Patwari

Kahlon

Ae Yo The Kidd! ਕੋਟਨ ਦੇ ਸੂਟ ਉੱਤੇ ਨਿੱਕੀ ਨਿਕੀ ਬੂਟੀ ਦਾ ਜੱਟ ਆ ਸ਼ੌਂਕੀਨ ਮੇਰੀ ਚਾਹ ਕਿੱਤੀ ਝੂਠੀ ਦਾ ਕੋਟਨ ਦੇ ਸੂਟ ਉੱਤੇ ਨਿੱਕੀ ਨਿਕੀ ਬੂਟੀ ਦਾ ਜੱਟ ਆ ਸ਼ੌਂਕੀਨ ਮੇਰੀ ਚਾਹ ਕਿੱਤੀ ਝੂਠੀ ਦਾ ਦਬਕੇ ਤੇਰੇ ਤੋਂ ਚਾਲੂ ਸਾਰੀ ਹੈ ਮੰਡੀਰ ਇਸੇ ਧਾਰੋ ਮੇਰਾ ਰਾਹ ਕ਼ੋਈ ਘੇਰੇ ਨਾਂ ਜੱਟੀ ਪਟਵਾਰੀ ਜਿੰਨੀ ਪਹੁੰਚ ਰੱਖਦੀ ਆ ਪਰ ਕਾਗਜ਼ਾਂ ਚ ਬੋਲੇ ਜੱਟਾ ਤੇਰੇ ਨਾਂ ਜੱਟੀ ਪਟਵਾਰੀ ਜਿੰਨੀ ਪਹੁੰਚ ਰੱਖਦੀ ਆ ਪਰ ਕਾਗਜ਼ਾਂ ਚ ਬੋਲੇ ਜੱਟਾ ਤੇਰੇ ਨਾਂ ਹਾਂ ਬੋਲੀ ਵਿਚ ਮਾਝਾ ਮਾਰੇ ਝਾਤੀਆਂ ਤੇ ਅੱਖਾਂ ਵਿੱਚੋ ਸੰਗ ਬੋਲਦੀ ਝਾਂਜਰ ਸਹੇਲੀ ਨਾਲ ਸੁਣਿਆ ਮੈਂ ਕਦੇ ਕਦੇ ਵਗ ਬੋਲਦੀ Deep Set bon ਅੰਖ ਗੱਲਾਂ ਵਿਚ ਥੋਏ ਪੈਣ ਜਦੋਂ ਹੱਸਦੀ Bracelet ਸਲਿਵ ਗੋਰੇ ਗੁੱਟ ਉੱਤੇ ਲਈ ਏ Watch ਦੱਸਦੀ ਕੇ ਦੂਧ ਰੰਗੀ ਕੁੜੀ ਫੱਬਦੀ ਆ ਨਾਲ ਖੜੇ ਕਾਹਲੋਂ ਹਲਕੇ ਜੇ ਰੰਗ ਦੇ ਸਾਲਿਰੇ ਨਾਂ ਜੱਟੀ ਪਟਵਾਰੀ ਜਿੰਨੀ ਪਹੁੰਚ ਰੱਖਦੀ ਆ ਪਰ ਕਬਜ਼ਾ ਚ ਬੋਲੇ ਜੱਟਾ ਤੇਰੇ ਨਾਂ ਜੱਟੀ ਪਟਵਾਰੀ ਜਿੰਨੀ ਪਹੁੰਚ ਰੱਖਦੀ ਆ ਪਰ ਕਾਗਜ਼ਾਂ ਚ ਬੋਲੇ ਜੱਟਾ ਤੇਰੇ ਨਾਂ ਤੂੰ shirt ਆ ਪਾਵੇ ਜੋ ਮੈਂ ਕਾਰਾ selection ਜੱਟਾ ਮੇਰੀ beauty ਨਿਖਰੀ ਏ ਤੇਰੇ reflection ਜੱਟਾ ਤੂੰ Shirt ਆ ਪਾਵੇ ਜੋ ਮੈਂ ਕਾਰਾ selection ਜੱਟਾ ਮੇਰੀ beauty ਨਿਖਰੀ ਏ ਤੇਰੇ reflection ਜੱਟਾ ਰੀਜ ਮੇਰੀ ਸੁੱਕਣੇ ਦੁਪੱਟੇ ਪਾਉਂਦੀ ਹੋਵਾਂ ਤੇਰੇ ਘਰ ਨਵੇਂ ਸੀਸ਼ੇ ਦੇ ਬਨੇਰੇ ਨਾਂ ਜੱਟੀ ਪਟਵਾਰੀ ਜਿੰਨੀ ਪਹੁੰਚ ਰੱਖਦੀ ਆ ਪਰ ਕਾਗਜ਼ਾਂ ਚ ਬੋਲੇ ਜੱਟਾ ਤੇਰੇ ਨਾਂ ਜੱਟੀ ਪਟਵਾਰੀ ਜਿੰਨੀ ਪਹੁੰਚ ਰੱਖਦੀ ਆ ਪਰ ਕਾਗਜ਼ਾਂ ਚ ਬੋਲੇ ਜੱਟਾ ਤੇਰੇ ਨਾਂ Look wise aggressive ਲੱਗਦੇ Nature wise sweet ਜੇਹਾ ਲੋਕ ਗਵਾਹ ਏ ਜਜ਼ਬਾਤੀ ਜੱਟ ਤੇ ਸ਼ਿਵ ਦੇ ਲਿਖੇ ਕਿਸੇ ਗੀਤ ਜੇਹਾ ਤੇਰੇ ਉੱਤੇ ਹੱਕ ਆ ਜਟੋਣਾ ਹੁਣ ਜੱਟੀ ਨੇ ਮੈਂ ਸ਼ੁਰੂ ਕੀਤਾ mom ਨੂੰ ਮਨੋਣਾ ਹੁਣ ਜੱਟੀ ਨੇ ਰੱਖਣਾ ਕਰਕੇ ਆ frame ਲਾਲ ਚੂੜਾ Lifetime memory ਲਈ ਤੇਰੇ ਸਹਿਰੇ ਨਾਂ ਜੱਟੀ ਪਟਵਾਰੀ ਜਿੰਨੀ ਪਹੁੰਚ ਰੱਖਦੀ ਆ ਪਰ ਕਾਗਜ਼ਾਂ ਚ ਬੋਲੇ ਜੱਟਾ ਤੇਰੇ ਨਾਂ ਜੱਟੀ ਪਟਵਾਰੀ ਜਿੰਨੀ ਪਹੁੰਚ ਰੱਖਦੀ ਆ ਪਰ ਕਾਗਜ਼ਾਂ ਚ ਬੋਲੇ ਜੱਟਾ ਤੇਰੇ ਨਾਂ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store