Jatt Senti
JSL Singh, Jassi jasraj
ਸਾਡਾ ਤੇਰੇ ਬਿਨਾਂ ਨਾਹ ਕੋਈ ਹੋਰ
ਤੇਰੇ ਨਾ ਸਾਹਾਂ ਦੀ ਡੋਰ
ਸਾਡਾ ਤੇਰੇ ਬਿਨਾਂ ਨਾਹ ਕੋਈ ਹੋਰ
ਤੇਰੇ ਨਾ ਸਾਹਾਂ ਦੀ ਡੋਰ
ਗੱਡੀ ਇਸ਼ਕ ਦੀ ਨਵੀ ਨਕੋਰ
ਗੱਡੀ ਇਸ਼ਕ ਦੀ ਨਵੀ ਨਕੋਰ
Accidental ਨਾਹ ਕਰ ਜਾਈਂ
ਜੱਟ ਸੈਂਟੀ ਜੱਟ ਸੈਂਟੀ
ਜੱਟ ਸੈਂਟੀ ਹੋ ਗਿਆ ਨੀ ਵੇਖੀ ਮੈਂਟਲ ਨਾਹ ਕਰ ਜਾਈਂ
ਜੱਟ ਸੈਂਟੀ ਹੋ ਗਿਆ ਨੀ , ਵੇਖੀ ਮੈਂਟਲ ਨਾਹ ਕਰ ਜਾਈਂ

ਸਾਡਾ ਤਾ ਜੱਗ ਤੇਰੇ ਕਰਕੇ ਰੰਗਲਾ
ਜੇ ਛੱਡ ਗਈ ਹੋ ਜਾਉ ਗਾਹ ਜੱਟ ਕੰਗਲਾ
ਸਾਡਾ ਤਾ ਜੱਗ ਤੇਰੇ ਕਰਕੇ ਰੰਗਲਾ
ਜੇ ਛੱਡ ਗਈ ਹੋ ਜਾਉ ਗਾਹ ਜੱਟ ਕੰਗਲਾ
ਨੋ ਮੇਰੇ ਦਿਲ ਦਾ ਬੰਗਲਾ
ਦੇਖੀ Rental ਨਾਹ ਕਰ ਜਾਈਂ
ਜੱਟ ਸੈਂਟੀ ਜੱਟ ਸੈਂਟੀ
ਜੱਟ ਸੈਂਟੀ ਹੋ ਗਿਆ ਨੀ , ਵੇਖੀ ਮੈਂਟਲ ਨਾਹ ਕਰ ਜਾਈਂ
ਜੱਟ ਸੈਂਟੀ ਹੋ ਗਿਆ ਨੀ , ਵੇਖੀ ਮੈਂਟਲ ਨਾਹ ਕਰ ਜਾਈਂ
ਜੱਟ ਸੈਂਟੀ ਹੋ ਗਿਆ ਨੀ , ਵੇਖੀ ਮੈਂਟਲ ਨਾਹ ਕਰ ਜਾਈਂ
ਜੱਟ ਨੇ ਚੜਕੇ ਆਉਣੀ ਘੋੜੀ
ਫੱਬਬਨੀ ਤੇਰੀ ਮੇਰੀ ਜੋੜੀ
ਜੱਟ ਨੇ ਚੜਕੇ ਆਉਣੀ ਘੋੜੀ
ਫੱਬਬਨੀ ਤੇਰੀ ਮੇਰੀ ਜੋੜੀ
ਅਗਲੇ ਸਾਲ ਮਨੋਣੀ ਲੋਹੜੀ
I miss Handel ਨਾਹ ਕਰ ਜਾਈਂ
ਜੱਟ ਸੈਂਟੀ ਜੱਟ ਸੈਂਟੀ
ਜੱਟ ਸੈਂਟੀ ਹੋ ਗਿਆ ਨੀ , ਵੇਖੀ ਮੈਂਟਲ ਨਾਹ ਕਰ ਜਾਈਂ
ਜੱਟ ਸੈਂਟੀ ਹੋ ਗਿਆ ਨੀ , ਵੇਖੀ ਮੈਂਟਲ ਨਾਹ ਕਰ ਜਾਈਂ
ਜੱਟ ਸੈਂਟੀ ਹੋ ਗਿਆ ਨੀ , ਵੇਖੀ ਮੈਂਟਲ ਨਾਹ ਕਰ ਜਾਈਂ
ਓ ਪਾਲਕੇ ਉੱਡ ਜਾਣ ਕਬੂਤਰ ਚੀਨੇ
ਸੱਟ ਲੱਗਦੀ ਇਆ ਫਿਰ ਸੀਨੇਂ
ਓ ਪਾਲਕੇ ਉੱਡ ਜਾਣ ਕਬੂਤਰ ਚੀਨੇ
ਸੱਟ ਲੱਗਦੀ ਇਆ ਫਿਰ ਸੀਨੇਂ
ਰੁਸ ਜਾਣ ਜੇ ਯਾਰ ਨਗੀਨੇ
ਸੀਨਾ ਜਿਸਮ ਮੈਂਟਲ ਨਾਹ ਕਰ ਜਾਈਂ
ਜੱਟ ਸੈਂਟੀ ਜੱਟ ਸੈਂਟੀ
ਜੱਟ ਸੈਂਟੀ ਹੋ ਗਿਆ ਨੀ , ਵੇਖੀ ਮੈਂਟਲ ਨਾਹ ਕਰ ਜਾਈਂ
ਜੱਟ ਸੈਂਟੀ ਹੋ ਗਿਆ ਨੀ , ਵੇਖੀ ਮੈਂਟਲ ਨਾਹ ਕਰ ਜਾਈਂ
ਜੱਟ ਸੈਂਟੀ ਹੋ ਗਿਆ ਨੀ , ਵੇਖੀ ਮੈਂਟਲ ਨਾਹ ਕਰ ਜਾਈਂ
ਜੱਟ ਸੈਂਟੀ ਹੋ ਗਿਆ ਨੀ , ਵੇਖੀ ਮੈਂਟਲ ਨਾਹ ਕਰ ਜਾਈਂ
Written by: Jassi jasraj, JSL SinghLyrics © Sony/ATV Music Publishing LLCLyrics Licensed & Provided by LyricFind
Create your own version of your favorite music.
Sing now