੀ ਚ ਜਨੌਰ ਬੜੇ
ਦੁਧ ਦੇ ਗ੍ਲਾਸ ਨਾਲ
ਬਦਾਮ ਚੀਤਨੇ ਦੀ
Duty ਮਿੱਤਰਾਂ ਦੀ ਰਬ ਨੇ ਆ
ਲਾਯੀ ਦਿਲ ਜਿੱਤਣੇ ਦੀ
ਮਿੱਤਰਾਂ ਦੀ ਰਬ ਨੇ ਆ
ਲਾਯੀ ਦਿਲ ਜਿੱਤਣੇ ਦੀ
ਜਿੱਮੇਵਾਰੀ ਰਬ ਨੇ ਆ
ਲਾਯੀ ਦਿਲ ਜਿੱਤਣੇ ਦੀ
Written by: Lyrics Licensed & Provided by LyricFind
Create your own version of your favorite music.
Sing now