Aakad
JSL Singh, हर्षित तोमर, Vishaka Raghav, Ikka
ਆਕੜ ਕਿਹੜੀ ਆ
ਆਕੜ ਕਿਹੜੀ ਆ
ਦੇਖ ਲ ਘੁੱਮਾ ਕੇ ਜ਼ਰਾ face
ਤੈਨੂੰ propose ਕਰੇ woofer ਆਂ ਦੀ bass
ਤੇਰੇ ਪੀਛੇ ਪੀਛੇ ਲੌਂਦਾ ਰਹੁ ਗੇਡਿਆ
ਭਾਵੇਂ ਪੂਰਾ Chandigarh ਕਰ ਡਾ case
ਗਲ ਸੁਨ੍ਣ ਨਾਰੇ ਕਿ ਸੋਚੇ ਮੇਰੇ ਬਾਰੇ
ਮੁਕਣੇ ਨੇ ਕੱਡੋਂ ਤੇਰੇ ਮਿੱਥਤੇ ਮਿੱਥਤੇ ਲਾਰੇ
ਗਲ ਸੁਨ੍ਣ ਨਾਰੇ ਕਿ ਸੋਚੇ ਮੇਰੇ ਬਾਰੇ ਦਸਜਾ
ਆਕੜ ਕਿਹੜੀ ਆ
ਸੋਨਿਏ ਜੱਟਾ ਦਾ ਪੁੱਤ ਕਰਤਾ ਤੂ hang ਨੀ
ਆਕੜ ਕਿਹੜੀ ਆ
ਨਿਤ ਗੇਡਿਆ ਮੈਂ ਲਾਵਾਂ
ਲ ਕੇ ਕਾਲੀ Mustang ਨੀ
ਆਕੜ ਕਿਹੜੀ ਆ
ਸੋਨਿਏ ਜੱਟਾ ਦਾ ਪੁੱਤ ਕਰਤਾ ਤੂ hang ਨੀ
ਆਕੜ ਕਿਹੜੀ ਆ
ਤੇਰੇ ਪੀਛੇ ਫਿਰਦਾ ਕਰੋਂਦਾ bang bang ਨੀ
ਆਕੜ ਕਿਹੜੀ ਆ
ਅੱਜ ਨੀ ਤਾਂ ਕਲ ਬਿੱਲੋ
ਬੈਠੀ ਤੂ ਨਾਲ ਵਾਲੀ seat ਤੇ
ਪ੍ਯਾਰ ਮੇਰਾ ਹੋਣਾ ਨਹਿਯੋ ਬੰਦ
ਰਹੁ ਚਲਦਾ repeat ਤੇ
ਅੱਜ ਨੀ ਤਾਂ ਕਲ ਬਿੱਲੋ
ਬੈਠੇਂਗੀ ਤੂ ਨਾਲ ਵਾਲੀ seat ਤੇ
ਪ੍ਯਾਰ ਮੇਰਾ ਹੋਣਾ ਨਹਿਯੋ ਬੰਦ
ਰਹੁ ਚਲਦਾ repeat ਤੇ
ਹੋ ਜੇ ਤੂ ਮੇਰੇ ਉੱਤੇ ਮਰਦੀ
ਨਖਰੇ ਕਾਹਤੋ ਕਰਦੀ
ਹਾਏ ਕਿਹਦੀ ਗੱਲੋਂ ਡਰਦੀ
ਦੱਸ ਜਾ
ਆਕੜ ਕਿਹੜੀ ਆ
ਸੋਨਿਏ ਜੱਟਾ ਦਾ ਪੁੱਤ ਕਰਤਾ ਤੂ hang ਨੀ
ਆਕੜ ਕਿਹੜੀ ਆ
ਨਿਤ ਗੇਡਿਆ ਮੈਂ ਲਾਵਾਂ
ਲ ਕੇ ਕਾਲੀ Mustang ਨੀ
ਆਕੜ ਕਿਹੜੀ ਆ
ਸੋਨਿਏ ਜੱਟਾ ਦਾ ਪੁੱਤ ਕਰਤਾ ਤੂ hang ਨੀ
ਆਕੜ ਕਿਹੜੀ ਆ
ਤੇਰੇ ਪੀਛੇ
You know what time it is
South Dilli ਕਿ ਲਡ਼ਕੀ ਬੋਲੇ ਅੰਗਰੇਜ਼ੀ
ਸਹੇਲਿਯੋਨ ਕੇ ਸਾਤ ਪਾਪਾ ਕਿ ਔਦੀ ਮੀਨ
ਬੇਬੀ reel ਬਣਾ ਰੀ ਹੈ
ਕਕਛੇ ਬਦਾਮ ਮਟਕਾ ਕੇ ਦਿਖਾ ਰੀ ਹੈ
ਬੇਬੀ ਜੀ Gucci ਕਿ ਐਨਕ ਲਗਾ ਰੀ ਹੈ
ਬੇਬੀ ਜੀ Louis ਕਿ heel ਫੰਸਾ ਰੀ ਹੈ
Fashion ਭੀ ਐਸਾ ਕਿ end ਕਰਾ ਰੀ ਹੈ
AP ਢਿੱਲੋਂ ਕੇ show ਪੇ ਯੇਹ ਜਾ ਰੀ ਹੈ
ਪੂਟ ਤਟ ਬਾਡੀ ਓਂ twerk
ਕਰਤੀ everything deserve
Let that body moving slow
ਕਾਂਚ ਕਿ ਗੂਡਿਯਾ don’t you know
ਆਗ ਲਗ ਜਾਏ ਸਾਵਾਂ ਮੀਨ
ਕਾਦਕਤੀ ਬਿਜਲੀ ਲਗਤੀ ਹੋ
ਇਤਨੀ ਹੈ ਖੂਬਿਯਨ ਤੁਜ਼ਮੇ
ਤਭੀ ਤੋ ਅਕਡ ਰਖਤੀ ਹੋ
ਹੋ ਜੇ ਤੂ ਮੇਰੇ ਉੱਤੇ ਮਰਦੀ
ਨਖਰੇ ਕਾਹਤੋ ਕਰਦੀ
ਹਾਏ ਕਿਹਦੀ ਗੱਲੋਂ ਡਰਦੀ
ਦੱਸ ਜਾ
ਆਕੜ ਕਿਹੜੀ ਆ
ਸੋਨਿਏ ਜੱਟਾ ਦਾ ਪੁੱਤ ਕਰਤਾ ਤੂ hang ਨੀ
ਆਕੜ ਕਿਹੜੀ ਆ
ਨਿਤ ਗੇਡਿਆ ਮੈਂ ਲਾਵਾਂ
ਲ ਕੇ ਕਾਲੀ Mustang ਨੀ
ਆਕੜ ਕਿਹੜੀ ਆ
ਸੋਨਿਏ ਜੱਟਾ ਦਾ ਪੁੱਤ ਕਰਤਾ ਤੂ hang ਨੀ
ਆਕੜ ਕਿਹੜੀ ਆ
ਤੇਰੇ ਪੀਛੇ ਫਿਰਦਾ ਕਰੋਂਦਾ bang bang ਨੀ
JSL baby
Written by: Manjinder BrarLyrics © Phonographic Digital Limited (PDL), Raleigh Music Publishing LLCLyrics Licensed & Provided by LyricFind
Create your own version of your favorite music.
Sing now